CISCE Date Sheet 2020: 10ਵੀਂ ਅਤੇ 12ਵੀਂ ਦੇ ਬਚੇ ਪੇਪਰਾਂ ਦੀ ਡੇਟਸ਼ੀਟ ਜਾਰੀ, ਜਾਣੋ ਕਿਸ ਦਿਨ ਹੈ ਕਿਹੜਾ ਪੇਪਰ
ਸੀਆਈਐਸਈ ਦੀ ਆਈਸੀਐਸਈ ਭਾਵ ਕਲਾਸ 10ਵੀਂ ਅਤੇ ਆਈਐਸਸੀਈ ਭਾਵ 12ਵੀਂ ਕਲਾਸ ਦੀਆਂ ਬਚੀਆਂ ਹੋਈਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ।
Publish Date: Fri, 22 May 2020 06:22 PM (IST)
Updated Date: Sat, 23 May 2020 07:15 AM (IST)
ਆਨਲਾਈਨ ਡੈਸਕ, ਨਵੀਂ ਦਿੱਲੀ : ਸੀਆਈਐਸਈ ਦੀ ਆਈਸੀਐਸਈ ਭਾਵ ਕਲਾਸ 10ਵੀਂ ਅਤੇ ਆਈਐਸਸੀਈ ਭਾਵ 12ਵੀਂ ਕਲਾਸ ਦੀਆਂ ਬਚੀਆਂ ਹੋਈਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਕੌਂਸਲ ਵੱਲੋਂ ਦੋਵੇਂ ਹੀ ਕਲਾਸਾਂ ਦੀਆਂ ਬਚੀਆਂ ਹੋਈਆਂ ਪ੍ਰੀਖਿਆਵਾਂ ਲਈ ਅੱਜ ਜਾਰੀ ਕੀਤੀ ਗਈ ਡੇਟਸ਼ੀਟ ਮੁਤਾਬਕ 12ਵੀਂ ਦੀ ਪ੍ਰੀਖਿਆ 1 ਜੁਲਾਈ ਤੋਂ ਸ਼ੁਰੂ ਹੋ ਕੇ 14 ਜੁਲਾਈ ਤਕ ਚੱਲਣਗੀਆਂ ਜਦਕਿ 10ਵੀਂ ਦੀ ਪ੍ਰੀਖਿਆ 2 ਜੁਲਾਈ ਤੋਂ ਸ਼ੁਰੂ ਹੋ ਕੇ 12 ਜੁਲਾਈ ਤਕ ਚੱਲਣਗੀਆਂ।
ਨਾਲ ਹੀ ਕੌਸਲ ਨੇ ਪ੍ਰੀਖਿਆਵਾਂ ਦੌਰਾਨ ਕੋਵਿਡ 19 ਮਹਾਮਾਰੀ ਨੂੰ ਦੇਖਦੇ ਹੋਏ ਜ਼ਰੂਰੀ ਸਾਵਧਾਨੀਆਂ ਨਾਲ ਸਬੰਧਤ ਹਦਾਇਤਾਂ ਜਾਰੀ ਕੀਤੀਆਂ ਹਨ, ਇਨ੍ਹਾਂ ਵਿਚ ਸੈਨੇਟਾਈਜ਼ਰ ਨੂੰ ਲੈ ਕੇ ਜਾਣਾ, ਦਸਤਾਨੇ ਪਹਿਨਣੇ ਆਦਿ ਸ਼ਾਮਲ ਹੈ।
ਦੇਖੋ 10ਵੀਂ ਅਤੇ 12ਵੀਆਂ ਦੀਆਂ ਡੇਟਸ਼ੀਟ