ਸਮਾਜ ਸੇਵਕ ਮਨੀ ਗਿੱਲ ਮੁੱਖ ਪ੍ਰਚਾਰਕ ਨਿਯੁਕਤ
ਸਮਾਜ ਸੇਵਕ ਮਨੀ ਗਿੱਲ ਮੁੱਖ ਪ੍ਰਚਾਰਕ ਨਿਯੁਕਤ
Publish Date: Thu, 14 May 2026 07:17 PM (IST)
Updated Date: Fri, 15 May 2026 04:13 AM (IST)
ਫੋਟੋ-52 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਭਗਵਾਨ ਵਾਲਮੀਕਿ ਤੀਰਥ ਗਿਆਨ ਆਸ਼ਰਮ ਮਹਾਂ ਪੀਠ ਅੰਮ੍ਰਿਤਸਰ ਪੰਜਾਬ (ਭਾਰਤ) ਦੇ ਮੌਜੂਦਾ ਸੰਤ ਵਾਲਮੀਕਿ ਆਦਿ ਸ਼ੰਕਰਾਚਾਰੀਆ ਸੰਤ ਸਤਿਗੁਰੂ ਗਿਰਧਾਰੀ ਨਾਥ ਮਹਾਰਾਜ ਨੇ ਸਮਾਜ ਸੇਵਕ ਮਨੀ ਗਿੱਲ ਨੂੰ ਮੁੱਖ ਪ੍ਰਚਾਰਕ ਨਿਯੁਕਤ ਕੀਤਾ ਹੈ। ਇਸ ਮੌਕੇ ਮਨੀ ਗਿੱਲ ਨੇ ਸੰਤ ਗਿਰਧਾਰੀ ਨਾਥ ਮਹਾਰਾਜ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।