ਐੱਚਐੇੱਮਵੀ ਦੀ ਕਰਵਾਈ ਬੱਲੇ-ਬੱਲੇ
ਐੱਚਐੇੱਮਵੀ ਦੀਆਂ ਵਿਦਿਆਰਥਣਾਂ ਨੇ ਕਾਲਜ ਦਾ ਨਾਮ ਕੀਤਾ ਰੌਸ਼ਨ
Publish Date: Fri, 08 May 2026 06:26 PM (IST)
Updated Date: Fri, 08 May 2026 06:26 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ ਦੇ ਐੱਮ-ਵੋਕੇਸ਼ਨਲ (ਵੈੱਬ ਟੈਕਨਾਲੋਜੀ ਐਂਡ ਮਲਟੀਮੀਡੀਆ) ਸਮੈਸਟਰ-3 ਦੀਆਂ ਵਿਦਿਆਰਥਣਾਂ ਨੇ ਸਰਵਉੱਚ ਐੱਸਜੀਪੀਏ ਹਾਸਲ ਕਰ ਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਪ੍ਰਿਆ, ਅੰਕਿਤਾ, ਪਲਕ ਸੋਨੀ, ਖੁਸ਼ੀ ਤੇ ਅੰਕਿਤਾ ਨੇ 9.60 ਐੱਸਜੀਪੀਏ ਹਾਸਲ ਕੀਤੇ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਵਿਦਿਆਰਥਣਾਂ ਤੇ ਵਿਭਾਗ ਮੁਖੀ ਆਸ਼ੀਸ਼ ਚੱਢਾ ਨੂੰ ਵਧਾਈ ਦਿੱਤੀ। ਇਸ ਮੌਕੇ ’ਤੇ ਰੁਚਿਕਾ ਤੇ ਨੇਹਾ ਵੀ ਮੌਜੂਦ ਸਨ।