ਵਿਦਿਆਰਥੀਆਂ ਨੂੰ ਗੁਰਬਾਣੀ ਕੰਠ ਤੇ ਜਫ਼ਰਨਾਮਾ ਕੰਠ ਕਰਵਾਇਆ
ਬਿਬੇਕਗੜ੍ਹ ਗੁਰਮਤਿ ਵਿਦਿਆਲਾ ਨਸਰਾਲੀ ਵਿਖੇ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਗੁਰਮਤਿ ਬਿਬੇਕ ਜਥਾ ਕੈਨੇਡਾ ਵੱਲੋ ਗੁਰਬਾਣੀ ਕੰਠ ਮੁਕਾਬਲਾ ਤੇ ਜਫ਼ਰਨਾਮਾ ਕੰਠ ਮੁਕਾਬਲਾ ਕਰਵਾਇਆ ਗਿਆ, ਜਿਸ 'ਚ ਲਗਪਗ 50 ਬੱਚਿਆਂ ਨੇ ਭਾਗ ਲਿਆ। ਇਸ ਦੌਰਾਨ ਗੁਰਮਤਿ ਬਿਬੇਕ ਜਥੇ ਦੇ ਸਿੰਘਾਂ ਤੇ ਪ੍ਰਬੰਧਕਾਂ ਵੱਲੋਂ ਸ਼ੁੱਧ ਗੁਰਬਾਣੀ ਕੰਠ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਮਤਿ ਬਿਬੇਕ ਜਥੇ ਦੇ ਸਿੰਘ ਤੇ ਬਿਬੇਕਗੜ੍ਹ ਸੰਗੀਤ ਵਿਦਿਆਲੇ ਦੇ ਵਿਦਿਆਰਥੀਆਂ ਸਮੇਤ ਪ੍ਰਬੰਧਕ ਹਾਜ਼ਰ ਸਨ।
Publish Date: Wed, 26 Apr 2023 09:02 PM (IST)
Updated Date: Wed, 26 Apr 2023 09:02 PM (IST)
ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ : ਬਿਬੇਕਗੜ੍ਹ ਗੁਰਮਤਿ ਵਿਦਿਆਲਾ ਨਸਰਾਲੀ ਵਿਖੇ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਗੁਰਮਤਿ ਬਿਬੇਕ ਜਥਾ ਕੈਨੇਡਾ ਵੱਲੋ ਗੁਰਬਾਣੀ ਕੰਠ ਮੁਕਾਬਲਾ ਤੇ ਜਫ਼ਰਨਾਮਾ ਕੰਠ ਮੁਕਾਬਲਾ ਕਰਵਾਇਆ ਗਿਆ, ਜਿਸ 'ਚ ਲਗਪਗ 50 ਬੱਚਿਆਂ ਨੇ ਭਾਗ ਲਿਆ।
ਇਸ ਦੌਰਾਨ ਗੁਰਮਤਿ ਬਿਬੇਕ ਜਥੇ ਦੇ ਸਿੰਘਾਂ ਤੇ ਪ੍ਰਬੰਧਕਾਂ ਵੱਲੋਂ ਸ਼ੁੱਧ ਗੁਰਬਾਣੀ ਕੰਠ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਮਤਿ ਬਿਬੇਕ ਜਥੇ ਦੇ ਸਿੰਘ ਤੇ ਬਿਬੇਕਗੜ੍ਹ ਸੰਗੀਤ ਵਿਦਿਆਲੇ ਦੇ ਵਿਦਿਆਰਥੀਆਂ ਸਮੇਤ ਪ੍ਰਬੰਧਕ ਹਾਜ਼ਰ ਸਨ।