SSC GD Admit Card : ਇਸ ਲਿੰਕ ਤੋਂ ਆਪਣੇ ਖੇਤਰ ਵਿੱਚ GD ਕਾਂਸਟੇਬਲ ਪ੍ਰੀਖਿਆ ਦਾ ਦਾਖਲਾ ਕਾਰਡ ਡਾਊਨਲੋਡ ਕਰੋ, 16 ਨਵੰਬਰ ਤੋਂ ਪ੍ਰੀਖਿਆ
SSC GD Admit Card : ਲਿਖਤੀ ਪ੍ਰੀਖਿਆ ਲਈ ਉਮੀਦਵਾਰਾਂ ਦੇ ਹਾਲ ਟਿਕਟ ਰੀਜਨ ਅਨੁਸਾਰ ਜਾਰੀ ਕੀਤੇ ਹਨ ਜਿਸ ਨੂੰ ਉਮੀਦਵਾਰ ਆਪਣੇ ਸੰਬੰਧਤ ਰੀਜਨ ਦੀ ਐੱਸਐੱਸਸੀ ਨੂੰ ਵੈੱਬਸਾਈਟ 'ਤੇ ਦਿੱਤੇ ਗਏ ਲਿੰਕ ਜਾਂ ਹੇਠਾਂ ਦਿੱਤੇ ਗਏ ਡਾਇਰੈਕਟ ਲਿੰਕ ਤੋਂ ਡਾਊਨਲੋਡ ਕਰ ਸਕਦੇ ਹਨ।
Publish Date: Sun, 07 Nov 2021 10:28 AM (IST)
Updated Date: Sun, 07 Nov 2021 05:01 PM (IST)
ਨਵੀਂ ਦਿੱਲੀ, ਆਨਲਾਈਨ ਡੈਸਕ : SSC GD Admit Card : ਐੱਸਐੱਸਡੀ ਜੀਡੀ ਕਾਂਸਟੇਬਲ ਭਰਤੀ ਪ੍ਰੀਖਿਆ 2021 ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। ਕਰਮਚਾਰੀ ਚੋਣ ਕਮਿਸ਼ਨ ਨੇ ਕੇਂਦਰੀ ਸਸ਼ਤਰ ਪੁਲਿਸ ਬਲ (CAPF), ਰਾਸ਼ਟਰੀ ਜਾਂਚ ਏਜੰਸੀ (NIA), ਸਕੱਤਰੇਤ ਸੁਰੱਖਿਆ ਬਲ (SSF) 'ਚ ਕਾਂਸਟੇਬਲ (ਜਨਰਲ ਡਿਊਟੀ) ਤੇ ਅਸਾਮ ਰਾਈਫਲਜ਼ 'ਚ ਰਾਈਫਲਮੈਨ (ਜਨਰਲ ਡਿਊਟੀ) ਦੇ ਕੁੱਲ 25271 ਅਹੁਦਿਆਂ 'ਤੇ ਭਰਤੀ ਲਈ ਕਰਵਾਈ ਜਾਣ ਵਾਲੀ ਲਿਖਤੀ ਪ੍ਰੀਖਿਆ ਲਈ ਉਮੀਦਵਾਰਾਂ ਦੇ ਹਾਲ ਟਿਕਟ ਰੀਜਨ ਅਨੁਸਾਰ ਜਾਰੀ ਕੀਤੇ ਹਨ ਜਿਸ ਨੂੰ ਉਮੀਦਵਾਰ ਆਪਣੇ ਸੰਬੰਧਤ ਰੀਜਨ ਦੀ ਐੱਸਐੱਸਸੀ ਨੂੰ ਵੈੱਬਸਾਈਟ 'ਤੇ ਦਿੱਤੇ ਗਏ ਲਿੰਕ ਜਾਂ ਹੇਠਾਂ ਦਿੱਤੇ ਗਏ ਡਾਇਰੈਕਟ ਲਿੰਕ ਤੋਂ ਡਾਊਨਲੋਡ ਕਰ ਸਕਦੇ ਹਨ।