ਅੱਜ ਬਿਜਲੀ ਬੰਦ ਰਹੇਗੀ
ਜਾਸ, ਜਲੰਧਰ : ਫੀਡਰਾਂ
Publish Date: Sat, 16 May 2026 09:21 PM (IST)
Updated Date: Sat, 16 May 2026 09:21 PM (IST)
ਜਾਸ, ਜਲੰਧਰ : ਫੀਡਰਾਂ ਦੀ ਮੁਰੰਮਤ ਕਾਰਨ 17 ਮਈ ਨੂੰ ਵੱਖ-ਵੱਖ ਇਲਾਕਿਆਂ ’ਚ ਬਿਜਲੀ ਬੰਦ ਰਹੇਗੀ। ਬਿਜਲੀ ਬੰਦ ਹੋਣ ਵਾਲੇ ਇਲਾਕਿਆਂ ’ਚ ਟੀਵੀ ਟਾਵਰ, ਕਾਦੀਆਂ, ਬੂਟਾਂ ਮੰਡੀ-2, ਚਿੱਟੀ, ਕੋਲਡ ਸਟੋਰ, ਗਦੋਵਾਲੀ, ਨੰਗਲ ਪੁਰਦਲ, ਬਸੰਤ ਵਿਹਾਰ, ਨਾਨਕਸਰ, ਬਰਸਾਲਾ, ਉਦੋਪੁਰ, ਮਲਕੋ, ਕੰਗ ਸਾਹਿਬ, ਗਿੱਲ ਕਾਲੋਨੀ, ਖੁਰਲਾ ਕਿੰਗਰਾ, ਲੁਹਾਰਾਂ, ਨਿੱਝਰਾਂ, ਬੂਟਾਂ ਮੰਡੀ-1 ਤੇ ਲਾਂਬੜਾ ਸ਼ਾਮਲ ਹਨ। ਇਨ੍ਹਾਂ ਇਲਾਕਿਆਂ ’ਚ ਬਿਜਲੀ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ।