ਭਾਜਪਾ ਨੇ ਸਭ ਤੋਂ ਪਹਿਲਾਂ ਆਪਣੇ ਉਮੀਦਵਾਰਾਂ ਦਾ ਐਲਾਨ ਕਰਕੇ ਸੱਤਾਧਾਰੀ ਆਮ ਆਦਮੀ ਪਾਰਟੀ (ਆਪ), ਕਾਂਗਰਸ ਅਤੇ ਅਕਾਲੀ ਦਲ ਨੂੰ ਪਛਾੜ ਦਿੱਤਾ ਹੈ। ਭਾਜਪਾ ਉਮੀਦਵਾਰਾਂ ਬਾਰੇ ਜਾਣਕਾਰੀ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਦਿੱਤੀ।

ਦਰਸ਼ਨ ਸਿੰਘ ਸੋਢੀ,ਪੰਜਾਬੀ ਜਾਗਰਣ ਮੁਹਾਲੀ : ਮੁਹਾਲੀ ਨਗਰ ਨਿਗਮ ਚੋਣਾਂ ਲਈ ਭਾਜਪਾ ਨੇ ਅੱਜ 42 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਜਦਕਿ ਬਾਕੀ 8 ਵਾਰਡਾਂ ਲਈ ਉਮੀਦਵਾਰਾਂ ਦੀ ਚੋਣ ਕਰਨ ਲਈ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ।
ਭਾਜਪਾ ਨੇ ਸਭ ਤੋਂ ਪਹਿਲਾਂ ਆਪਣੇ ਉਮੀਦਵਾਰਾਂ ਦਾ ਐਲਾਨ ਕਰਕੇ ਸੱਤਾਧਾਰੀ ਆਮ ਆਦਮੀ ਪਾਰਟੀ (ਆਪ), ਕਾਂਗਰਸ ਅਤੇ ਅਕਾਲੀ ਦਲ ਨੂੰ ਪਛਾੜ ਦਿੱਤਾ ਹੈ। ਭਾਜਪਾ ਉਮੀਦਵਾਰਾਂ ਬਾਰੇ ਜਾਣਕਾਰੀ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਦਿੱਤੀ।
ਭਾਜਪਾ ਨੇ ਵਾਰਡ ਨੰਬਰ-1
ਵਾਰਡ ਨੰਬਰ-1 ਤੋਂ ਰਣਜੀਤ ਕੌਰ,
ਵਾਰਡ ਨੰਬਰ-2 ਤੋਂ ਓਮਾ ਕਾਂਤ ਤਿਵਾੜੀ, ਵਾਰਡ ਨੰਬਰ-3 ਤੋਂ ਸੰਧਿਆ ਸੂਦ,
ਵਾਰਡ ਨੰਬਰ-4 ਤੋਂ ਜਸਵਿੰਦਰ ਕਾਕਾ,
ਵਾਰਡ ਨੰਬਰ-5 ਤੋਂ ਰੇਨੂ ਬਾਲਾ,
ਵਾਰਡ ਨੰਬਰ-6 ਤੋਂ ਪੰਕਜ ਸਹਿਦੇਵ,
ਵਾਰਡ ਨੰਬਰ-7 ਤੋਂ ਅਰਪਿਤਾ,
ਵਾਰਡ ਨੰਬਰ-8 ਤੋਂ ਸਨੇਹਾ,
ਵਾਰਡ ਨੰਬਰ-9 ਤੋਂ ਜਸਵਿੰਦਰ ਕੌਰ,
ਵਾਰਡ ਨੰਬਰ-10 ਤੋਂ ਸੁਭਾਸ਼ ਚੌਪੜਾ,
ਵਾਰਡ ਨੰਬਰ-11 ਤੋਂ ਸਰੂਤੀ ਸ਼ਰਮਾ,
ਵਾਰਡ ਨੰਬਰ-12 ਤੋਂ ਸ਼ਿਵਮ,
ਵਾਰਡ ਨੰਬਰ-14 ਤੋਂ ਸਾਬਕਾ ਕੌਂਸਲਰ ਸ੍ਰੀਮਤੀ ਪ੍ਰਕਾਸ਼ਵਤੀ,
ਵਾਰਡ ਨੰਬਰ-15 ਤੋਂ ਪਰਮਜੀਤ ਕੌਰ ਢਿੱਲੋਂ,
ਵਾਰਡ ਨੰਬਰ-18 ਤੋਂ ਰਿਤਿਕਾ,
ਵਾਰਡ ਨੰਬਰ-19 ਤੋਂ ਪੂਜਾ ਕੌਸ਼ਿਕ ,
ਵਾਰਡ ਨੰਬਰ-20 ਤੋਂ ਮਦਨ ਗੋਇਲ,
ਵਾਰਡ ਨੰਬਰ-21 ਤੋਂ ਸੀਮਾ ਰਾਣੀ,
ਵਾਰਡ ਨੰਬਰ-22 ਤੋਂ ਰਜਿੰਦਰ ਕੌਸ਼ਿਕ,
ਵਾਰਡ ਨੰਬਰ-23 ਤੋਂ ਸੋਨੀਆ ਸ਼ੁਕਲਾ,
ਵਾਰਡ ਨੰਬਰ-25 ਤੋਂ ਰਾਖੀ ਪਾਠਕ,
ਵਾਰਡ ਨੰਬਰ-26 ਤੋਂ ਅਵਤਾਰ ਸਿੰਘ,
ਵਾਰਡ ਨੰਬਰ-27 ਤੋਂ ਕੁਮਾਰੀ ਤਨਵੀਂ,
ਵਾਰਡ ਨੰਬਰ-28 ਤੋਂ ਹਰਦੀਪ ਬੈਦਵਾਨ (ਕੁੰਭੜਾ),
ਵਾਰਡ ਨੰਬਰ-29 ਤੋਂ ਮਨਪ੍ਰੀਤ,
ਵਾਰਡ ਨੰਬਰ-30 ਤੋਂ ਜਸਵਿੰਦਰ ਸਿੰਘ,
ਵਾਰਡ ਨੰਬਰ-31 ਤੋਂ ਪ੍ਰਭਸਮਰੀਤ
ਵਾਰਡ ਨੰਬਰ-32 ਤੋਂ ਮਿਥਲੇਸ਼ ਤਿਵਾੜੀ,
ਵਾਰਡ ਨੰਬਰ-33 ਤੋਂ ਸੰਗੀਤਾ ਸੂਦ,
ਵਾਰਡ ਨੰਬਰ-35 ਤੋਂ ਆਂਚਲ ਸ਼ਰਮਾ,
ਵਾਰਡ ਨੰਬਰ-36 ਤੋਂ ਗੁਰਿੰਦਰ ਬਰਾੜ,
ਵਾਰਡ ਨੰਬਰ-37 ਤੋਂ ਅਨੀਤਾ ਜੋਸ਼ੀ,
ਵਾਰਡ ਨੰਬਰ-38 ਤੋਂ ਹਰਦੀਪ ਬੈਦਵਾਨ
ਵਾਰਡ ਨੰਬਰ-39 ਤੋਂ ਸ਼ਰਨਜੀਤ ਕੌਰ,
ਵਾਰਡ ਨੰਬਰ-40 ਤੋਂ ਗੌਤਮ ਲੱਧੜ,
ਵਾਰਡ ਨੰਬਰ-41 ਤੋਂ ਗੁਰਪ੍ਰੀਤ ਕੌਰ ਅਤੇ
ਵਾਰਡ ਨੰਬਰ-45 ਤੋਂ ਸ਼ੈਰੀ ਅਹੂਜਾ ਨੂੰ ਪਾਰਟੀ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਜਾਣਕਾਰੀ ਦਿੰਦੇ ਹੋਏ।