ਰਾਸ਼ਟਰੀ ਵਾਲਮੀਕਿ ਸੰਘਰਸ਼ ਮੋਰਚੇ ਨੇ ਬਾਬਾ ਸਾਹਿਬ ਨੂੰ ਦਿੱਤੀ ਸ਼ਰਧਾਂਜਲੀ
ਰਾਸ਼ਟਰੀਆ ਵਾਲਮੀਕਿ ਸੰਘਰਸ਼ ਮੋਰਚੇ ਨੇ ਬਾਬਾ ਸਾਹਿਬ ਨੂੰ ਦਿੱਤੀ ਸ਼ਰਧਾਂਜਲੀ
Publish Date: Sun, 07 Dec 2025 07:39 PM (IST)
Updated Date: Sun, 07 Dec 2025 07:42 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ
ਕਪੂਰਥਲਾ : ਅੱਜ ਰਾਸ਼ਟਰੀ ਵਾਲਮੀਕਿ ਸੰਘਰਸ਼ ਮੋਰਚੇ ਵੱਲੋਂ ਡਾ. ਭੀਮ ਰਾਓ ਅੰਬੇਡਕਰ ਸਾਹਿਬ ਜੀ ਦਾ ਪ੍ਰੀਨਿਰਵਾਣ ਦਿਵਸ ਮਨਾਇਆ ਗਿਆ ਅਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਰਾਸ਼ਟਰੀ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਸਾਹਿਬ ਜੀ ਦੇ ਪਾਏ ਹੋਏ ਪੂਰਨਿਆ ’ਤੇ ਚੱਲ ਕੇ ਜੀਵਨ ਸਫਲ ਬਣਾਈਏ। ਇਸ ਮੌਕੇ ਅਰਜੁਨ ਸੱਭਰਵਾਲ, ਸ਼ਾਰਪ ਸੱਭਰਵਾਲ, ਕਾਲ਼ੀ ਕਪੂਰਥਲੀਆ, ਬੱਬਲੂ ਥਾਪਰ, ਗੋਰਾ, ਆਕਾਸ਼, ਅੰਮ੍ਰਿਤ ਸਹੋਤਾ, ਰਾਹੁਲ ਸਹੋਤਾ, ਪਾਲਾ ਸੱਭਰਵਾਲ, ਸਾਬੀ ਲੰਕੇਸ਼, ਜੀਤਾ, ਮੈਡਮ ਰੇਨੂੰ, ਮੈਡਮ ਰਾਜਵਿੰਦਰ, ਜੀਵਨ ਸੱਭਰਵਾਲ, ਅਨਮੋਲ, ਰਵੀ ਸ਼ੇਖੂਪੁਰਾ, ਵਿੱਕੀ ਗਿੱਲ, ਗੋਪੀ ਸੰਧੂ, ਤਰਸੇਮ ਤੇ ਹੋਰ ਨੌਜਵਾਨ ਮੌਜੂਦ ਸਨ।