ਭਾਜਪਾ ਦੀ ਜਿੱਤ ’ਤੇ ਵੰਡੇ ਲੱਡੂ
ਬੰਗਾਲ ਵਿਚ ਭਾਜਪਾ ਦੀ ਸਰਕਾਰ ਬਣਨ ’ਤੇ ਲੱਡੂ ਵੰਡੇ
Publish Date: Tue, 05 May 2026 06:24 PM (IST)
Updated Date: Tue, 05 May 2026 06:26 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਬੰਗਾਲ ’ਚ ਭਾਜਪਾ ਦੀ ਸਰਕਾਰ ਬਣਨ ’ਤੇ ਸਥਾਨਕ ਭਾਜਪਾਈਆਂ ਵੱਲੋਂ ਬਾਜ਼ਾਰ ’ਚ ਲੱਡੂ ਵੰਡ ਕੇ ਖ਼ੁਸ਼ੀ ਸਾਂਝੀ ਕੀਤੀ ਗਈ। ਮੌਕੇ ’ਤੇ ਸ਼ੰਮੀ ਖੇੜਾ, ਸਾਹਿਲ ਸਚਦੇਵਾ, ਡਾ. ਅਨਿਲ ਕੌਸ਼ਲ, ਅਰੁਣ ਗੁਪਤਾ, ਲਵਲੀਨ ਕਾਲੀਆ, ਮਧੂਸੂਦਨ ਸ਼ਰਮਾ, ਸੁਨੀਲ ਸ਼ਰਮਾ, ਪਿਆਰਾ ਸਿੰਘ ਡੁਮਾਣਾ, ਲਖਵੀਰ ਸ਼ਰਮਾ, ਰਾਜੇਸ਼ ਸ਼ਰਮਾ, ਕਸ਼ਮੀਰ ਸਿੰਘ, ਲੋਕੇਸ਼ ਵਿੱਜ, ਮਨੋਜ ਸੁਦ੍ਹੇੜਾ ਤੇ ਵਿਨੋਦ ਗੁਪਤਾ ਵੀ ਮੌਜੂਦ ਸਨ।