Badrinath temple : ਬਦਰੀਨਾਥ ਧਾਮ ਦੇ ਕਿਵਾੜ ਖੁੱਲ੍ਹੇ, 16 ਹਜ਼ਾਰ ਸ਼ਰਧਾਲੂਆਂ ਨੇ ਕੀਤੇ ਦਰਸ਼ਨ
ਫੌ਼ਜ ਦੇ ਗੜ੍ਹਵਾਲ ਸਕਾਊਟ ਬੈਂਡ ਦੀਆਂ ਧੁਨਾਂ ਵਿਚਾਲੇ 16 ਹਜ਼ਾਰ ਤੋਂ ਜ਼ਿਆਦਾ ਸ਼ਰਧਾਲੂਆਂ ਦੀ ਮੌਜੂਦਗੀ ਵਿਚ 25 ਕੁਇੰਟਲ ਫੁੱਲਾਂ ਨਾਲ ਸਜੇ ਬਦਰੀਨਾਥ ਧਾਮ ਦੇ ਕਿਵਾੜ ਸਵੇਰੇ 6.15 ਵਜੇ ਖੋਲ੍ਹੇ ਗਏ। ਮੰਦਰ ਵਿਚ ਪਹਿਲੀ ਮਹਾਭਿਸ਼ੇਕ ਪੂਜਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਨਾਲ ਹੋਈ।
Publish Date: Thu, 23 Apr 2026 09:03 PM (IST)
Updated Date: Thu, 23 Apr 2026 09:04 PM (IST)
ਬਦਰੀਨਾਥ (ਚਮੋਲੀ) : ਆਸਥਾ ਤੇ ਖੁਸ਼ੀ ਵਿਚਾਲੇ ਭਗਵਾਨ ਬਦਰੀ ਨਾਰਾਇਣ ਵੀਰਵਾਰ ਨੂੰ ਗਰਭਗ੍ਰਹਿ ਸਥਿਤ ਬਦਰੀਸ਼ ਪੰਚਾਇਤ ਵਿਚ ਬਿਰਾਜਮਾਨ ਹੋ ਗਏ।
ਫੌ਼ਜ ਦੇ ਗੜ੍ਹਵਾਲ ਸਕਾਊਟ ਬੈਂਡ ਦੀਆਂ ਧੁਨਾਂ ਵਿਚਾਲੇ 16 ਹਜ਼ਾਰ ਤੋਂ ਜ਼ਿਆਦਾ ਸ਼ਰਧਾਲੂਆਂ ਦੀ ਮੌਜੂਦਗੀ ਵਿਚ 25 ਕੁਇੰਟਲ ਫੁੱਲਾਂ ਨਾਲ ਸਜੇ ਬਦਰੀਨਾਥ ਧਾਮ ਦੇ ਕਿਵਾੜ ਸਵੇਰੇ 6.15 ਵਜੇ ਖੋਲ੍ਹੇ ਗਏ। ਮੰਦਰ ਵਿਚ ਪਹਿਲੀ ਮਹਾਭਿਸ਼ੇਕ ਪੂਜਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਨਾਲ ਹੋਈ।
ਇਸ ਪੂਜਾ ਦੇ ਯਜਮਾਨ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਸਨ।