कांग्रेसी के घर छापेमारी वाली खबर का जोड़
ਵਿਧਾਇਕ ਸੁਖਪਾਲ ਖਹਿਰਾ ਅਨੁਸਾਰ
Publish Date: Thu, 04 Dec 2025 10:49 PM (IST)
Updated Date: Thu, 04 Dec 2025 10:50 PM (IST)
ਵਿਧਾਇਕ ਸੁਖਪਾਲ ਖਹਿਰਾ ਅਨੁਸਾਰ ਪੁਲਿਸ ਨੇ ਮੁਕੱਦਮਾ ਨੰਬਰ 251 ’ਚ ਪਿੰਡ ਬੁਤਾਲਾ ਦੇ ਸਰਪੰਚ ਗੁਰਮੀਤ ਸਿੰਘ, ਪੰਜਾਬਾ ਸਿੰਘ ਬੁਤਾਲਾ ਤੋਂ ਇਲਾਵਾ ਤਿੰਨ ਹੋਰ ਵਰਕਰਾਂ ਗੁਰਪ੍ਰੀਤ ਸਿੰਘ ਸਾਬਕਾ ਵਾਈਸ ਚੇਅਰਮੈਨ ਬਲਾਕ ਸੰਮਤੀ ਪਿੰਡ ਲੱਖਣ ਕੇ ਪੱਡਾ ਤੇ ਪੂਰਨ ਸਿੰਘ ਕਾਂਗਰਸ ਉਮੀਦਵਾਰ ਬਲਾਕ ਸੰਮਤੀ ਜ਼ੋਨ ਲੱਖਣ ਕੇ ਪੱਡਾ ਨੂੰ ਨਾਮਜ਼ਦ ਕੀਤਾ ਹੈ।