ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਕੈਪਟਨ ਸੰਦੀਪ ਸਿੰਘ ਸੰਧੂ ਜਨਰਲ ਸਕੱਤਰ ਔਰਗਨਾਈਜ਼ਰ ਇੰਚਾਰਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਆਪਣੇ ਹਸਤਾਖਰਾਂ ਹੇਠ ਇਹ ਸੂਚੀ ਜਾਰੀ ਕੀਤੀ ਹੈ।

ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ: ਵਿਧਾਨ ਸਭਾ ਹਲਕਾ ਬਟਾਲਾ ਤੋਂ ਕਾਂਗਰਸ ਪਾਰਟੀ ਵੱਲੋਂ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਦੀਆਂ 50 ਵਾਰਡਾਂ ਤੋਂ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਹ ਸੂਚੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਕੈਪਟਨ ਸੰਦੀਪ ਸਿੰਘ ਸੰਧੂ ਜਨਰਲ ਸਕੱਤਰ ਔਰਗਨਾਈਜ਼ਰ ਇੰਚਾਰਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਨੀ ਆਪਣੇ ਹਸਤਾਖਰਾਂ ਹੇਠ ਜਾਰੀ ਕੀਤੀ ਹੈ।
ਨਗਰ ਨਿਗਮ ਬਟਾਲਾ ਦੀਆਂ 50 ਵਾਰਡਾਂ ਵਿਚ ਜਿਨ੍ਹਾਂ ਉਮੀਦਵਾਰਾਂ ਦੇ ਨਾਮ ਸੂਚੀ ਵਿੱਚ ਦਰਜ ਕੀਤੇ ਗਏ ਹਨ। ਉਨ੍ਹਾਂ ਵਿਚ ਵਾਰਡ ਨੰ.1 ਤੋਂ ਭੁਪਿੰਦਰ ਸਿੰਘ, ਵਾਰਡ ਨੰ.2 ਤੋਂ ਹਰਜਿੰਦਰ ਕੌਰ, ਵਾਰਡ ਨੰ.3 ਪ੍ਰਭਜੋਤ ਪਾਲ ਸਿੰਘ, ਵਾਰਡ ਨੰ.4 ਕੋਮਲ, ਵਾਰਡ ਨੰ.5 ਸਰਬਜੀਤ ਸਿੰਘ, ਵਾਰਡ ਨੰ.6 ਸੁਮਨ, ਵਾਰਡ ਨੰ.7 ਰਾਜਕੁਮਾਰ ਰਾਜੂ, ਵਾਰਡ ਨੰ.8 ਸ਼ੁਭਲਤਾ, ਵਾਰਡ ਨੰ.9 ਭੁਪਿੰਦਰ ਸਿੰਘ, ਵਾਰਡ ਨੰ.10 ਗੁਰਪਿੰਦਰ ਕੌਰ, ਵਾਰਡ ਨੰ.11 ਲਵਲੀ ਕੁਮਾਰ, ਵਾਰਡ ਨੰ.12 ਰਮਨਦੀਪ ਕੌਰ, ਵਾਰਡ ਨੰ.13 ਬਲਵਿੰਦਰ ਸਿੰਘ, ਵਾਰਡ ਨੰ.14 ਪ੍ਰਭਜੋਤ ਕੌਰ ਵਾਹਲਾ, ਵਾਰਡ ਨੰ.15 ਅਮਨਪ੍ਰੀਤ ਸਿੰਘ, ਵਾਰਡ ਨੰ.16 ਬਿਕਰਮਜੀਤ ਸਿੰਘ ਜੱਗਾ, ਵਾਰਡ ਨੰ.17 ਵਜਿੰਦਰ ਸਿੰਘ, ਵਾਰਡ ਨੰ.18 ਪ੍ਰਵੀਨ, ਵਾਰਡ ਨੰ.19 ਜਰਮਨਜੀਤ ਬਾਜਵਾ, ਵਾਰਡ ਨੰ.21 ਮੁਖਤਿਆਰ ਸਿੰਘ, ਵਾਰਡ ਨੰ.22 ਰਾਜਵਿੰਦਰ ਕੌਰ, ਵਾਰਡ ਨੰ.23 ਤਰਸੇਮ ਲਾਲ, ਵਾਰਡ ਨੰ.24 ਮਨਜੀਤ ਕੌਰ, ਵਾਰਡ ਨੰ.25 ਰਮਨਦੀਪ ਸਿੰਘ, ਵਾਰਡ ਨੰ.26 ਅਮਨਦੀਪ ਕੌਰ, ਵਾਰਡ ਨੰ.27 ਨਰਿੰਦਰ ਸੇਖਰੀ ਪੁੱਤਰ ਮਦਰ ਲਾਲ, ਵਾਰਡ ਨੰ.28 ਸੋਮਾ ਦੇਵੀ, ਵਾਰਡ ਨੰ.29 ਸੁਦੇਸ਼ ਕੁਮਾਰ ਬੋਬੀ, ਵਾਰਡ ਨੰ.30 ਅਮਨਪ੍ਰੀਤ ਕੌਰ, ਵਾਰਡ ਨੰ.31 ਗੌਤਮ ਸੇਠ ਗੁੱਡੂ, ਵਾਰਡ ਨੰ.32 ਸ਼ਾਲੂ ਸੇਖੜੀ, ਵਾਰਡ ਨੰ.33 ਮੋਨਿਕਾ ਸੇਖੜੀ, ਵਾਰਡ ਨੰ.34 ਸੁਖਵਿੰਦਰ ਕੌਰ, ਵਾਰਡ ਨੰ.35 ਸ਼ਸ਼ੀ ਚੰਦਾ, ਵਾਰਡ ਨੰ.36 ਕਾਇਨਾਤ ਚੰਦਾ, ਵਾਰਡ ਨੰ.37 ਦਵਿੰਦਰ ਸਿੰਘ, ਵਾਰਡ ਨੰ.38 ਗੁਰਬਿੰਦਰ ਕੌਰ, ਵਾਰਡ ਨੰ.39 ਰੀਨਾ, ਵਾਰਡ ਨੰ.40 ਰਜਨੀ, ਵਾਰਡ ਨੰ. 41 ਵਿਨੇ ਅਬਰੋਲ, ਵਾਰਡ ਨੰ.42 ਪਿੰਕੀ ਪਤਨੀ ਪਵਨ ਕੁਮਾਰ ਪੰਮਾ, ਵਾਰਡ ਨੰ.43 ਗੁਰਦੀਪ ਕੌਰ, ਵਾਰਡ ਨੰ.44 ਸੰਦੀਪ ਕੌਰ ਪਤਨੀ ਪ੍ਰਭਜੋਤ ਸਿੰਘ ਚੱਠਾ, ਵਾਰਡ ਨੰ.45 ਵਿਜੇ ਕੁਮਾਰ ਡਿਪਟੀ ਮੇਅਰ, ਵਾਰਡ ਨੰ.46 ਰਵਿੰਦਰ ਤੁਲੀ, ਵਾਰਡ ਨੰ.47 ਦਰਸ਼ਨ ਲਾਲ, ਵਾਰਡ ਨੰ.48 ਸੋਨੀਆ ਪਤਨੀ ਜਤਿੰਦਰ ਕੁਮਾਰ ਅਤਰੀ, ਵਾਰਡ ਨੰ.49 ਰਾਜਵਿੰਦਰ ਕੌਰ, ਵਾਰਡ ਨੰ.50 ਮਮਤਾ ਜੋਹਨ ਪਤਨੀ ਸਟੀਫਨ ਜੌਹਨ ਦੇ ਨਾਲ ਸ਼ਾਮਿਲ ਹਨ। ਇੱਥੇ ਦੱਸਦੇ ਚੱਲੀਏ ਕਿ ਵਾਰਡ ਨੰਬਰ 20 ਤੋਂ ਕਾਂਗਰਸ ਪਾਰਟੀ ਵੱਲੋਂ ਅਜੇ ਤੱਕ ਕੋਈ ਵੀ ਉਮੀਦਵਾਰ ਨਹੀਂ ਲਾਣਿਆ ਗਿਆ ਹੈ।