ਅੱਜ ਬਿਜਲੀ ਬੰਦ ਰਹੇਗੀ
ਬਿਜਲੀ ਬੰਦ ਰਹੇਗੀ ਬਿਜਲੀ ਬੰਦ ਰਹੇਗੀ
Publish Date: Thu, 13 Nov 2025 09:21 PM (IST)
Updated Date: Thu, 13 Nov 2025 09:22 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : 66 ਕੇਵੀ ਸਰਜੀਕਲ ਕੰਪਲੈਕਸ ਤੋਂ ਚੱਲਦੇ 11 ਕੇਵੀ ਗਾਜ਼ੀਪੁਰ ਫੀਡਰ ’ਤੇ ਮੁਰੰਮਤ ਦਾ ਕੰਮ ਕਰਨ ਕਰ ਕੇ ਅਧੀਨ ਆਉਂਦੇ ਇਲਾਕਿਆਂ ਦੀ ਬਿਜਲੀ ਸਪਲਾਈ 14 ਨਵੰਬਰ ਨੂੰ ਸਵੇਰੇ 11 ਤੋਂ ਸ਼ਾਮ 3 ਵੱਜੇ ਤਕ ਬੰਦ ਰਹੇਗੀ। ਇਸ ਨਾਲ ਸਬੰਧਤ ਇਲਾਕੇ ਪਿੰਡ ਗਾਜ਼ੀਪੁਰ, ਬੁਧੋ ਪਿੰਦਰ, ਚਮਿਆਰਾ, ਮੰਡ, ਫਿਰੋਜ਼ ਪਿੰਡ ਆਦਿ ਦੀ ਸਪਲਾਈ ਪ੍ਰਭਾਵਿਤ ਰਹੇਗੀ।