ਭਾਜਪਾ ਵਰਕਰਾਂ ਨੇ ਲੱਡੂ ਵੰਡ ਕੇ ਖੁਸ਼ੀ ਕੀਤੀ ਸਾਂਝੀ
ਭਾਜਪਾ ਵਰਕਰਾਂ ਨੇ ਲੱਡੂ ਵੰਡਕੇ ਖੁਸ਼ੀ ਕੀਤੀ ਸਾਂਝੀ
Publish Date: Wed, 06 May 2026 06:21 PM (IST)
Updated Date: Thu, 07 May 2026 04:09 AM (IST)
-03 ਮੁੱਲਾਂਪੁਰ ’ਚ ਲੱਡੂ ਵੰਡਕੇ ਖੁਸ਼ੀ ਮਨਾਉਂਦੇ ਹੋਏ ਭਾਜਪਾ ਆਗੂ ਤੇ ਵਰਕਰ। ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਪੱਛਮੀ ਬੰਗਾਲ, ਅਸਾਮ ਅਤੇ ਪੁੱਡੂਚੇਰੀ ਵਿੱਚ ਹੋਈ ਭਾਜਪਾ ਦੀ ਜਿੱਤ ਦੀ ਖੁਸ਼ੀ ਵਿੱਚ ਮੰਡਲ ਮੁੱਲਾਪੁਰ ਵਿੱਚ ਭਾਜਪਾ ਵਰਕਰਾਂ ਵੱਲੋਂ ਮੁੱਲਾਪੁਰ ਦੇ ਮੁੱਖ ਚੌਂਕ ਵਿੱਚ ਲੱਡੂ ਵੰਡਕੇ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਮੰਡਲ ਪ੍ਰਧਾਨ ਕੁਲਵੰਤ ਸਿੰਘ ਭੱਟੀ ਨੇ ਕਿਹਾ ਕਿ ਹੁਣ ਪੰਜਾਬ ਅੰਦਰ ਵੀ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਆਪਣੇ ਦਮ ’ਤੇ ਇਕੱਲਿਆਂ ਸਰਕਾਰ ਬਣਾਏਗੀ। ਇਸ ਮੌਕੇ ਪਵਨ ਜੈਨ, ਪਵਨ ਸੇਠੀ, ਜਗਜੀਤ ਸੇਠੀ, ਜਗਜੀਵਨ ਸਿੰਘ ਰਕਬਾ, ਅਜੀਤ ਪਾਲ ਸਿੰਘ, ਰਵੀ ਕੁਮਾਰ, ਜੱਸੀ ਸਿੰਗਲਾ, ਰੁਲਦੂ ਰਾਮ, ਰਾਮਪਾਲ, ਮਨਜੀਤ ਕੌਰ ਅਤੇ ਪਾਰਟੀ ਵਰਕਰ ਮੌਜੂਦ ਸਨ।