ਲਖਵਿੰਦਰ ਕੌਰ ਦੇ ਨਮਿੱਤ ਭੋਗ 3 ਨੂੰ
ਲਖਵਿੰਦਰ ਕੌਰ ਦੇ ਨਮਿੱਤ ਭੋਗ 3 ਮਈ ਨੂੰ
Publish Date: Thu, 30 Apr 2026 07:02 PM (IST)
Updated Date: Thu, 30 Apr 2026 07:04 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਖਵਿੰਦਰ ਕੌਰ ਪੁੱਤਰੀ ਚਰਨਜੀਤ ਸਿੰਘ ਤੇ ਗੁਰਦੇਵ ਕੌਰ, ਜਿਨ੍ਹਾਂ ਦਾ 27 ਅਪ੍ਰੈਲ 2026 ਨੂੰ ਦੇਹਾਂਤ ਹੋ ਗਿਆ ਸੀ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪਾਠ ਦਾ ਭੋਗ ਤੇ ਅੰਤਿਮ ਅਰਦਾਸ 3 ਮਈ 2026 ਨੂੰ ਕਰਵਾਈ ਜਾਵੇਗੀ। ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਭੋਗ ਤੇ ਅੰਤਿਮ ਅਰਦਾਸ ਸਵੇਰੇ 11 ਵਜੇ ਗੁਰਦੁਆਰਾ ਸੰਤ ਪ੍ਰੇਮ ਸਿੰਘ ਮੁਰਾਲੇ ਵਾਲੇ, 66 ਫੁੱਟ ਰੋਡ, ਮਿੱਠਾਪੁਰ, ਜਲੰਧਰ ’ਚ ਹੋਵੇਗੀ।