15 ਫਰਵਰੀ ਨੂੰ ਮਨਾਈ ਜਾਵੇਗੀ ਮਹਾਸ਼ਿਵਰਾਤਰੀ
ਪ੍ਰਚੀਨ ਸ਼ਿਵ ਮੰਦਰ ਬਗੀਚੀ ਨਾਥਾ ਦੀ ਰਾਮਗੜ੍ਹ ਬਾਈਪਾਸ ਫਿਲੌਰ ਮਹਾ ਸ਼ਿਵਰਾਤਰੀ 15 ਫਰਵਰੀ ਨੂੰ ਮਨਾਈ ਜਾਵੇਗੀ ਗੁਲਸ਼ਨ
Publish Date: Tue, 20 Jan 2026 08:59 PM (IST)
Updated Date: Tue, 20 Jan 2026 09:00 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਫਿਲੌਰ : ਪ੍ਰਾਚੀਨ ਸ਼ਿਵ ਮੰਦਰ ਬਗੀਚੀ ਨਾਥਾ ਦੀ ਰਾਮਗੜ੍ਹ ਬਾਈਪਾਸ ’ਚ ਮਹਾ ਸ਼ਿਵਰਾਤਰੀ ਦਾ ਪਾਵਨ ਤਿਉਹਾਰ ਪ੍ਰਬੰਧਕ ਕਮੇਟੀ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ 15 ਫਰਵਰੀ ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਭਜਨ ਮੰਡਲੀ ਵੱਲੋਂ ਭਗਵਾਨ ਸ਼ਿਵ ਜੀ ਮਹਾਰਾਜ ਜੀ ਦਾ ਗੁਣਗਾਨ ਕੀਤਾ ਜਾਵੇਗਾ। ਇਸ ਦੀ ਜਾਣਕਾਰੀ ਗੁਲਸ਼ਨ ਕੁਮਾਰ ਅਹੂਜਾ, ਪੰਡਿਤ ਦੇਵਾ ਨੰਦ ਸ਼ਾਸਤਰੀ ਤੇ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਦਿੱਤੀ।