‘ਆਪ’ ਨੇ ਸੰਗਠਨਾਤਮਕ ਤੇ ਸੰਚਾਰ ਢਾਂਚੇ ਨੂੰ ਕੀਤਾ ਹੋਰ ਮਜ਼ਬੂਤ, ਬਲਤੇਜ ਪੰਨੂ ਬਣੇ ‘ਆਪ’ ਦੇ ਸਟੇਟ ਮੀਡੀਆ ਇੰਚਾਰਜ
ਇਹ ਐਲਾਨ ‘ਆਪ’ ਪੰਜਾਬ ਦੇ ਪ੍ਰਦੇਸ਼ ਪ੍ਰਧਾਨ ਅਮਨ ਅਰੋੜਾ ਤੇ ਸਟੇਟ ਇੰਚਾਰਜ ਮਨੀਸ਼ ਸਿਸੋਦੀਆ ਵੱਲੋਂ ਸਾਂਝੇ ਤੌਰ ’ਤੇ ਜਾਰੀ ਕੀਤੇ ਗਏ ਇਕ ਅਧਿਕਾਰਿਕ ਪੱਤਰ ਦੇ ਮਾਧਿਅਮ ਨਾਲ ਕੀਤਾ ਗਿਆ। ਇਸ ਨਵੀਂ ਨਿਯੁਕਤੀ ਨਾਲ ‘ਆਪ’ ਪੰਜਾਬ ਨੇ ਆਗਾਮੀ ਸਿਆਸੀ ਚੁਣੌਤੀਆਂ ਤੋਂ ਪਹਿਲਾਂ ਆਪਣੇ ਸੰਗਠਨਾਤਮਕ ਤੇ ਸੰਚਾਰ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਹੈ।
Publish Date: Fri, 21 Nov 2025 09:11 PM (IST)
Updated Date: Fri, 21 Nov 2025 09:13 PM (IST)
ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਨੇ ਅੱਜ ਸੂਬੇ ਦੇ ਜਨਰਲ ਸੈਕਟਰੀ ਬਲਤੇਜ ਪੰਨੂ ਨੂੰ ਸਟੇਟ ਮੀਡੀਆ ਇੰਚਾਰਜ ਨਿਯੁਕਤ ਕਰਨ ਦਾ ਅਧਿਕਾਰਿਕ ਐਲਾਨ ਕੀਤਾ ਹੈ।