VIDEO: ਔਰਤ ਨੂੰ ਜ਼ਿੰਦਾ ਨਿਗਲ ਗਿਆ 16 ਫੁੱਟ ਦਾ ਅਜਗਰ, ਤਿੰਨ ਦਿਨਾਂ ਬਾਅਦ ਸੱਪ ਦਾ ਪੇਟ ਕੱਟਿਆ ਗਿਆ ਤਾਂ ਅੰਦਰੋਂ ਮਿਲੀ ਪੂਰੀ ਲਾਸ਼
ਨਿਊਜ਼ ਏਜੰਸੀ ਏਐਫਪੀ ਨੇ ਸਥਾਨਕ ਲੋਕਾਂ ਦੇ ਹਵਾਲੇ ਤੋਂ ਦੱਸਿਆ ਕਿ ਦੱਖਣੀ ਸੁਲਾਵੇਸੀ ਸੂਬੇ ਦੇ ਕਾਲੇਮਪਾਂਗ ਪਿੰਡ ਦੀ ਰਹਿਣ ਵਾਲੀ 45 ਸਾਲਾ ਔਰਤ ਨੂੰ ਸ਼ੁੱਕਰਵਾਰ ਨੂੰ ਉਸ ਦੇ ਪਤੀ ਅਤੇ ਹੋਰ ਪਿੰਡ ਵਾਸੀਆਂ ਨੇ ਅਜਗਰ ਦੇ ਪੇਟ ਅੰਦਰੋਂ ਦੇਖਿਆ।
Publish Date: Sun, 09 Jun 2024 01:45 PM (IST)
Updated Date: Sun, 09 Jun 2024 05:01 PM (IST)
ਏਐੱਫਪੀ, ਮਕਾਸਰ (ਇੰਡੋਨੇਸ਼ੀਆ) : ਇੰਡੋਨੇਸ਼ੀਆ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਔਰਤ ਨੂੰ ਅਜਗਰ ਨੇ ਨਿਗਲ ਲਿਆ। ਔਰਤ ਦੀ ਲਾਸ਼ ਅਜਗਰ ਦੇ ਪੇਟ ਦੇ ਅੰਦਰੋਂ ਮਿਲੀ। ਇਕ ਸਥਾਨਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਨਿਊਜ਼ ਏਜੰਸੀ ਏਐਫਪੀ ਨੇ ਸਥਾਨਕ ਲੋਕਾਂ ਦੇ ਹਵਾਲੇ ਤੋਂ ਦੱਸਿਆ ਕਿ ਦੱਖਣੀ ਸੁਲਾਵੇਸੀ ਸੂਬੇ ਦੇ ਕਾਲੇਮਪਾਂਗ ਪਿੰਡ ਦੀ ਰਹਿਣ ਵਾਲੀ 45 ਸਾਲਾ ਔਰਤ ਨੂੰ ਸ਼ੁੱਕਰਵਾਰ ਨੂੰ ਉਸ ਦੇ ਪਤੀ ਅਤੇ ਹੋਰ ਪਿੰਡ ਵਾਸੀਆਂ ਨੇ ਅਜਗਰ ਦੇ ਪੇਟ ਅੰਦਰੋਂ ਦੇਖਿਆ।
Tragedy struck the village of Kalempang, Indonesia, on June 6, 2024. Farida, a 50-year-old woman, vanished while in the nearby forest.
A search party formed by local men ventured into the woods in the following days. Their search led them to a massive, 20-foot python.
The… pic.twitter.com/YmGgDmfpeG
— Morbid Knowledge (@Morbidful) June 8, 2024