ਹਲਕਾ ਸੁਲਤਾਨਪੁਰ ਲੋਧੀ ਤੋਂ ਜਿਲਾ ਪ੍ਰੀਸ਼ਦ ਦੇ 13 ਤੇ ਬਲਾਕ ਸੰਮਤੀ ਦੇ 45 ਉਮੀਦਵਾਰ ਚੋਣ ਮੈਦਾਨ ਵਿੱਚ
ਬਲਾਕ ਸੰਮਤੀ ਦੇ 45 ਉਮੀਦਵਾਰ ਬਚੇ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਜਾਬ ਅੰਦਰ 14 ਦਸੰਬਰ ਨੂੰ ਹੋ ਰਹੀਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਤਹਿਤ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣ ਲਈ ਜ਼ਿਲ੍ਹਾ ਪਰਿਸ਼ਦ ਦੇ 13 ਉਮੀਦਵਾਰ ਜ਼ੋਨ ਨੰਬਰ 6 ਫੱਤੂਢੀਂਗਾ ਤੋਂ ਅਮਰਜੀਤ ਕੌਰ, ਜਸਵੀਰ ਕੌਰ, ਪਰਮਜੀਤ ਕੌਰ, ਪ੍ਰਕਾਸ਼ ਕੌਰ, ਜ਼ੋਨ ਨੰਬਰ 7 ਟਿੱਬਾ ਤੋਂ ਕੁਲਵਿੰਦਰ ਕੌਰ, ਗੁਰਵਿੰਦਰ ਕੌਰ, ਜਸਵਿੰਦਰ ਕੌਰ, ਪਰਮਜੀਤ ਕੌਰ, ਜ਼ੋਨ ਨੰਬਰ 8 ਭਰੋਆਣਾ ਤੋਂ ਅਮਰਜੀਤ ਸਿੰਘ, ਸਤਨਾਮ ਸਿੰਘ, ਹਰਦੀਪ ਸਿੰਘ, ਨਰਿੰਦਰ ਸਿੰਘ, ਨਰਿੰਦਰ ਸਿੰਘ ਖਿੰਡਾ ਚੋਣ ਮੈਦਾਨ ਵਿਚ ਉਤਰੇ ਹਨ, ਜਿਨਾਂ ਨੂੰ ਚੋਣ ਨਿਸ਼ਾਨ ਮੁਹੱਈਆ ਕੀਤੇ ਗਏ ਹਨ। ਇਸੇ ਤਰ੍ਹਾਂ ਬਲਾਕ ਸੰਮਤੀ ਦੇ 45 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ਵਿਚ ਬਲਵੀਰ ਸਿੰਘ ਆਜ਼ਾਦ, ਰਣਧੀਰ ਸਿੰਘ ਆਪ, ਸੋਢੀ ਸਿੰਘ ਕਾਂਗਰਸ, ਸ਼ਿੰਗਾਰਾ ਸਿੰਘ ਆਜ਼ਾਦ, ਹੁਸ਼ਿਆਰ ਸਿੰਘ ਆਪ, ਜੋਗਿੰਦਰ ਸਿੰਘ ਅਕਾਲੀ ਦਲ, ਬਲਵਿੰਦਰ ਕੌਰ ਆਜ਼ਾਦ, ਸੰਤੋਖ ਸਿੰਘ ਕਾਂਗਰਸ, ਗੁਰਪ੍ਰੀਤ ਸਿੰਘ ਆਪ, ਰੀਤੂ ਆਜ਼ਾਦ, ਪਰਵਿੰਦਰ ਕੌਰ ਅਕਾਲੀ ਦਲ ਅੰਮ੍ਰਿਤਸਰ, ਗੁਰਮੀਤ ਕੌਰ ਕਾਂਗਰਸ, ਮਨਪ੍ਰੀਤ ਕੌਰ ਆਪ, ਸੰਗਤ ਸਿੰਘ ਕਾਂਗਰਸ, ਜਰਨੈਲ ਸਿੰਘ ਆਜ਼ਾਦ, ਹਰਵਿੰਦਰ ਪਾਲ ਸਿੰਘ ਆਪ, ਮਨਜੀਤ ਕੌਰ ਅਕਾਲੀ ਦਲ, ਕੁਲਦੀਪ ਕੌਰ ਆਜ਼ਾਦ, ਸਰਬਜੀਤ ਕੌਰ ਆਪ, ਸੁਰਜੀਤ ਕੌਰ ਕਾਂਗਰਸ, ਸੁਰਜੀਤ ਕੌਰ ਕਾਂਗਰਸ, ਦਵਿੰਦਰ ਕੌਰ ਆਪ, ਜਸਵਿੰਦਰ ਕੌਰ ਆਜ਼ਾਦ, ਮਨਪ੍ਰੀਤ ਕੌਰ ਆਪ, ਸ਼ਰਨਦੀਪ ਕੌਰ ਆਜ਼ਾਦ, ਸੋਨੀਆ ਅਕਾਲੀ ਦਲ, ਸੁਖਪਾਲਬੀਰ ਸਿੰਘ ਆਜ਼ਾਦ, ਸੁਖਜਿੰਦਰ ਸਿੰਘ ਆਪ, ਹਰਪ੍ਰੀਤ ਕੌਰ ਆਪ, ਵਿਦਿਆ ਰਾਣੀ ਆਜ਼ਾਦ, ਸਤਿੰਦਰ ਕੌਰ ਕਾਂਗਰਸ, ਕਸ਼ਮੀਰ ਸਿੰਘ ਆਜ਼ਾਦ, ਲਾਭ ਸਿੰਘ ਆਪ, ਅੰਮ੍ਰਿਤਪਾਲ ਸਿੰਘ ਕਾਂਗਰਸ, ਹਰਜਿੰਦਰ ਸਿੰਘ ਆਜ਼ਾਦ, ਸਤਬੀਰ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਵਰਨ ਸਿੰਘ ਆਪ, ਜਸਵਿੰਦਰ ਕੌਰ ਕਾਂਗਰਸ, ਪਰਮਜੀਤ ਕੌਰ ਆਪ, ਬਲਜਿੰਦਰ ਕੌਰ ਆਜ਼ਾਦ, ਨਿਰਮਲ ਕੌਰ ਕਾਂਗਰਸ, ਮਨਦੀਪ ਕੌਰ ਆਜ਼ਾਦ, ਅਮਨਦੀਪ ਕੌਰ ਆਪ, ਅਨੁਰੀਤਾ ਆਜਾਦ, ਜਸਪਾਲ ਆਪ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ਨੂੰ ਚੋਣ ਨਿਸ਼ਾਨ ਮੁਹੱਈਆ ਕੀਤੇ ਗਏ ਹਨ।