ਫੋਟੋ ਕੈਪਸ਼ਨ -
ਬਾਬਾ ਬਕਾਲਾ ਸਬ ਡਵੀਜ਼ਨ ਦੇ ਪਿੰਡ ਭਲਾਈਪੁਰ ਪੁਰਬਾ ਤੋਂ ਸੀਨੀਅਰ ਆਪ
Publish Date: Mon, 18 May 2026 05:59 PM (IST)
Updated Date: Tue, 19 May 2026 04:07 AM (IST)
ਫੋਟੋ ਕੈਪਸ਼ਨ - ਫੋਟੋ-28 ਬਾਬਾ ਬਕਾਲਾ ਸਬ ਡਵੀਜ਼ਨ ਦੇ ਪਿੰਡ ਭਲਾਈਪੁਰ ਪੁਰਬਾ ਤੋਂ ਸੀਨੀਅਰ ਆਪ ਆਗੂ ਪਵਨਦੀਪ ਸਿੰਘ ਰੰਧਾਵਾ ਅਤੇ ਬਲਜੀਤ ਕੌਰ ਦੀ ਸਪੁੱਤਰੀ ਹਰ ਸੁਨੰਦਨ ਕੌਰ ਨੇ ਬਾਰ੍ਹਵੀਂ ਕਲਾਸ ਵਿਚੋਂ 91 ਫ਼ੀਸਦੀ ਅੰਕ ਲੈ ਕੇ ਆਪਣਾ ਨਾਂ ਮੈਰਿਟ ਲਿਸਟ ਵਿਚ ਦਰਜ ਕਰਵਾਇਆ। ਉਸ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਪਵਨਦੀਪ ਸਿੰਘ ਰੰਧਾਵਾ।