ਮਨਸੀਰਤ ਕੌਰ ਯੂਨੀਵਰਸਿਟੀ 'ਚੋਂ ਦੂਜੇ ਸਥਾਨ 'ਤੇ ਰਹੀ
ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਦੀ ਵਿਦਿਆਰਥਣ ਮਨਸੀਰਤ ਕੌਰ ਨੇ ਬੀਏ 'ਚ ਮੱਲਾਂ ਮਾਰ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਜੀਐੱਨਡੀਯੂ ਦੇ ਨਤੀਜੇ 'ਚ ਇਤਿਹਾਸ (ਆਨਰਜ਼) ਸਮੈਸਟਰ ਤੀਸਰਾ, ਯੂਨੀਵਰਸਿਟੀ 'ਚ ਦੂਜਾ ਸਥਾਨ ਪ੍ਰਰਾਪਤ ਕੀਤਾ। ਪਿੰ੍ਸੀਪਲ ਡਾ.ਨਵਜੋਤ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ ਤੇ ਭਵਿੱਖ 'ਚ ਵੀ ਉਸ ਦੀ ਕਾਮਯਾਬੀ ਦੀ ਕਾਮਨਾ ਕੀਤੀ।
Publish Date: Thu, 04 Apr 2024 07:02 PM (IST)
Updated Date: Thu, 04 Apr 2024 07:02 PM (IST)
ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਦੀ ਵਿਦਿਆਰਥਣ ਮਨਸੀਰਤ ਕੌਰ ਨੇ ਬੀਏ 'ਚ ਮੱਲਾਂ ਮਾਰ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਜੀਐੱਨਡੀਯੂ ਦੇ ਨਤੀਜੇ 'ਚ ਇਤਿਹਾਸ (ਆਨਰਜ਼) ਸਮੈਸਟਰ ਤੀਸਰਾ, ਯੂਨੀਵਰਸਿਟੀ 'ਚ ਦੂਜਾ ਸਥਾਨ ਪ੍ਰਰਾਪਤ ਕੀਤਾ। ਪਿੰ੍ਸੀਪਲ ਡਾ.ਨਵਜੋਤ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ ਤੇ ਭਵਿੱਖ 'ਚ ਵੀ ਉਸ ਦੀ ਕਾਮਯਾਬੀ ਦੀ ਕਾਮਨਾ ਕੀਤੀ। ਪਿੰ੍ਸੀਪਲ ਨੇ ਡਾ. ਮਨਿੰਦਰ ਅਰੋੜਾ, ਮੁਖੀ, ਇਤਿਹਾਸ ਵਿਭਾਗ ਤੇ ਰਾਜਵੰਤ ਕੌਰ, ਸਹਾਇਕ ਪੋ੍ਫੈਸਰ, ਇਤਿਹਾਸ ਵਿਭਾਗ ਦੀ ਵੀ ਸ਼ਲਾਘਾ ਕੀਤੀ।