ਵਿਰਦੀ ਪ੍ਰਧਾਨ ਤੇ ਸਰੋਏ ਜਨਰਲ ਸਕੱਤਰ ਚੁਣੇ
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ
Publish Date: Wed, 03 Dec 2025 11:03 PM (IST)
Updated Date: Wed, 03 Dec 2025 11:05 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਜ਼ਿਲ੍ਹਾ ਇਕਾਈ ਦੀ ਜਨਰਲ ਬਾਡੀ ਮੀਟਿੰਗ ਪੁਸ਼ਪਿੰਦਰ ਕੁਮਾਰ ਵਿਰਦੀ ਦੀ ਪ੍ਰਧਾਨਗੀ ਹੇਠ ਹੋਈ। ਜਥੇਬੰਦੀ ਦੀ ਜੱਥੇਬੰਦਕ ਅਵਸਥਾ ਸਬੰਧੀ ਵਿਚਾਰ ਵਟਾਂਦਰਾ ਕਰਦਿਆਂ ਹੋਇਆਂ ਜ਼ਿਲਾ ਕਮੇਟੀ ਜਲੰਧਰ ਦਾ ਪੁਨਰਗਠਨ ਕੀਤਾ ਗਿਆ। ਪੁਨਰਗਠਨ ਮੁਤਾਬਕ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ, ਸੀਨੀਅਰ ਮੀਤ ਪ੍ਰਧਾਨ ਜਾਗੀਰ ਸਿੰਘ, ਕਰਨੈਲ ਫਿਲੌਰ, ਤਰਸੇਮ ਮਾਧੋਪੁਰੀ, ਮੀਤ ਪ੍ਰਧਾਨ ਬਲਜੀਤ ਸਿੰਘ ਕੁਲਾਰ, ਰਾਜਿੰਦਰ ਮਹਿਤਪੁਰ, ਹਰੀ ਰਾਮ, ਰਾਜਿੰਦਰ ਸਿੰਘ ਭੋਗਪੁਰ, ਅਮਰਜੀਤ ਭਗਤ, ਸੁਰਿੰਦਰ ਕੌਰ ਸਹੋਤਾ, ਸਿਮਰਨਜੀਤ ਪਾਸਲਾ, ਜਨਰਲ ਸਕੱਤਰ ਮਨੌਜ ਕੁਮਾਰ ਸਰੋਏ, ਜੁਆਇੰਟ ਸਕੱਤਰ ਗੁਰਮੇਲ ਸਿੰਘ, ਕੁਲਬੀਰ ਸਿੰਘ ਸ਼ਾਹਕੋਟ, ਕੈਸ਼ੀਅਰ ਓਮ ਪ੍ਰਕਾਸ਼, ਸਹਾਇਕ ਕੈਸ਼ੀਅਰ ਬਲਥੀਰ ਸਿੰਘ ਗੁਰਾਇਆ, ਪ੍ਰੈੱਸ ਸਕੱਤਰ ਪ੍ਰੇਮ ਖਲਵਾੜਾ, ਸਹਾਇਕ ਪ੍ਰੈੱਸ ਸਕੱਤਰ ਵੇਦ ਰਾਜ, ਸਤਵਿੰਦਰ ਸਿੰਘ ਫਿਲੌਰ, ਸੰਦੀਪ ਰਾਜੋਵਾਲ, ਪਿਆਰਾ ਸਿੰਘ ਨਕੋਦਰ, ਸਹਾਇਕ ਸਕੱਤਰ ਸੁਖਵਿੰਦਰ ਰਾਮ ਗੁਰਾਇਆ, ਧਰਮਿੰਦਰ ਕੁਮਾਰ ਨਕੋਦਰ, ਸੁਖਵਿੰਦਰ ਸਿੰਘ ਮੱਕੜ, ਜਤਿੰਦਰ ਸਿੰਘ, ਵਿਨੋਦ ਭੱਟੀ, ਮੁਲਖ ਰਾਜ, ਮਨਜਿੰਦਰ ਕੌਰ ਹਜਾਰਾ, ਚਰਨਜੀਤ ਕੌਰ ਮਾਹਲ, ਦਫਤਰ ਸਕੱਤਰ, ਮਨਹੋਰ ਲਾਲ ਜਲੰਧਰ, ਸਹਾਇਕ ਦਫਤਰ ਸਕੱਤਰ ਬਲਵੀਰ ਭਗਤ, ਪ੍ਰਚਾਰ ਸਕੱਤਰ ਕਰਮਜੀਤ ਸਿੰਘ ਸੋਨੂ, ਸਹਾਇਕ ਪ੍ਰਚਾਰ ਸਕੱਤਰ ਦਿਲਬਾਗ ਸਿੰਘ ਅਤੇ ਮੁੱਖ ਸਲਾਹਕਾਰ ਤੀਰਥ ਸਿੰਘ ਬਾਸੀ ਨੂੰ ਬਣਾਇਆ ਗਿਆ।