-
ਡੀਸੀ ਸ਼ਰਮਾ ਮੈਂਬਰ (ਟ੍ਰੈਕਸ਼ਨ ਤੇ ਰੋਲਿੰਗ ਸਟਾਕ) ਰੇਲਵੇ ਬੋਰਡ ਨੇ ਰੇਲ ਕੋਚ ਫੈਕਟਰੀ ਦਾ ਕੀਤਾ ਦੌਰਾ
ਡੀਸੀ ਸ਼ਰਮਾ ਮੈਂਬਰ (ਟ੍ਰੈਕਸ਼ਨ ਤੇ ਰੋਲਿੰਗ ਸਟਾਕ) ਰੇਲਵੇ ਬੋਰਡ ਨੇ ਅੱਜ ਰੇਲ ਕੋਚ ਫੈਕਟਰੀ ਕਪੂਰਥਲਾ ਦਾ ਦੌਰਾ ਕੀਤਾ। ਉਨ੍ਹਾਂ ਦੇ ਆਰਸੀਐੱਫ ਪੁੱਜਣ 'ਤੇ ਆਰਸੀਐੱਫ ਦੇ ਜਨਰਲ ਮੈਨੇਜਰ ਅਸ਼ੇਸ਼ ਅਗਰਵਾਲ ਅਤੇ ਹੋਰ ਸੀਨੀਅਰ ਅਧਿਕਾਰੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ।
Punjab4 hours ago -
ਨਵੀਂ ਸਰਕਾਰ ਵੀ ਨਾ ਸੁਧਾਰ ਸਕੀ ਡੱਲਾ ਮੰਡੀ ਦੇ ਮਾੜੇ ਹਾਲਾਤ ਨੂੰ
ਕੈਪਸ਼ਨ: 24ਕੇਪੀਟੀ6 ਡੱਲਾ ਮੰਡੀ ਵਿੱਚ ਖੜ੍ਹਾ ਬਰਸਾਤੀ ਪਾਣੀ ਦਿਖਾਉਂਦੇ ਹੋਏ ਆੜ੍ਹਤੀ ਵਿਜੇਪਾਲ ਸਿੰਘ ਧੰਜੂ, ਪ੍ਰਧਾਨ ਤਰਲੋਚ
Punjab6 hours ago -
ਫਗਵਾੜਾ ਪੁਲਿਸ 'ਤੇ ਫਾਈਰਿੰਗ ਕਰਨ ਵਾਲਾ ਟੈਕਸੀ ਚਾਲਕ ਬਖ਼ਸ਼ੀ ਦੀ ਹੱਤਿਆ 'ਚ ਵੀ ਲੋੜੀਂਦਾ
ਜ਼ਿਲ੍ਹੇ ਦੀ ਫਗਵਾੜਾ ਤਹਿਸੀਲ ਦੇ ਪਿੰਡ ਮਹੇੜੂ ਦੇ ਨਾਕੇ 'ਤੇ ਵੀਰਵਾਰ ਦੇਰ ਰਾਤ ਪੁਲਿਸ 'ਤੇ ਫ ਜ਼ਿਲ੍ਹੇ ਦੀ ਫਗਵਾੜਾ ਤਹਿਸੀਲ ਦੇ ਪਿੰਡ ਮਹੇੜੂ ਦੇ ਨਾਕੇ 'ਤੇ ਵੀਰਵਾਰ ਦੇਰ ਰਾਤ ਪੁਲਿਸ 'ਤੇ ਫ
Punjab7 hours ago -
ਕਪੂਰਥਲਾ ਦੇ ਸੈਨਿਕ ਸਕੂਲ ’ਚ ਰੈਗਿੰਗ ਤੇ ਕੁੱਟਮਾਰ ਦਾ ਮਾਮਲਾ ਆਇਆ ਸਾਹਮਣੇ, ਸੀਨੀਅਰ ਵਿਦਿਆਰਥੀ ਜੂਨੀਅਰਾਂ ਨਾਲ ਕਰਦੇ ਹਨ ਅਣਮਨੁੱਖੀ ਵਿਹਾਰ, ਦੋ ਵਿਦਿਆਰਥੀਆਂ ਦੀ ਕੀਤੀ ਕੁੱਟਮਾਰ
ਕਪੂਰਥਲਾ ਦੇ ਸੈਨਿਕ ਸਕੂਲ ’ਚ ਸੀਨੀਅਰ ਵਿਦਿਆਰਥੀਆਂ ਵੱਲੋਂ ਜੂਨੀਅਰ ਵਿਦਿਆਰਥੀਆਂ ਦੀ ਰੈਗਿੰਗ ਅਤੇ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਗਰਮੀਆਂ ਦੀਆਂ ਛੁੱਟੀਆਂ ਤੋਂ ਘਰ ਪਰਤੇ ਵਿਦਿਆਰਥੀ ਆਪਣੇ ਜ਼ਖਮਾਂ ਦੇ ਨਿਸ਼ਾਨ ਦਿਖਾਉਂਦੇ ਹੋਏ ਮਾਪਿਆ...
Punjab1 day ago -
ਟਰੇਨ ਦੀ ਲਪੇਟ 'ਚ ਆਉਣ ਨਾਲ ਇਕ ਦੀ ਮੌਤ
ਫਗਵਾੜਾ-ਜਲੰਧਰ ਰੇਲਵੇ ਟਰੈਕ 'ਤੇ ਰੇਲ ਦੀ ਲਪੇਟ 'ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦਾ ਮ ਫਗਵਾੜਾ-ਜਲੰਧਰ ਰੇਲਵੇ ਟਰੈਕ 'ਤੇ ਰੇਲ ਦੀ ਲਪੇਟ 'ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦਾ ਮ
Punjab1 day ago -
ਬੁਲਟ ਤੇ ਸਪਲੈਂਡਰ ਦੀ ਟੱਕਰ 'ਚ ਇਕ ਦੀ ਮੌਤ, ਤਿੰਨ ਜ਼ਖ਼ਮੀ
ਫਗਵਾੜਾ ਦੇ ਨਜ਼ਦੀਕੀ ਪਿੰਡ ਵਾਹਦਾਂ 'ਚ ਬੁਲਟ ਤੇ ਸਪਲੈਂਡਰ ਮੋਟਰਸਾਈਕਲ ਦੀ ਆਪਸ 'ਚ ਜਬਰਦ ਫਗਵਾੜਾ ਦੇ ਨਜ਼ਦੀਕੀ ਪਿੰਡ ਵਾਹਦਾਂ 'ਚ ਬੁਲਟ ਤੇ ਸਪਲੈਂਡਰ ਮੋਟਰਸਾਈਕਲ ਦੀ ਆਪਸ 'ਚ ਜਬਰਦ
Punjab2 days ago -
ਕਪੂਰਥਲਾ 'ਚ ਵੱਡੀ ਵਾਰਦਾਤ : ਹੈਲਮਟ ਪਾ ਕੇ ਆਏ ਵਿਅਕਤੀ ਨੇ ਬੁਟੀਕ ਚਲਾਉਂਦੀ ਔਰਤ ’ਤੇ ਸੁੱਟਿਆ ਤੇਜ਼ਾਬ
Acid Attack : ਗੁਆਂਢੀਆਂ ਤੇ ਸਾਬਕਾ ਸਰਪੰਚ ਪਰਮਜੀਤ ਸਿੰਘ ਪੱਡਾ ਆਦਿ ਨੇ ਪੀਡ਼ਤ ਔਰਤ ਨੂੰ ਪਿੰਡ ਦੇ ਨਜ਼ਦੀਕੀ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ, ਉਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ।
Punjab3 days ago -
ਹਮੀਰਾ ਨੇੜੇ ਭਿਆਨਕ ਹਾਦਸਾ, ਸ੍ਰੀ ਹਰਿਮੰਦਰ ਸਾਹਿਬ ਤੋਂ ਲੁਧਿਆਣਾ ਵਾਪਸ ਜਾ ਰਹੇ ਪਰਿਵਾਰ ਦੀ ਕਾਰ ਕੈਂਟਰ 'ਚ ਵੱਜੀ, ਉੱਡੇ ਪਰਖੱਚੇ, 5 ਜੀਆਂ ਦੀ ਮੌਤ
ਸੁਭਾਨਪੁਰ ਪੁਲਿਸ ਵਲੋਂ ਹਰਭਜਨ ਸਿੰਘ ਦੇ ਬਿਆਨਾਂ 'ਤੇ ਕੈਂਟਰ ਚਾਲਕ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੈ ਅਤੇ ਸੁਭਾਨਪੁਰ ਪੁਲਿਸ ਵਲੋਂ ਉਕਤ ਕੈਂਟਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।
Punjab4 days ago -
587 ਪਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਬੂੰਦਾਂ ਪਿਲਾਈਆਂ ਜਾਣਗੀਆਂ- ਡਾ.ਰਾਜੀਵ ਪਰਾਸਰ
ਸਿਵਲ ਸਰਜਨ ਕਪੂਰਥਲਾ ਡਾ. ਗੁਰਿੰਦਰਬੀਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਡਾ. ਰਾਜੀਵ ਪਰਾਸ਼ਰ ਸੀਨੀਅਰ ਮੈਡੀਕਲ ਅਫਸਰ, ਸੀਐੱਚਸੀ ਫੱਤੂਢੀਂਗਾ ਦੇ ਰਹਿਨਮਾਈ ਹੇਠ ਸੀ.ਐੱਚ.ਸੀ. ਫੱਤੂਢੀਂਗਾ ਵਿਖੇ ਮਾਈਗੇ੍ਟਰੀ ਪਲਸ ਪੋਲੀਓ ਸਬੰਧੀ ਵੈਕਸੀਨੇਟਰਾਂ ਨੂੰ ਟੇ੍ਨਿੰਗ ਦਿੱਤੀ ਗਈ । ਇ
Punjab4 days ago -
0 ਤੋਂ 5 ਸਾਲ ਦੇ ਬੱਚਿਆਂ ਨੂੰ ਮਾਈਗੇ੍ਟਰੀ ਪਲਸ ਪੋਲੀਓ ਬੂੰਦਾਂ ਪਿਲਾਈਆਂ
ਸਿਵਲ ਸਰਜਨ ਕਪੂਰਥਲਾ ਡਾਕਟਰ ਗੁਰਿੰਦਰਬੀਰ ਕੌਰ ਤੇ ਐੱਸਐੱਮਓ ਕਾਲਾ ਸੰਿਘਆਂ ਡਾਕਟਰ ਰੀਟਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮੈਡੀਕਲ ਅਫ਼ਸਰ ਡਾਕਟਰ ਗੁਣਤਾਸ ਦੀ ਨਿਗਰਾਨੀ ਹੇਠ ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ ਸਬ ਸੈਂਟਰ ਭੁਲਾਣਾ,...
Punjab4 days ago -
ਸ਼ਰਾਰਤੀ ਅਨਸਰਾਂ ਨੇ ਦਰਜਨ ਤੋਂ ਜ਼ਿਆਦਾ ਗੱਡੀਆਂ ਤੇ ਤੋੜੇ ਸ਼ੀਸੇ
ਫਗਵਾੜਾ ਦੇ ਗੁਰੂ ਅਰਜੁਨ ਨਗਰ ਦੇ ਡੱਡਲ ਮੁਹੱਲਾ ਵਿਖੇ ਬੀਤੀ ਰਾਤ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮੁਹੱਲੇ 'ਚ ਖੜ੍ਹੀਆਂ ਦਰਜਨ ਦੇ ਕਰੀਬ ਗੱਡੀਆਂ ਦੀ ਭੰਨ ਤੋੜ ਕੀਤੀ ਗਈ ਅਤੇ ਨਾਲ ਹੀ ਲਲਕਾਰੇ ਮਾਰੇ ਗਏ ।
Punjab4 days ago -
ਜੀਐੱਨਬੀਐੱਲ ਰਾਮਗੜ੍ਹੀਆ ਕਾਲਜ ਫਾਰ ਵੂਮੈਨ ਵਿਖੇ ਸਮਰ ਕੈਂਪ ਸਬੰਧੀ ਸਮਾਪਤੀ ਸਮਾਰੋਹ
ਗੁਰੂ ਨਾਨਕ ਭਾਈ ਲਾਲੋ ਰਾਮਗੜ੍ਹੀਆ ਕਾਲਜ ਫ਼ਾਰ ਵੂਮੈਨ ਵੱਲੋਂ ਕਾਲਜ ਵਿਖੇ ਦੋ ਹਫ਼ਤਿਆਂ ਦਾ ਸਮਰ ਕੈਂਪ ਲਾਇਆ ਗਿਆ। ਕੈਂਪ ਦੇ ਸਮਾਪਤੀ ਸਮਾਰੋਹ ਦਾ ਉਦਘਾਟਨ ਮਾਣਯੋਗ ਮੁੱਖ ਮਹਿਮਾਨ-ਕਮ-ਪ੍ਰਧਾਨ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ (ਆਰ.ਈ.ਸੀ.) ਮਨਪ੍ਰਰੀਤ ਕੌਰ ਭੋਗਲ ਨੇ ਆਪਣੀ ਵੱਡਮੁੱਲੀ ਹਾ...
Punjab4 days ago -
ਡਿਪਟੀ ਡਾਇਰੈਕਟਰ ਤੇ ਸਿਵਲ ਸਰਜਨ ਵੱਲੋਂ ਸਲੱਮ ਏਰੀਆ 'ਚ ਚੈਕਿੰਗ
ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੇ ਦੂਜੇ ਦਿਨ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਜ਼ਿਲ੍ਹਾ ਕਪੂਰਥਲਾ ਦੇ ਵੱਖ-ਵੱਖ ਸਲੱਮ ਏਰੀਆ 'ਚ ਜਾ ਕੇ ਚੈਕਿੰਗ ਕੀਤੀ ਤੇ ਆਪ ਵੀ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ
Punjab4 days ago -
ਮਾਮਲਾ ਆਲ ਇੰਡੀਆ ਕਿਸਾਨ ਮਜ਼ਦੂਰ ਸਭਾ ਦੇ ਕੌਮੀ ਜਨਰਲ ਸਕੱਤਰ ਡਾ. ਅਸ਼ੀਸ਼ ਮਿੱਤਲ ਤੇ ਹੋਰਾਂ ਵਿਰੁੱਧ ਕੇਂਦਰ ਸਰਕਾਰ ਵੱਲੋਂ ਝੂਠਾ ਕੇਸ ਦਰਜ ਕਰਨ ਦਾ
: ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਆਲ ਇੰਡੀਆ ਕਿਸਾਨ ਮਜ਼ਦੂਰ ਸਭਾ ਦੇ ਕੌਮੀ ਜਨਰਲ ਸਕੱਤਰ ਡਾ. ਅਸ਼ੀਸ਼ ਮਿੱਤਲ ਤੇ ਹੋਰਾਂ ਵਿਰੁੱਧ ਝੂਠੇ ਕੇਸ ਰੱਦ ਕਰਵਾਉਣ ਸਬੰਧੀ ਮੰਗ ਪੱਤਰ ਡਿਪਟੀ ਕਮਿਸ਼ਨਰ ...
Punjab4 days ago -
ਡਿਪਟੀ ਕਮਿਸ਼ਨਰ ਵੱਲੋਂ ਦਿੱਲੀ-ਅੰਮਿ੍ਤਸਰ-ਕੱਟੜਾ ਐਕਸਪ੍ਰਰੈਸ ਵੇਅ ਦੀ ਪ੍ਰਗਤੀ ਦਾ ਜਾਇਜ਼ਾ
ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਵੱਲੋਂ ਅੱਜ ਕਪੂਰਥਲਾ ਜ਼ਿਲ੍ਹੇ 'ਚੋਂ ਗੁਜ਼ਰਨ ਵਾਲੇ ਦਿੱਲੀ-ਅੰਮਿ੍ਤਸਰ-ਕੱਟੜਾ ਐਕਸਪ੍ਰਰੈਸ ਵੇਅ ਦੀ ਪ੍ਰਗਤੀ ਦਾ ਜਾਇਜ਼ਾ ਲਿਆ । ਕੌਮੀ ਹਾਈਵੇ ਅਥਾਰਟੀ ਦੇ ਅਧਿਕਾਰੀਆਂ, ਐਸ.ਡੀ.ਐਮਜ਼ ਤੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਡਿਪਟ...
Punjab4 days ago -
ਸਿਰਫ਼ 20 ਰੁਪਏ ਖ਼ਾਤਰ ਮਾਂ ਦੇ ਕੀਤੇ ਕਤਲ ਲਈ ਪੁੱਤਰ ਨੂੰ ਕੋਈ ਪਛਤਾਵਾ ਨਹੀਂ
ਸਿਰਫ਼ 20 ਰੁਪਏ ਖਾਤਰ ਕੀਤੇ ਆਪਣੀ ਸਕੀ ਮਾਂ ਦਾ ਕਤਲ ਕਰਨ ਵਾਲੇ ਮੁਲਜ਼ਮ ਪੁੱਤਰ ਦਲ ਸਿਰਫ਼ 20 ਰੁਪਏ ਖਾਤਰ ਕੀਤੇ ਆਪਣੀ ਸਕੀ ਮਾਂ ਦਾ ਕਤਲ ਕਰਨ ਵਾਲੇ ਮੁਲਜ਼ਮ ਪੁੱਤਰ ਦਲ
Punjab5 days ago -
ਕਪੂਰਥਲਾ 'ਚ ਚੱਲੀ ਗੋਲ਼ੀ, ਧੱਕੇ ਨਾਲ ਜ਼ਮੀਨ ਵਾਹੁਣ ਤੋਂ ਰੋਕਣ 'ਤੇ ਦੁਨਾਲੀ ਨਾਲ ਕੀਤਾ ਫਾਇਰ
ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਕਿਰਪਾਲ ਸਿੰਘ ਵਾਸੀ ਫ਼ਿਰੋਜ਼ਪੁਰ ਹਾਲ ਵਾਸੀ ਪਿੰਡ ਰਜਾਪੁਰ ਨੇ ਦੱਸਿਆ ਕਿ ਕਰੀਬ 7 ਸਾਲ ਤੋਂ ਪਿੰਡ ਰਜਾਪੁਰ ਵਿਖੇ ਬਾਜ ਸਿੰਘ ਤੇ ਕੁਲਦੀਪ ਸਿੰਘ 45 ਕਿੱਲੇ ਜ਼ਮੀਨ ਨੂੰ ਠੇਕੇ 'ਤੇ ਲੈ ਕੇ ਵਾਹੁੰਦੇ ਹਨ। ਬਲਜਿੰਦਰ ਸਿੰਘ ਤੇ ਪਸ਼ੋਰਾ ਸਿੰਘ ਦਾ ਆਪਸ ...
Punjab5 days ago -
ਅਹਿਮਦਪੁਰ ਦੀ ਡਰੇਨ ਨੇੜਿਓਂ ਮਿਲੀ ਖ਼ੂਨ ਨਾਲ ਲਿੱਬੜੀ ਲਾਸ਼, ਸਿਰ 'ਚ ਗੋਲ਼ੀ ਲੱਗਣ ਕਾਰਨ ਹੋਈ ਮੌਤ
ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਮੁਢਲੀ ਤਫਤੀਸ਼ ਵਿੱਚ ਦੇਖਿਆ ਗਿਆ ਕਿ ਮ੍ਰਿਤਕ ਦੀ ਮੌਤ ਸਿਰ 'ਚ ਗੋਲੀ ਲੱਗਣ ਨਾਲ ਹੋਈ ਹੈ। ਥਾਣਾ ਮੁਖੀ ਨੇ ਕਿਹਾ ਕਿ ਮ੍ਰਿਤਕ ਦੀ ਲਾਸ਼ ਕੋਲੋਂ ਅਤੇ ਪਾਏ ਕਪੜਿਆਂ 'ਚੋਂ ਕੋਈ ਵੀ ਪਛਾਣ ਪੱਤਰ (ਆਈਡੀ ਪਰੂਫ) ਨਹੀਂ ਮਿਲਿਆ।
Punjab5 days ago -
ਅਸੀਂ ਧੰਨਵਾਦੀ ਹਾਂ ਕਿ ਆਮ ਆਦਮੀ ਪਾਰਟੀ ਨੇ ਪ੍ਰਦੂਸ਼ਣ ਦੇ ਖਿਲਾਫ਼ ਕੰਮ ਕਰਨ ਦਾ ਸੰਕਲਪ ਲਿਆ : ਸੀਚੇਵਾਲ
ਪੰਜਾਬੀ ਜਾਗਰਣ ਦੀ 11ਵੀਂ ਵਰ੍ਹੇਗੰਢ ਨੂੰ ਸਮਰਪਿਤ ਮੁੱਖ ਦਫ਼ਤਰ ਜਲੰਧਰ ਵਿਖੇ ਸ਼ੁਕਰਾਨੇ ਵਜੋਂ ਕਰਵਾਏ ਗਏ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਭੋਗ ਮੌਕੇ ਪਹੁੰਚੇ ਵਾਤਾਵਰਣ ਪ੍ਰੇਮੀ, ਪਦਮਸ੍ਰੀ, ਮੈਂਬਰ ਰਾਜ ਸਭਾ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਵਿਸ਼ੇਸ਼ ਮੁਲਾਕਾਤ ਕਰਦੇ ਹੋਏ ਬਤੌਰ ...
Punjab5 days ago -
ਕਪੂਰਥਲਾ ਤੋਂ ਕੌਮਾਂਤਰੀ ਹਵਾਈ ਅੱਡਾ ਨਵੀਂ ਦਿੱਲੀ ਲਈ ਸੁਪਰ ਲਗਜ਼ਰੀ ਬੱਸ ਸੇਵਾ ਸ਼ੁਰੂ
ਪੰਜਾਬ ਸਰਕਾਰ ਵੱਲੋਂ ਲੋਕਾਂ ਤੇ ਵਿਸ਼ੇਸ਼ ਕਰ ਕੇ ਪ੍ਰਵਾਸੀ ਭਾਰਤੀਆਂ ਦੀ ਸਹੂਲਤ ਲਈ ਪੰਜਾਬ ਭਰ ਪੰਜਾਬ ਸਰਕਾਰ ਵੱਲੋਂ ਲੋਕਾਂ ਤੇ ਵਿਸ਼ੇਸ਼ ਕਰ ਕੇ ਪ੍ਰਵਾਸੀ ਭਾਰਤੀਆਂ ਦੀ ਸਹੂਲਤ ਲਈ ਪੰਜਾਬ ਭਰ
Punjab7 days ago