ਸੀਨੀਅਰ ਪੱਤਰਕਾਰ ਜਗਜੀਤ ਸਿੰਘ ਦੀ ਮਾਤਾ ਦਾ ਭੋਗ ਅੱਜ
ਸੀਨੀਅਰ ਪੱਤਰਕਾਰ ਜਗਜੀਤ ਸਿੰਘ ਦੀ ਮਾਤਾ ਦਾ ਭੋਗ ਅੱਜ
Publish Date: Thu, 18 Sep 2025 08:20 PM (IST)
Updated Date: Thu, 18 Sep 2025 08:20 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦੈਨਿਕ ਜਾਗਰਣ ਦੇ ਸੀਨੀਅਰ ਪੱਤਰਕਾਰ ਜਗਜੀਤ ਸਿੰਘ ਸੁਸ਼ਾਂਤ ਦੀ ਮਾਤਾ ਸਵਰਨ ਕੌਰ ਧਰਮਪਤਨੀ ਸਵ. ਮਹਿੰਦਰ ਸਿੰਘ ਕਾਲੜਾ ਬੀਤੀ 13 ਸਤੰਬਰ ਨੂੰ ਅਕਾਲ ਚਲਾਣਾ ਕਰ ਗਏ ਸਨ। ਮਾਤਾ ਸਵਰਨ ਕੌਰ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 19 ਸਤੰਬਰ ਨੂੰ ਦੁਪਹਿਰ 12 ਤੋਂ 1.30 ਵਜੇ ਤਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਆਦਰਸ਼ ਨਗਰ ’ਚ ਹੋਵੇਗੀ।