ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਟਾਂਡਾ ਉੜਮੁੜ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਅਨੁਸਾਰ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਨੇ ਜਿਲਾ ਜਥੇਬੰਦੀ ਦਾ ਐਲਾਨ ਕੀਤਾ ਹੈ। ਜਥੇਬੰਦੀ ਦਾ ਐਲਾਨ ਕਰਦੇ ਹੋਏ ਪ੍ਰਧਾਨ ਲਖਵਿੰਦਰ ਲੱਖੀ ਨੇ ਦੱਸਿਆ ਕਿ ਇਕਬਾਲ ਸਿੰਘ ਗੋਪੀ, ਤਰਲੋਚਨ ਸਿੰਘ ਚੀਮਾ, ਸੁਰਜੀਤ ਸਿੰਘ ਜੌੜਾ, ਮਨਜੋਤ ਸਿੰਘ ਰਿਆੜ,ਕਲਵੀਰ ਸਿੰਘ ਸੰਧੂ, ਬਲਕਾਰ ਸਿੰਘ ਨਗਾਰਾਂ,ਅਜੀਤ ਸਿੰਘ ਸਰੀਹਪੁਰ, ਸੰਤ ਸਿੰਘ ਜੰਡੋਰ, ਲਖਵਿੰਦਰ ਸਿੰਘ ਲੱਕੀ, ਸੁਰਿੰਦਰ ਸਿੰਘ ਚੱਕ, ਕੁਲਵਿੰਦਰ ਸਿੰਘ ਕਿੰਦਾ, ਕੁਲਦੀਪ ਸਿੰਘ ਗਿਲਜੀਆ, ਜੋਗਿੰਦਰ ਸਿੰਘ ਗਿਲਜੀਆਂ, ਬਲਦੇਵ ਸਿੰਘ ਬੈਂਚਾਂ, ਇਕਬਾਲ ਸਿੰਘ ਢਡਿਆਲਾ, ਜਗਜੀਤ ਸਿੰਘ ਮਿਆਣੀ, ਅਮਰੀਕ ਸਿੰਘ ਥੱਲਾ, ਕੁਲਦੀਪ ਸਿੰਘ ਥੱਲਾ,ਸ ਤਿਨਾਮ ਸਿੰਘ ਨੈਣੋਵਾਲ, ਗੁਰਕਮਲ ਸਿੰਘ ਸੋਡੀ, ਅਮਰਜੀਤ ਸਿੰਘ ਝੱਜੀ ਪਿੰਡ, ਬਚਨ ਸਿੰਘ ਦਰੀਆਂ, ਮੱਖਣ ਸਿੰਘ ਮੀਰਾਪੁਰ, ਸੰਤੋਖ ਸਿੰਘ ਮਾਨਪੁਰ, ਬਲਵਿੰਦਰ ਸਿੰਘ ਬਿੱਲਾ ਚੁਹਾਣਾ। ਫੁੱਲਬਾਗ ਸਿੰਘ ਜਹੂਰਾ, ਬਲਕਾਰ ਸਿੰਘ ਜਹੂਰਾ, ਮਨਜੀਤ ਸਿੰਘ ਕੰਧਾਲਾ ਜੱਟਾ, ਸਿਮਰਨਜੀਤ ਸਿੰਘ ਅਟਵਾਲ, ਹਰਦੀਪ ਸਿੰਘ ਅਰਗੋਵਾਲ, ਸ਼ਿਵਦੇਵ ਸਿੰਘ ਮੈਕਚੀਅਨ, ਬਲਵਿੰਦਰ ਸਿੰਘ ਚਿੱਪੜਾ, ਜਗਤਾਰ ਸਿੰਘ ਕਲਿਆਣਪੁਰ, ਅਵਤਾਰ ਸਿੰਘ ਮਿਆਈ, ਮਨਜੀਤ ਸਿੰਘ ਮਿਆਣੀ, ਸੁਰਜੀਤ ਸਿੰਘ ਮਿਆਈ, ਸਤਵਿੰਦਰ ਸਿੰਘ ਸੰਧੂ, ਗੁਰਵਿੰਦਰ ਸਿੰਘ ਮੋਕਮਗੜੀਆ, ਮਾਨ ਸਿੰਘ ਲਾਲੋਵਾਲ, ਮਾਸਟਰ ਕੁਲਦੀਪ ਸਿੰਘ,ਲੰਬੜਦਾਰ ਤੀਰਥ ਸਿੰਘ ਸਤੌਰ, ਸੁਖਜਿੰਦਰ ਸਿੰਘ ਸੁੱਖਾ, ਸੁਖਦੇਵ ਸਿੰਘ ਸੁੱਖਾ, ਅੰਮ੍ਰਿਤਪਾਲ ਸਿੰਘ ਅਜੜਾਮ, ਇੰਦਰਜੀਤ ਸਿੰਘ ਬਰੀਮਪੁਰ, ਸੁਖਵਿੰਦਰ ਸਿੰਘ ਥਿਆੜਾ, ਅਮਰਜੀਤ ਸਿੰਘ ਬਿੱਟੂ, ਕਲਜੀਤ ਸਿੰਘ, ਮੁਖਤਿਆਰ ਸਿੰਘ, ਬਲਵੀਰ ਸਿੰਘ, ਬਲਵੰਤ ਸਿੰਘ ਬਰਿਆਲ, ਹਰਵਿੰਦਰ ਪਾਲ ਸਿੰਘ ਬੈਂਸ ਸਰਪੰਚ ਸੰਦੀਪ ਸਿੰਘ,ਰਾਜਾ ਸਿੰਘ ਬੱਡਲਾ,ਮਝੈਲ ਹਰਮੋਯਾਂ। ਨਰਿੰਦਰਜੀਤ ਸਿੰਘ ਹੁਸੈਨਪੁਰ ਸੀਨੀਅਰ ਮੀਤ ਪ੍ਰਧਾਨਾ ਬਣਾਇਆ ਗਿਆ ਜਦਕਿ ਏਈਸਰ ਸਿੰਘ, ਪਿਆਰਾ ਸਿੰਘ, ਵਿਜੇ ਕੁਮਾਰ, ਅਮਰੀਕ ਸਿੰਘ, ਸੰਤੋਖ ਸਿੰਘ ਬਸੀ, ਹਰਚਰਨ ਸਿੰਘ ਬਸੀ, ਹਰਜੀਤ ਸਿੰਘ ਬਲਵਾੜਾ, ਬਲਜੀਤ ਸਿੰਘ ਲਾਡੂ, ਸੁਖਚੈਨ ਸਿੰਘ, ਫਤਿਹ ਸਿੰਘ, ਰਵਿੰਦਰ ਸਿੰਘ ਸਿੰਘਾਪੁਰੀ, ਤਜਿੰਦਰ ਸਿੰਘ ਜੋਤੀ, ਰਤਨ ਸਿੰਘ ਖੁੱਡਾ, ਜਸਵੀਰ ਸਿੰਘ ਖੁੱਡਾ, ਸੁਖਦੇਵ ਸਿੰਘ ਝੱਜੀਪਿੰਡ, ਤਰਨਜੀਤ ਸਿੰਘ ਐਡਵੋਕੇਟ, ਗੁਰਮੀਤ ਸਿੰਘ ਬਿੱਟੂ ਸਲੇਮਪੁਰ, ਕੁਲਦੀਪ ਸਿੰਘ ਨੰਗਲ ਜਮਾਲ, ਕਾਨ ਸਿੰਘ ਨੰਗਲ ਜਮਾਲ, ਹਰਬੰਸ ਸਿੰਘ ਮੂਨਕਾ, ਸੁਰਜੀਤ ਸਿੰਘ ਬਾਰਾਡਾਂ, ਮਨਜੀਤ ਸਿੰਘ ਮੈਕਚੀਅਨ, ਚਰਨ ਸਿੰਘ ਬਹਿਲਾ, ਗੁਰਦੀਪ ਸਿੰਘ ਸਰਹਾਲਾ, ਇਕਬਾਲ ਸਿੰਘ ਬਾਘਾ, ਪਰਮਜੀਤ ਸਿੰਘ ਬਾਰਾਮਪੁਰ, ਅਮਨਦੀਪ ਸਿੰਘ ਅੰਬਾਲਾ, ਸੁਰਜੀਤ ਸਿੰਘ ਮਾਲਹਾਵਾਲ, ਸੁਖਵਿੰਦਰ ਸਿੰਘ ਬਿੱਟਾ ਲੰਬਰਦਾਰ ਨਰਿੰਦਰ ਸਿੰਘ, ਮਲਕੀਤ ਸਿੰਘ ਕੈਰੋ, ਰਜਿੰਦਰ ਸਿੰਘ, ਜਸਵਿੰਦਰ ਸਿੰਘ, ਬਲਵੀਰ ਸਿੰਘ ਆਹਰਾਂ, ਪ੍ਰਿਤਪਾਲ ਸਿੰਘ, ਜਤਿੰਦਰ ਸਿੰਘ ਟਿੰਮੀ, ਹਰਮੀਤ ਸਿੰਘ, ਅਰਵਿੰਦਰ ਸਿੰਘ ਧੁੱਗਾ, ਗੁਰਜੀਤ ਸਿੰਘ, ਨਰਿੰਦਰਪਾਲ ਸਿੰਘ, ਕੰਵਰਜੋਤ ਸਿੰਘ ਕਾਹਲੀ, ਸੁਖਪਾਲ ਸਿੰਘ ਧੂਤ, ਅਮਰਜੀਤ ਸਿੰਘ, ਗਿਆਨ ਸਿੰਘ, ਅਮਰੀਕ ਸਿੰਘ ਜਹਾਨਖੇਲਾਂ, ਜੋਗਿੰਦਰ ਸਿੰਘ ਪੰਡੋਰੀ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਗੁਰਚਰਨ ਸਿੰਘ ਭੂਗਾ,ਸਰਬਜੀਤ ਸਿੰਘ ਕਮਾਲਪੁਰ,ਜੀਵਨ ਸਿੰਘ ,ਰਾਜ ਕੁਮਾਰ, ਪਰਵੀਰ ਸੈਣੀ, ਅਸੋਕ ਕਲਿਆਣ, ਜਗਪਾਲ ਹੈਪੀ, ਰਘੁਨਾਥ ਨੰਦਲ, ਸ੍ਰੀ ਕਿਸ਼ਨਾ ਮਾਨਸਰ, ਦੀਪਕ ਰਾਜ, ਸ਼ਾਮ ਸਿੰਘ ਮੁੰਕਾ, ਰਣਜੀਤ ਸਿੰਘ ਜਾਜਾ, ਸਤਿਨਾਮ ਸਿੰਘ ਜਾਜਾ, ਨਿਰਵੈਰ ਸਿੰਘ ਖੁੱਡਾ, ਗੁਰਦੀਪ ਸਿੰਘ ਖੁੱਡਾ, ਬਲਜੀਤ ਸਿੰਘ ਹਰਸੀ ਪਿੰਡ, ਕੁਲਵੰਤ ਸਿੰਘ ਦਦੀਆਂ, ਉੱਜਲ ਸਿੰਘ ਬਹਾਦਰਪੁਰ, ਅਜੀਤ ਸਿੰਘ ਦਦੀਆਂ, ਜੋਗਿੰਦਰ ਸਿੰਘ ਬੈਂਸਾ, ਮਹਿੰਦਰ ਸਿੰਘ ਪੰਡੋਰੀ, ਬਲਵਿੰਦਰ ਸਿੰਘ ਜਹੂਰਾ, ਦਵਿੰਦਰ ਸਿੰਘ ਜਹੂਰਾ, ਗੁਰਸ਼ਰਨ ਸਿੰਘ ਕਲਿਆਣਪੁਰ, ਚੰਚਲ ਸਿੰਘ ਮਸੀਤੀ, ਅਜੀਤ ਸਿੰਘ ਮਸੀਤੀ, ਸੰਜੀਵ ਸਿੰਘ ਕੋਈ, ਬਲਕਾਰ ਸਿੰਘ ਲਿੱਟਨ, ਹਰਵਿੰਦਰ ਸਿੰਘ ਮੰਗਾ, ਹਰਦੀਪ ਸਿੰਘ ਬੁੱਢੀ ਪਿੰਡ, ਜਸਵੀਰ ਸਿੰਘ ਬੁੱਢੀ ਪਿੰਡ, ਅਮਰਜੀਤ ਸਿੰਘ ਖੰਡਾਲੀ, ਕੁਲਦੀਪ ਸਿੰਘ ਭਾਨਾ, ਜਸਵਿੰਦਰ ਸਿੰਘ ਮੈਕਚੀਅਨ, ਭੁਪਿੰਦਰ ਸਿੰਘ ਗੋਦਪੁਰ, ਹਰਮਿੰਦਰ ਸਿੰਘ ਬਹਿਲਾ, ਸਤਵੀਰ ਸਿੰਘ ਬੇਰਮਪੁਰ, ਜਸਵੀਰ ਸਿੰਘ ਖਿਆਲਾ। ਦਵਿੰਦਰ ਸਿੰਘ ਢੋਲੋਵਾਲ, ਬੂਟਾ ਸਿੰਘ ਰਾਜਾ ਕਲਾਂ, ਸਤਵਿੰਦਰ ਸਿੰਘ ਮਿਰਜਾਪੁਰ, ਸੁਖਵਿੰਦਰ ਸਿੰਘ ਮਿਰਜ਼ਾਪੁਰ, ਰਮਨਦੀਪ ਸਿੰਘ, ਸੁਖਦੇਵ ਸਿੰਘ, ਰਵਿੰਦਰਪਾਲ ਸਿੰਘ, ਕੁਲਬੀਰ ਸਿੰਘ, ਜਸਵੀਰ ਸਿੰਘ ਸ਼ੀਰਾ, ਤਰਨਦੀਪ ਸਿੰਘ ਲੁੱਦਾਂ, ਅਮਨਦੀਪ ਸਿੰਘ ਬੈਂਸ, ਮੋਹਣ ਸਿੰਘ ਨਸਰਾਲਾ,ਨਵਦੀਪ ਸਿੰਘ ਦੇਵੀ ਦਾਸ ਨੂੰ ਜਨਰਲ ਸਕੱਤਰ ਚੁਣਿਆ ਗਿਆ, ਜਦਕਿ ਮਾਨ ਸਿੰਘ ਗਿਲਜੀਆ, ਸੁਖਵਿੰਦਰ ਸਿੰਘ ਜੰਡ, ਹਰੀ ਸਿੰਘ ਬਾਜਾ ਚੱਕ, ਕੁਲਵੰਤ ਸਿੰਘ ਜਹਾਨ ਖੇਲਾ, ਸੁਖਦੇਵ ਸਿੰਘ ਬਸੀ, ਕਰਨੈਲ ਸਿੰਘ ਨੰਗਲ ਮਹਿੰਦੀ, ਰਾਜ ਸਿੰਘ ਮਹਿਤਪੁਰ, ਵੀਰ ਸਿੰਘ, ਵਰਿੰਦਰ ਸਿੰਘ ਗਿੱਦੜਪਿੰਡੀ, ਗੁਰਮੁਖ ਸਿੰਘ ਖਿਆਲਾ, ਕਮਲਜੀਤ ਸਿੰਘ ਮੂਨਕ ਖੁਰਦ, ਹਰਜਿੰਦਰ ਸਿੰਘ, ਸਰਬਜੀਤ ਸਿੰਘ ਸੋਹੀਆ, ਸੁਖਵਿੰਦਰ ਸਿੰਘ ਸੋਹੀਆ, ਮਨਦੀਪ ਸਿੰਘ, ਖੁਣ-ਖੁਣ ਕਲਾ। ਦਵਿੰਦਰ ਸਿੰਘ ਖੁਣ-ਖੁਣ ਕਲਾ, ਨਿਰਮਲ ਸਿੰਘ ਲੋਧੀ ਚਕ,ਜਸਵੰਤ ਸਿੰਘ ਲੋਧੀ ਚਕ,ਸਰੂਪ ਸਿੰਘ, ਟਿਲਵਾਲ, ਜਸੰਵਤ ਸਿੰਘ ਖੁਣ-ਖੁਣ ਕਲਾ, ਸੁਰਜਨ ਸਿੰਘ ਖੁਣ-ਖੁਣ ਕਲਾ, ਬਲਦੇਵ ਸਿੰਘ,ਚਤੋਵਾਲ, ਡਾ. ਜਸਪਾਲ ਸਿੰਘ ਲੋਧੀ ਚੱਕ, ਐਡਵੋਕੇਟ ਅਵਤਾਰ ਸਿੰਘ, ਸੰਦੀਪ ਸਿੰਘ ਸੈਣੀ, ਗੁਰਨਾਮ ਸਿੰਘ ਅਜਮੇਰ ਨੂੰ ਜੁਆਇੰਟ ਸਕੱਤਰ ਤੇ ਮਹਿੰਦਰ ਸਿੰਘ ਬੱਲਾਂ, ਦਿਲਬਾਗ ਸਿੰਘ ਬਸੀ ਗੁਲਾਮ ਹੁਸੈਨ, ਇਸ਼ਵਰ ਸਿੰਘ,ਸੁਖਦੇਵ ਸਿੰਘ ਮਨਦੀਪ ਸਿੰਘ, ਜਸਵਿੰਦਰ ਸਿੰਘ ਹੂਸੈਨਪੁਰ, ਅਜੀਤ ਸਿੰਘ ਪੰਡੌਰੀ, ਮਨਜੀਤ ਸਿੰਘ ਖੋਖਰ, ਪੂਰਨ ਚੰਦ, ਅਵਤਾਰ ਸਿੰਘ ਸਰਿਆਲਾ, ਓਂਕਾਰ ਸਿੰਘ ਰਾਣਾ, ਕੁਲਬੀਰ ਸਿੰਘ ਸਹੋਤਾ,ਠਾਕੁਰ ਬਿਕਰਮ ਸਿੰਘ, ਦਲਬਾਗ ਸਿੰਘ ਬਹਾਗਾ,ਅਵਤਾਰ ਸਿੰਘ ਬਹਾਗਾ, ਕਾਲਾ ਸੱਭਰਵਾਲ, ਅਸ਼ੋਕ ਰਾਣਾ, ਤਰਲੋਕ ਸਿੰਘ ਧੁੱਗਾ ਨੂੰ ਵਰਕਿੰਗ ਕਮੇਟੀ ਮੈਂਬਰ ਚੁਣਿਆ ਗਿਆ।