ਇਨਸਾਨੀਅਤ ਨੂੰ ਰੱਖੀਏ ਜ਼ਿੰਦਾ
ਕਈ ਵਾਰ ਅਸੀਂ ਬੈਠੇ-ਬੈਠੇ ਕੁਝ ਅਜਿਹਾ ਕੀਤਾ ਯਾਦ ਕਰਦੇ ਹਾਂ ਜੋ ਸਾਨੂੰ ਸਕੂਨ ਦਿੰਦਾ ਹੈ। ਜੇ ਥੋੜ੍ਹਾ ਹੋਰ ਅੰਦਰ ਵੱਲ ਝਾਤ ਮਾਰੀਏ ਤਾਂ ਅਸੀਂ ਬਹੁਤ ਕੁਝ ਅਜਿਹਾ ਘਟੀਆ ਕੀਤਾ ਹੋਇਆ ਹੈ, ਜੋ ਸਾਡਾ ਸਿਰ ਨੀਵਾਂ ਕਰਦਾ ਹੈ। ਸਾਨੂੰ ਕਦੇ ਵੀ ਆਪਣੀ ਖ਼ੁਸ਼ੀ ਲਈ ਦੂਜਿਆਂ ਨੂੰ ਦੁੱਖ ਨਹੀਂ ਪਹੁੰਚਾਉਣਾ ਚਾਹੀਦਾ।
Publish Date: Sun, 07 Jan 2024 11:14 PM (IST)
Updated Date: Mon, 08 Jan 2024 07:41 AM (IST)