ਧੋਖਾਧੜੀ ਕਰਨ ਵਾਲੇ ਤਿੰਨ ’ਤੇ ਮਾਮਲਾ ਦਰਜ
ਧੋਖਾਧੜੀ ਕਰਨ ਵਾਲੇ ਤਿੰਨ ਤੇ ਮਾਮਲਾ ਦਰਜ
Publish Date: Sat, 24 Jan 2026 07:01 PM (IST)
Updated Date: Sat, 24 Jan 2026 07:04 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਦਰ ਫਗਵਾੜਾ ਵਿਖੇ ਧੋਖਾਧੜੀ ਕਰਨ ਵਾਲੇ ਤਿੰਨ ਵਿਅਕਤੀਆਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਏਐੱਸਆਈ ਜਸਵਿੰਦਰ ਪਾਲ ਨੇ ਦੱਸਿਆ ਕਿ ਗਗਨਦੀਪ ਪੁੱਤਰ ਬਲਵਿੰਦਰ ਸਿੰਘ ਪੁੱਤਰ ਪਿਆਰਾ ਲਾਲ ਵਾਸੀ ਪਹਾੜੀਪੁਰ ਥਾਣਾ ਸੁਭਾਨਪੁਰ ਜ਼ਿਲ੍ਹਾ ਕਪੂਰਥਲਾ, ਰਕੇਸ਼ ਕੁਮਾਰ ਪੁੱਤਰ ਸੁਰੇਸ਼ ਕੁਮਾਰ ਪੁੱਤਰ ਜੋਗੀ ਵਾਸੀ ਸੈਨਿਕ ਸਕੂਲ ਕਪੂਰਥਲਾ, ਰੰਜਨ ਕਲਿਆਣ ਪੁੱਤਰ ਰਜਿੰਦਰ ਕੁਮਾਰ ਪੁੱਤਰ ਪਿਆਰਾ ਲਾਲ ਵਾਸੀ ਪਰਵੇਜ਼ ਨਗਰ ਕੋਤਵਾਲੀ ਕਪੂਰਥਲਾ ਵੱਲੋਂ ਆਨਲਾਈਨ ਧੋਖਾਧੜੀ ਕਰਨ ਸਬੰਧੀ ਥਾਣਾ ਸਦਰ ਫਗਵਾੜਾ ਵਿਖੇ ਮੁਕਦਮਾ ਨੰਬਰ ਦੋ ਮਿਤੀ 23 ਜਨਵਰੀ 2026 ਦਰਜ ਰਜਿਸਟਰ ਕੀਤਾ ਗਿਆ।