ਮਾਤਾ ਕੈਲਾਸ਼ ਰਾਣੀ ਨਮਿਤ ਅੰਤਿਮ ਅਰਦਾਸ 14 ਨੂੰ
ਮਾਤਾ ਕੈਲਾਸ਼ ਰਾਣੀ ਨਮਿਤ ਅੰਤਿਮ ਅਰਦਾਸ 14 ਫਰਵਰੀ ਨੂੰ
Publish Date: Tue, 10 Feb 2026 07:16 PM (IST)
Updated Date: Tue, 10 Feb 2026 07:20 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਫਗਵਾੜਾ ਸ਼ਹਿਰ ਦੇ ਉੱਘੇ ਜੋਤਿਸ਼ ਅਚਾਰਿਆ ਡਾ. ਅਮਰਜੀਤ ਗੋਗਨਾ ਦੇ ਮਾਤਾ ਜੀ ਸਵ. ਕੈਲਾਸ਼ ਰਾਣੀ ਗੋਗਨਾ ਧਰਮ ਪਤਨੀ ਸਵ. ਰਾਮਦੇਵ ਗੋਗਨਾ ਜੋ ਕਿ ਬੀਤੇ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਭੂ ਸ਼੍ਰੀ ਰਾਮ ਦੇ ਚਰਨਾਂ ਵਿਚ ਵਿਲੀਨ ਹੋ ਗਏ ਸਨ, ਦੇ ਨਮਿਤ ਭੋਗ ਤੇ ਸ੍ਰੀ ਗਰੁੜ ਪੁਰਾਨ ਪਾਠ ਦਾ ਭੋਗ ਤੇ ਰਸਮ ਪਗੜੀ ਮਿਤੀ 14 ਫਰਵਰੀ ਦਿਨ ਸ਼ਨੀਵਾਰ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਮਹਾਰਾਜਾ ਅਗਰਸੇਨ ਭਵਨ ਜੀਟੀ ਰੋਡ ਫਗਵਾੜਾ ਵਿਖੇ ਹੋਵੇਗੀ।