ਸਤਲੁਜ ਕੁਸ਼ਟ ਆਸ਼ਰਮ 'ਚ ਲਾਇਆ ਲੰਗਰ
ਰਾਜ ਕੁਮਾਰ ਨੰਗਲ, ਫਿਲੌਰ : ਸ਼੍ਰੀ ਰਾਮਲਲਾ ਪ੍ਰਰਾਣ ਪ੍ਰਤਿਸ਼ਠਾ ਨੂੰ ਸਮਰਪਿਤ ਸਤਲੁਜ ਕੁਸ਼ਟ ਆਸ਼ਰਮ ਵਿਖੇ ਲੰਗਰ ਲਾਇਆ। ਇਸ ਮੌਕੇ ਕੁਸ਼ਟ ਆਸ਼ਰਮ ਨੂੰ ਸਜਾਇਆ ਗਿਆ ਤੇ ਸਾਰਾ ਦਿਨ ਲੰਗਰ ਦੇ ਨਾਲ-ਨਾਲ ਰਾਮ ਭਜਨਾਂ 'ਤੇ ਝੂਮਦੇ ਹੋਏ ਨਜ਼ਰ ਆਏ। ਇਸ ਮੌਕੇ ਕੁਸ਼ਟ ਆਸ਼ਰਮ ਦੇ ਸਮੂਹ ਮੈਂਬਰਾਂ ਵੱਲੋਂ ਰਾਮ ਭਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ 500 ਸਾਲ ਦੇ ਸੰਘਰਸ਼ ਤੇ ਬਹੁਤ ਸਾਰੀਆਂ ਕੁਰਬਾਨੀਆਂ ਤੋਂ ਬਾਅਦ ਅਯੁੱਧਿਆ ਵਿਖੇ ਰਾਮ ਮੰਦਰ ਦਾ ਉਦਘਾਟਨ ਤੇ ਸ੍ਰੀ ਰਾਮਲਲਾ ਦੀ ਮੂਰਤੀ ਦੀ ਪ੍ਰਰਾਣ ਪ੍ਰਤਿਸ਼ਠਾ ਕੀਤਾ ਗਿਆ।
Publish Date: Mon, 22 Jan 2024 09:52 PM (IST)
Updated Date: Mon, 22 Jan 2024 09:52 PM (IST)
ਰਾਜ ਕੁਮਾਰ ਨੰਗਲ, ਫਿਲੌਰ : ਸ਼੍ਰੀ ਰਾਮਲਲਾ ਪ੍ਰਰਾਣ ਪ੍ਰਤਿਸ਼ਠਾ ਨੂੰ ਸਮਰਪਿਤ ਸਤਲੁਜ ਕੁਸ਼ਟ ਆਸ਼ਰਮ ਵਿਖੇ ਲੰਗਰ ਲਾਇਆ। ਇਸ ਮੌਕੇ ਕੁਸ਼ਟ ਆਸ਼ਰਮ ਨੂੰ ਸਜਾਇਆ ਗਿਆ ਤੇ ਸਾਰਾ ਦਿਨ ਲੰਗਰ ਦੇ ਨਾਲ-ਨਾਲ ਰਾਮ ਭਜਨਾਂ 'ਤੇ ਝੂਮਦੇ ਹੋਏ ਨਜ਼ਰ ਆਏ। ਇਸ ਮੌਕੇ ਕੁਸ਼ਟ ਆਸ਼ਰਮ ਦੇ ਸਮੂਹ ਮੈਂਬਰਾਂ ਵੱਲੋਂ ਰਾਮ ਭਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ 500 ਸਾਲ ਦੇ ਸੰਘਰਸ਼ ਤੇ ਬਹੁਤ ਸਾਰੀਆਂ ਕੁਰਬਾਨੀਆਂ ਤੋਂ ਬਾਅਦ ਅਯੁੱਧਿਆ ਵਿਖੇ ਰਾਮ ਮੰਦਰ ਦਾ ਉਦਘਾਟਨ ਤੇ ਸ੍ਰੀ ਰਾਮਲਲਾ ਦੀ ਮੂਰਤੀ ਦੀ ਪ੍ਰਰਾਣ ਪ੍ਰਤਿਸ਼ਠਾ ਕੀਤਾ ਗਿਆ। ਇਸ ਮੌਕੇ ਪ੍ਰਧਾਨ ਲੋਵੋ, ਵਾਈਸ ਪ੍ਰਧਾਨ ਖੋਗੇਸਵਰ, ਸੈਕਟਰੀ ਰਾਜ ਕਿਸ਼ੋਰ, ਵਾਈਸ ਸੈਕਟਰੀ ਦੇਵ ਚਰਨ, ਖਜਾਨਚੀ ਮਾਨਿਕ ਲਾਲ, ਵਾਈਸ ਖਜਾਨਚੀ ਗਨੇਸ਼ ਪਾਂਡੇ, ਗੋਪਾਲ ਸ਼ਰਮਾਕੌਤਵਾਲ, ਵਿਦਿਆ ਦਾਵਡੇ ਸਹਾਇਕ ਕੌਤਵਾਲ, ਸੋਮ ਨਾਥ ਪ੍ਰਧਾਨ, ਸੁਦਾਮਾ ਸਭਾਪਤੀ, ਪਰਮਾਨੰਦ ਮੁੱਦਲੀ ਤੋਂ ਇਲਾਵਾ ਸੰਸਥਾਂ ਦੇ ਮੈਂਬਰ ਹਾਜ਼ਰ ਸਨ।