Big News : ਜਲੰਧਰ ਦੇ BSF ਚੌਕ 'ਚ ਧਮਾਕਾ, ਵਾਲ-ਵਾਲ ਬਚੇ ਲੋਕ
ਸਥਾਨਕ ਸ਼ਹਿਰ ਦੇ ਬੀਐੱਸਐੱਫ ਚੌਕ 'ਚ ਗੱਡੀ 'ਚ ਅੱਗ ਲੱਗਣ ਨਾਲ ਧਮਾਕਾ ਹੋਇਆ। ਘਟਨਾ ਦੌਰਾਨ ਲੋਕ ਵਾਲ-ਵਾਲ ਬਚ ਗਏ। ਹਾਲਾਂਕਿ ਅੱਗ ਲੱਗਣ ਦਾ ਕਾਰਨ ਗੱਡੀ ਕੋਲੋਂ ਨਿਕਲ ਰਹੇ ਕੁਝ ਲੋਕ ਮਾਮੂਲੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਮੁੱਢਲੇ ਇਲਾਜ ਲਈ ਭੇਜਿਆ ਗਿਆ ਹੈ।
Publish Date: Tue, 05 May 2026 09:12 PM (IST)
Updated Date: Tue, 05 May 2026 09:15 PM (IST)
ਜਲੰਧਰ : ਸਥਾਨਕ ਸ਼ਹਿਰ ਦੇ ਬੀਐੱਸਐੱਫ ਚੌਕ 'ਚ ਗੱਡੀ 'ਚ ਅੱਗ ਲੱਗਣ ਨਾਲ ਧਮਾਕਾ ਹੋਇਆ। ਘਟਨਾ ਦੌਰਾਨ ਲੋਕ ਵਾਲ-ਵਾਲ ਬਚ ਗਏ। ਹਾਲਾਂਕਿ ਅੱਗ ਲੱਗਣ ਦਾ ਕਾਰਨ ਗੱਡੀ ਕੋਲੋਂ ਨਿਕਲ ਰਹੇ ਕੁਝ ਲੋਕ ਮਾਮੂਲੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਮੁੱਢਲੇ ਇਲਾਜ ਲਈ ਭੇਜਿਆ ਗਿਆ ਹੈ। ਅੱਗ ਬੁਝਾਊ ਵਿਭਾਗ ਨੇ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਈ