ਦਮੋਰੀਆ ਪੁਲ ਨੇੜਿਓਂ ਬਾਈਕ ਚੋਰੀ
ਦਮੋਰੀਆ ਪੁਲ ਨੇੜਿਓਂ ਬਾਈਕ ਚੋਰੀ
Publish Date: Tue, 14 Oct 2025 10:44 PM (IST)
Updated Date: Tue, 14 Oct 2025 10:47 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਮੋਰੀਆ ਪੁਲ ’ਤੇ ਕੋਲ ਇਕ ਵਿਅਕਤੀ ਜੋ ਕਿਸੇ ਕੰਮ ਲਈ ਆਇਆ ਸੀ, ਉਸਦੀ ਬਾਈਕ ਚੋਰੀ ਹੋ ਗਈ। ਥਾਣਾ 3 ’ਚ ਦਰਜ ਕਰਵਾਈ ਸ਼ਿਕਾਇਤ ’ਚ ਬਸਤੀ ਗੁਜ਼ਾਂ ਦੇ ਰਹਿਣ ਵਾਲੇ ਰਵੀ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਦਮੋਰੀਆ ਪੁਲ ’ਤੇ ਆਇਆ ਸੀ। ਉਸ ਨੇ ਆਪਣੀ ਬਾਈਕ ਥਾਣੇ ਕੋਲ ਖੜ੍ਹੀ ਕੀਤੀ ਤੇ ਚਲਾ ਗਿਆ। ਜਦੋਂ ਉਹ ਲਗਪਗ ਅੱਧੇ ਘੰਟੇ ਬਾਅਦ ਵਾਪਸ ਆਇਆ ਤਾਂ ਉਸ ਨੂੰ ਬਾਈਕ ਗਾਇਬ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।