ਕਾਂਗਰਸੀ ਵਿਧਾਇਕ ਰਮਿੰਦਰ ਸਿੰਘ ਆਵਲਾ ਦਾ ਪੁੱਤਰ ਵੀ ਕੋਰੋਨਾ ਪਾਜ਼ੇਟਿਵ
ਕਾਂਗਰਸੀ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਬੇਟੇ ਜਤਿਨ ਆਵਲਾ ਦੀ ਮੈਡੀਕਲ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ।
Publish Date: Tue, 18 Aug 2020 10:35 AM (IST)
Updated Date: Tue, 18 Aug 2020 04:13 PM (IST)
v>
ਸੁਖਵਿੰਦਰ ਥਿੰਦ, ਫ਼ਾਜ਼ਿਲਕਾ : ਕਾਂਗਰਸੀ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਬੇਟੇ ਜਤਿਨ ਆਵਲਾ ਦੀ ਮੈਡੀਕਲ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਇਸ ਮੌਕੇ ਜਤਿਨ ਆਵਲਾ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਉਨਾਂ ਨੇ ਕੁਝ ਕੋਰੋਨਾ ਦੇ ਹਲਕੇ ਲੱਛਣਾਂ ਦੇ ਚੱਲਦਿਆਂ ਕੋਰੋਨਾ ਟੈਸਟ ਕਰਵਾਇਆ, ਤਾਂ ਰਿਪੋਰਟ ਪਾਜ਼ੇਟਿਵ ਆਈ ਹੈ। ਉਨਾਂ ਨੇ ਦੱਸਿਆ ਕਿ ਹੁਣ ਮੈਂ ਇਕਾਂਤਵਾਸ ਹਾਂ ਤੇ ਅਤੇ ਬਿਲਕੁਲ ਤੰਦਰੁਸਤ ਹਾਂ।