ਸ਼ੋਕ ਸਮਾਚਾਰ
ਸ਼ੋਕ ਸਮਾਚਾਰ ਸ਼ੋਕ ਸਮਾਚਾਰ
Publish Date: Wed, 06 May 2026 07:04 PM (IST)
Updated Date: Wed, 06 May 2026 07:05 PM (IST)
ਵਰਿੰਦਰ ਲਵਲੀ, ਪੰਜਾਬੀ ਜਾਗਰਣ, ਕਰਤਾਰਪੁਰ : ਬਲਵਿੰਦਰ ਬੱਲ ਦੇ ਮਾਤਾ ਗੁਰਮੇਜ ਕੌਰ ਬੀਤੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਪੁਰਖ ਦੇ ਚਰਨਾਂ 'ਚ ਜਾ ਵਿਰਾਜੇ ਹਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਗ੍ਰਹਿ ਪਿੰਡ ਬੱਲਾਂ ’ਚ 9 ਮਈ ਸ਼ਨਿਚਰਵਾਰ ਨੂੰ ਦੁਪਹਿਰ 12 ਤੋਂ 2 ਵਜੇ ਹੋਵੇਗੀ।