ਐੱਚਸੀਏ ਨੇ ਆਪਣੇ ਪ੍ਰਧਾਨ ਅਜ਼ਹਰੂਦੀਨ ਨੂੰ ਹਟਾਇਆ, ਹਿਤਾਂ ਦੇ ਟਕਰਾਅ ਦੇ ਲਾਏ ਦੋਸ਼
ਹੈਦਰਾਬਾਦ ਕ੍ਰਿਕਟ ਸੰਘ (ਐੱਚਸੀਏ) ਦੀ ਸਿਖਰਲੀ ਕੌਂਸਲ ਨੇ ਆਪਣੇ ਸੰਵਿਧਾਨ ਦੇ ਕਥਿਤ ਉਲੰਘਣ ਲਈ ਆਪਣੇ ਹੀ ਪ੍ਰਧਾਨ ਤੇ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਮੁਹੰਮਦ ਅਜ਼ਹਰੂਦੀਨ ਨੂੰ ਮੁਅੱਤਲ ਕਰ ਦਿੱਤਾ ਹੈ। ਅਜ਼ਹਰੂਦੀਨ ਖ਼ਿਲਾਫ਼ ਹਿਤਾਂ ਦੇ ਟਕਰਾਅ ਦੇ ਦੋਸ਼ ਲਾਏ ਗਏ ਹਨ।
Publish Date: Thu, 17 Jun 2021 07:36 PM (IST)
Updated Date: Fri, 18 Jun 2021 12:33 AM (IST)
ਹੈਦਰਾਬਾਦ (ਪੀਟੀਆਈ) : ਹੈਦਰਾਬਾਦ ਕ੍ਰਿਕਟ ਸੰਘ (ਐੱਚਸੀਏ) ਦੀ ਸਿਖਰਲੀ ਕੌਂਸਲ ਨੇ ਆਪਣੇ ਸੰਵਿਧਾਨ ਦੇ ਕਥਿਤ ਉਲੰਘਣ ਲਈ ਆਪਣੇ ਹੀ ਪ੍ਰਧਾਨ ਤੇ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਮੁਹੰਮਦ ਅਜ਼ਹਰੂਦੀਨ ਨੂੰ ਮੁਅੱਤਲ ਕਰ ਦਿੱਤਾ ਹੈ। ਅਜ਼ਹਰੂਦੀਨ ਖ਼ਿਲਾਫ਼ ਹਿਤਾਂ ਦੇ ਟਕਰਾਅ ਦੇ ਦੋਸ਼ ਲਾਏ ਗਏ ਹਨ।