ਬਾਰ ਐਸ¯ਸੀਏਸ਼ਨ ਵੱਲੋਂ ਜ਼ਿਲ੍ਹਾ ਸੈਸ਼ਨ ਜੱਜ ਦਾ ਸਨਮਾਨ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Mon, 27 Apr 2026 11:42 PM (IST)
Updated Date: Mon, 27 Apr 2026 11:46 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬਾਰ ਐਸ¯ਸੀਏਸ਼ਨ ਵੱਲੋਂ ਜ਼ਿਲ੍ਹਾ ਤੇ ਸੈਸ਼ਨ ਜੱਤ ਨਿਰਭਓ¹ ਸਿੰਘ ਗਿੱਲ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ਦਾ ਹਾਲ ਹੀ ’ਚ ਫ਼ਤਿਹਗੜ੍ਹ· ਸਾਹਿਬ ਵਿਖੇ ਬਤੌਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਤਬਾਦਲਾ ਹੋਇਆ ਹੈ। ਇਸ ਦੌਰਾਨ ਉਨ੍ਹਾਂ ਨਾਲ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਿਨੀਤ ਕੁਮਾਰ ਨਾਰੰਗ ਵੀ ਸਨ, ਜਿਨ੍ਹਾਂ ਦਾ ਤਬਾਦਲਾ ਗੁਰਦਾਸਪ¹ਰ ਵਿਖੇ ਹੋਇਆ। ਅੱਜ ਬਾਰ ਰੂਮ ਵਿਖੇ ਪਹੁੰਚਣ ’ਤੇ ਪ੍ਰਧਾਨ ਰਾਮ ਛਾਬੜਾ, ਸਕੱਤਰ ਰੋ¯ਹਿਤ ਗੰਭੀਰ, ਸਾਬਕਾ ਪ੍ਰਧਾਨ ਰਾਜ ਕੁਮਾਰ ਭੱਲਾ, ਕੇਡੀਐੱµਸ ਰੰ³ਧਾਵਾ, ਬਲਵਿੰਦਰ ਸਿੰਘ ਲੱਕੀ, ਰਾਕੇਸ਼ ਧੀਰ, ਸੀਨੀਅਰ ਵਕੀਲ ਸ¹ਭਾਸ਼ ਸੂਦ ਅਤੇ ਹ¯ਰ ਵਕੀਲਾਂ ਦੀ ਮੌਜੂਦਗੀ ’ਚ ਬਾਰ ਵੱਲੋਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਨਿਰਭਓ¹ ਸਿੰਘ ਗਿੱਲ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ ਤੇ ਫੁੱਲਾਂ ਦਾ ਗ¹ਲਦਸਤਾ ਭੇਟ ਕਰ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਸਾਬਕਾ ਪ੍ਰਧਾਨ ਰਾਜ ਕੁ¹ਮਾਰ ਭੱਲਾ ਨੇ ਕਿਹਾ ਕਿ ਗਿੱਲ ਦੇ ਕਾਰਜਕਾਲ ਦੌਰਾਨ ਬਾਰ ਅਤੇ ਬੈਂਚ ਦਾ ਤਾਲਮੇਲ ਕਾਫੀ ਵਧੀਆ ਰਿਹਾ ਤੇ ਉਮੀਦ ਆਉ¹ਣ ਵਾਲੇ ਸਮੇਂ ’ਚ ਵੀ ਨਵੇਂ ਸੈਸ਼ਨ ਜੱਜ ਸਾਹਿਬਾਨ ਨਾਲ ਅਜਿਹਾ ਤਾਲਮੇਲ ਵੇਖਣ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਜੇਕਰ ਬਾਰ ਅਤੇ ਬੈਂਚ ਦਾ ਤਾਲਮੇਲ ਇਸੇ ਤਰ੍ਹਾਂ ਵਧੀਆ ਰਹਿੰਦਾ ਹੈ ਤੇ ਕਿਸੇ ਨੂੰ ਕੋਈ ਪਰੇਸ਼ਾਨੀ ਪੇਸ਼ ਨਹੀਂ ਆਉਂਦੀþ। ਇਸ ਦੌਰਾਨ ਇਨ੍ਹਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਹੋ¯ਰ ਵਕੀਲਾਂ ’ਚ ਸਾਬਕਾ ਪ੍ਰਧਾਨ ਗ¹ਰਮੇਲ ਸਿੰਘ ਲਿੱਧੜ, ਪ੍ਰਿਤਪਾਲ ਸਿੰਘ, ਅਮਾਨਤ, ਸ¯ਨਾਲੀਕਾ, ਪ੍ਰਭੂ, ਬਲਤੇਜ ਸਿੰਘ, ਪਾਰਸ ਚੌਧਰੀ, ਸਾਹਿਲ ਮਲਹੋ¯ਤਰਾ, ਮੇਜਰ ਜਸਵ³ਤ ਸਿੰਘ ਆਦਿ ਮੌਜੂਦ ਸਨ।