ਸੈਨੀਟਾਈਜ਼ਰ ਦੇ ਿਛੜਕਾਅ ਲਈ ਕੀਤੀ ਮਦਦ
ਅਮਰਜੀਤ ਸਿੰਘ ਵੇਹਗਲ, ਜਲੰਧਰ : ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸੈਨੀਟਾਈਜ਼ਅਮਰਜੀਤ ਸਿੰਘ ਵੇਹਗਲ, ਜਲੰਧਰ : ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸੈਨੀਟਾਈਜ਼ਰ ਦਾ ਿਛੜਕਾਅ ਕਰ ਰਹੇ ਫਾਇਰ ਬਿ੍ਗੇਡ ਦੇ ਕ ਅਮਰਜੀਤ ਸਿੰਘ ਵੇਹਗਲ, ਜਲੰਧਰ : ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸੈਨੀਟਾਈਜ਼ਰ ਦਾ ਿਛੜਕਾਅ ਕਰ ਰਹੇ ਫਾਇਰ ਬਿ੍ਗੇਡ ਦੇ ਕ ਰ ਦਾ ਿਛੜਕਾਅ ਕਰ ਰਹੇ ਫਾਇਰ ਬਿ੍ਗੇਡ ਦੇ ਕ
Publish Date: Wed, 25 Mar 2020 07:35 PM (IST)
Updated Date: Wed, 25 Mar 2020 07:35 PM (IST)
ਅਮਰਜੀਤ ਸਿੰਘ ਵੇਹਗਲ, ਜਲੰਧਰ : ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸੈਨੀਟਾਈਜ਼ਰ ਦਾ ਿਛੜਕਾਅ ਕਰ ਰਹੇ ਫਾਇਰ ਬਿ੍ਗੇਡ ਦੇ ਕਰਮਚਾਰੀਆਂ ਦੀ ਸਿੱਖ ਤਾਲਮੇਲ ਕਮੇਟੀ ਦੇ ਮੈਂਬਰ ਬਲਦੇਵ ਸਿੰਘ, ਪ੍ਰਰੀਤਮ ਸਿੰਘ ਬਾਵਾ, ਸੁਖਦੇਵ ਸਿੰਘ, ਗੁਰਪ੍ਰਰੀਤ ਸਿੰਘ, ਸੁਖਵਿੰਦਰ ਸਿੰਘ, ਕਾਂਗਰਸ ਸੀਨੀਅਰ ਆਗੂ ਗੁਰਪਿਆਰ ਸਿੰਘ, ਸੁਰਜੀਤ ਸਿੰਘ ਮੁਸਾਫਰ ਵੱਲੋਂ ਮਦਦ ਕੀਤੀ ਗਈ। ਸਿੱਖ ਤਾਲਮੇਲ ਕਮੇਟੀ ਦੇ ਮੁਖੀ ਤਜਿੰਦਰ ਸਿੰਘ ਪ੍ਰਦੇਸੀ ਨੇ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਕਰਫਿਊ ਲਗਾਇਆ ਗਿਆ ਹੈ, ਇਸ ਲਈ ਲੋਕ ਆਪਣੇ ਘਰਾਂ 'ਚ ਰਹਿ ਕੇ ਪ੍ਰਸ਼ਾਸਨ ਦਾ ਸਹਿਯੋਗ ਕਰਨ ਤਾਂ ਜੋ ਇਸ ਭਿਆਨਕ ਬਿਮਾਰੀ ਨਾਲ ਨਜਿੱਠਿਆ ਜਾ ਸਕੇ।