Fazilka News : ਅਦਾਲਤ ਕੰਪਲੈਕਸ 'ਚ ਨੌਜਵਾਨ ਨੂੰ ਗੋਲ਼ੀਆਂ ਮਾਰਨ ਵਾਲੇ ਚਾਰੇ ਮੁਲਜ਼ਮ ਗ੍ਰਿਫ਼ਤਾਰ
ਐਸਐਸਪੀ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੋਲੀਬਾਰੀ ਦੀ ਜ਼ਿੰਮੇਵਾਰੀ ਲੈਣ ਵਾਲੇ ਗੱਗੀ ਲਾਹੌਰੀਆ ਦੇ ਬਿਆਨ ਤੋਂ ਬਾਅਦ ਫ਼ਾਜ਼ਿਲਕਾ ਪੁਲਿਸ ਵਲੋ ਟੀਮਾਂ ਬਣਾ ਕੇ ਮਾਮਲੇ ਸੀ ਤਫਤੀਸ਼ ਕਰ ਚਾਰੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ।ਕਲ ਸ਼ੁਕਰਵਾਰ ਨੂੰ ਅਦਾਲਤ ' ਚ ਪੇਸ਼ ਕੀਤਾ ਜਾਵੇਗਾ।
Publish Date: Thu, 11 Dec 2025 09:34 PM (IST)
Updated Date: Thu, 11 Dec 2025 09:36 PM (IST)
ਰਿਤੀਸ਼ ਕੁੱਕੜ.ਪੰਜਾਬੀ ਜਾਗਰਣ, ਫਾਜ਼ਿਲਕਾ: ਤਹਿਸੀਲ ਕੰਪੈਕਸ ਅੰਦਰ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲੇ ' ਚ ਫ਼ਾਜ਼ਿਲਕਾ ਪੁਲਿਸ ਨੇ ਚਾਰ ਵਿਆਕਤੀਆਂ ਨੂੰ ਕਾਬੂ ਕੀਤਾ। ਜਾਣਕਾਰੀ ਅਨੁਸਾਰ, ਅਬੋਹਰ ਦੇ ਤਹਿਸੀਲ ਕੰਪਲੈਕਸ ਵਿੱਚ ਤਰੀਕ ਤੇ ਆਏ ਵਿਅਕਤੀ ਗੋਲੂ ਪੰਡਿਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਦੇਰ ਰਾਤ ਪ੍ਰੈਸ ਕਾਨਫਰੰਸ ਕਰ ਐਸਐਸਪੀ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੋਲੀਬਾਰੀ ਦੀ ਜ਼ਿੰਮੇਵਾਰੀ ਲੈਣ ਵਾਲੇ ਗੱਗੀ ਲਾਹੌਰੀਆ ਦੇ ਬਿਆਨ ਤੋਂ ਬਾਅਦ ਫ਼ਾਜ਼ਿਲਕਾ ਪੁਲਿਸ ਵਲੋ ਟੀਮਾਂ ਬਣਾ ਕੇ ਮਾਮਲੇ ਸੀ ਤਫਤੀਸ਼ ਕਰ ਚਾਰੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ।ਕਲ ਸ਼ੁਕਰਵਾਰ ਨੂੰ ਅਦਾਲਤ ' ਚ ਪੇਸ਼ ਕੀਤਾ ਜਾਵੇਗਾ।