-
ਘਰ 'ਚ ਖੜ੍ਹੀ ਸੀ ਕਾਰ, FasTag ਮਿਲਣ ਤੋਂ 24 ਘੰਟੇ ਪਹਿਲਾਂ ਹੀ ਕੱਟਿਆ ਗਿਆ Toll
ਟੋਲ ਪਲਾਜ਼ਾ 'ਤੇ ਵਾਹਨਾਂ ਦੀ ਲੱਗਣ ਵਾਲੀ ਲੰਬੀ ਲਾਈਨਾਂ ਤੋਂ ਛੁਟਕਾਰਾ ਪਾਉਣ ਲਈ Fastag ਜ਼ਰੂਰੀ ਕਰਨ ਦਾ ਨਿਯਮ ਲੋਕਾਂ ਲਈ ਮੁਸੀਬਤ ਬਣ ਰਿਹਾ ਹੈ। ਸ਼ੁੱਕਰਵਾਰ ਨੂੰ ਐੱਫਸੀਆਈ ਤੋਂ ਸੇਵਾ ਮੁਕਤ ਮੁਲਾਜ਼ਮ ਦੇ ਘਰ 'ਚ ਖੜ੍ਹੀ ਕਾਰ ਦਾ Fastag ਮਿਲਣ ਨਾਲ 24 ਘੰਟੇ ਪਹਿਲਾਂ ਹੀ ਟੋਲ ਕ...
Punjab7 days ago -
ਪੀੜਤ ਔਰਤ 'ਤੇ ਹਮਲਾ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਲਈ ਐੱਸਪੀ ਨੂੰ ਮਿਲੇ ਬਾਰ ਐਸੋਸੀਏਸ਼ਨ ਮੈਂਬਰ
ਬਰਨਾਲਾ ਦੀ ਬਾਰ ਐਸੀਸੀਏਸ਼ਨ 'ਚ ਮਹਿਲਾ ਵਕੀਲ 'ਤੇ ਹੋਏ ਹਮਲੇ ਸਬੰਧੀ ਐਸਸੀਏਸ਼ਨ ਦੇ ਪ੍ਰਧਾਨ 'ਤੇ ਮੈਂਬਰ ਐੱਸਪੀ ਰੁਪਿੰਦਰ ਭਾਰਦਵਾਜ ਨੂੰ ਮਿਲੇ। ਉਨ੍ਹਾਂ ਹਮਲਾਵਰਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਐੱਸਪੀ ਭਾਰਦਵਾਜ ਨੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਿੰਦਰਜੀਤ ਸਿੰਘ ...
Punjab7 days ago -
ਐਸਐਸਡੀ ਕਾਲਜ ਦੇ ਵਿਦਿਆਰਥੀ ਤੇ ਪ੍ਰਬੰਧਕਾਂ ਨੇ ਸੜਕ ਦੇ ਨਿਰਮਾਣ ਨੂੰ ਲੈ ਕੇ ਲਾਇਆ ਧਰਨਾ
ਐੱਸ ਐੱਸ ਡੀ ਕਾਲਜ ਬਰਨਾਲਾ ਦੇ ਵਿਦਿਆਰਥੀ,ਅਧਿਆਪਕ ਤੇ ਪ੍ਰਬੰਧਕ ਸੜਕ ਦੇ ਨਿਰਮਾਣ ਨੂੰ ਲੰਮੇ ਸਮੇਂ ਤੋਂ ਲੈ ਕੇ ਅਧੂਰੇ ਪਏ ਵਿਕਾਸ ਕਾਰਜਾਂ ਕਾਰਨ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
Punjab7 days ago -
ਪੈਟਰੋਲ ਪੰਪ ਨੇੜੇ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਦੀ ਮੌਤ, ਇੱਕ ਜ਼ਖਮੀ
ਪਿੰਡ ਵਜੀਦਕੇ ਖੁਰਦ ਵਿਖੇ ਲੁਧਿਆਣਾ ਬਰਨਾਲਾ ਮੁੱਖ ਮਾਰਗ 'ਤੇ ਪੈਟਰੋਲ ਪੰਪ ਦੇ ਨਜ਼ਦੀਕ ਬੀਤੀ ਰਾਤ ਇੱਕ ਕਾਰ ਤੇ ਮੋਟਰਸਾਈਕਲ ਦੇ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਦੀ ਮੌਤ ਤੇ ਦੂਜੇ ਵਿਅਕਤੀ ਦੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ।
Punjab12 days ago -
ਸੰਗਰੂਰ ਤੋਂ ਧਨੌਲਾ ਜਾ ਰਹੇ ਵਿਅਕਤੀ ਦੀ ਕਾਰ ਬੇਕਾਬੂ ਹੋ ਕੇ ਨਹਿਰ 'ਚ ਡਿੱਗੀ, ਹੋਇਆ ਇਹ ਹਾਲ
ਪਿੰਡ ਭੂਰੇ ਤੇ ਹਰੀਗੜ੍ਹ ਦੇ ਗੁਰਦੁਆਰੇ 'ਚ ਅਨਾਊਸਮੈਂਟ ਕਰਵਾਈ ਗਈ ਤਾਂ ਨੌਜਵਾਨਾਂ ਬਿੱਟੂ ਸਿੰਘ, ਵਿੱਕੀ ਸਿੰਘ, ਇੰਦਰਜੀਤ ਸਿੰਘ ਫ਼ੌਜੀ, ਜਤਿੰਦਰ ਸਿੰਘ ਭੂਰੇ, ਹਰਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਆਦਿ ਸਮੇਤ ਪਿੰਡ ਦੇ ਲੋਕਾਂ ਦੇ ਇਕੱਠ ਨੇ ਗੱਡੀ ਤੇ ਨੌਜਵਾਨ ਨੂੰ ਬਾਹਰ ਕੱਢ ਲਿਆ...
Punjab18 days ago -
ਜ਼ਮੀਨੀ ਵਿਵਾਦ 'ਚ ਅਣਪਛਾਤਿਆਂ ਨੇ ਨੌਜਵਾਨ ਦੇ ਮਾਰੀਆਂ ਗੋਲ਼ੀਆਂ, ਛਡਾਉਣ ਲਈ ਪਹੁੰਚੇ ਤਾਂ...
ਜ਼ਿਲ੍ਹਾ ਬਰਨਾਲਾ ਦੇ ਪਿੰਡ ਵਜੀਦਕੇ ਖੁਰਦ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਅਣਪਛਾਤਿਆਂ ਨੇ ਨੌਜਵਾਨ 'ਤੇ ਗੋਲ਼ੀਆਂ ਚਲਾਉਂਦਿਆਂ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ।
Punjab22 days ago -
ਟਰਾਂਸਫਾਰਮਰ ਚੋਰੀ, ਅਣਪਛਾਤੇ ਵਿਅਕਤੀਆਂ 'ਤੇ ਕੇਸ ਦਰਜ
ਥਾਣਾ ਸਦਰ ਦੀ ਪੁਲਿਸ ਨੇ ਟਰਾਂਸਫਾਰਮਰ ਚੋਰੀ ਕਰਨ ਦੇ ਮਾਮਲੇ 'ਚ ਅਣਪਛਾਤੇ ਵਿਅਕਤੀਆਂ 'ਤੇ ਕੇਸ ਦਰਜ ਕੀਤਾ ਹੈ।
Punjab23 days ago -
ਸੜਕ ਹਾਦਸੇ 'ਚ 2 ਬੱਚਿਆਂ ਦੀ ਮੌਤ, ਟਰੈਕਟਰ ਚਾਲਕ 'ਤੇ ਕੇਸ ਦਰਜ
ਥਾਣਾ ਟੱਲੇਵਾਲ ਦੀ ਪੁਲਿਸ ਨੇ ਸੜਕ ਹਾਦਸੇ 'ਚ 2 ਬੱਚਿਆਂ ਦੀ ਮੌਤ ਹੋਣ ਜਾਣ ਦੇ ਮਾਮਲੇ 'ਚ ਟਰੈਕਟਰ ਚਾਲਕ 'ਤੇ ਕੇਸ ਦਰਜ ਕੀਤਾ ਹੈ।
Punjab25 days ago -
ਕਤਲ ਕੇਸ ਦੀ ਜਾਂਚ ਲਈ ਜ਼ਿਲ੍ਹਾ ਪੁਲਿਸ ਅਧਿਕਾਰੀ ਪੁੱਜੇ ਪੱਖੋ ਕੈਚੀਆਂ
ਐਤਵਾਰ ਦੇਰ ਸ਼ਾਮ ਨੂੰ ਪੱਖੋ ਕੈਚੀਆਂ ਵਿਖੇ ਪਿੰਡ ਭਗਤਪੁਰਾ ਮੌੜ ਦੇ ਗੁਰਮੇਲ ਸਿੰਘ ਪੁੱਤਰ ਬਲਵੀਰ ਸਿੰਘ ਦੀ ਇਕ ਗਲੀ 'ਚ ਬੇ-ਅਬਾਦ ਅਧੂਰੇ ਪਏ ਘਰ 'ਚ ਮਿੱਟੀ ਤੇ ਘਾਹ ਫੂਸ ਨਾਲ ਦੱਬੀ ਲਾਸ਼ ਮਿਲਣ ਤੋਂ ਬਾਅਦ ਦਰਜ ਕਤਲ ਦੇ ਮਾਮਲੇ ਦੀ ਜਾਂਚ ਪੜਤਾਲ ਸੋਮਵਾਰ ਬਾਅਦ ਦੁਪਿਹਰ ਜ਼ਿਲਾ ਪੁਲਿਸ ...
Punjab26 days ago -
ਅਧਿਆਪਕਾ ਦੀ ਬਦਲੀ ਰੋਕਣ ਲਈ ਪੰਚਾਇਤ ਤੇ ਪਿੰਡ ਦੇ ਮੋਹਤਬਰਾਂ ਸਕੂਲ ਨੂੰ ਲਾਇਆ ਜਿੰਦਾ
ਨੇੜਲੇ ਪਿੰਡ ਬਡਬਰ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਡੀਪੀਈ ਮੈਡਮ ਪਰਮਜੀਤ ਕੌਰ ਦੀ ਬਦਲੀ ਨੂੰ ਲੈ ਕੇ ਪੰਚਾਇਤ ਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਰਲ਼ ਕੇ ਸਕੂਲ ਨੂੰ ਜਿੰਦਾ ਲਾ ਦਿੱਤਾ ਹੈ। ਉਨ੍ਹਾਂ ਅਧਿਆਪਕਾ ਦੀ ਬਦਲੀ ਰੋਕਣ ਦੀ ਮੰਗ ਕੀਤੀ ਹੈ।
Punjab26 days ago -
ਦੋ ਦਿਨਾਂ ਲਾਪਤਾ ਵਿਅਕਤੀ ਦੀ ਲਾਸ਼ ਬੇ-ਅਬਾਦ ਘਰ 'ਚੋਂ ਬਰਾਮਦ, ਪਰਿਵਾਰ ਕਤਲ ਦਾ ਸ਼ੱਕ ਪ੍ਰਗਟਾਇਆ
ਥਾਣਾ ਸ਼ਹਿਣਾ ਦੇ ਪਿੰਡ ਭਗਤਪੁਰਾ ਮੌੜ ਦੇ ਪਿਛਲੇ ਦੋ ਦਿਨ ਤੋਂ ਲਾਪਤਾ ਵਿਅਕਤੀ ਦੀ ਲਾਸ਼ ਨੇੜਲੇ ਸਨਅਤੀ ਕਸਬਾ ਪੱਖੋ ਕੈਚੀਆਂ ਵਿਖੇ ਤਪਾ ਰੋਡ 'ਤੇ ਇਕ ਸੁੰਨਸਾਨ ਗਲੀ ਦੇ ਬੇ-ਅਬਾਦ ਪਏ ਅਧੂਰੇ ਬਣੇ ਘਰ 'ਚੋਂ ਮਿਲੀ ਹੈ।
Punjab27 days ago -
ਜ਼ਹਿਰੀਲੀ ਦਵਾਈ ਪੀਣ ਨਾਲ ਮਜ਼ਦੂਰ ਨੌਜਵਾਨ ਦੀ ਮੌਤ
ਇਕ ਗਰੀਬ ਪਰਿਵਾਰ ਦੇ ਮਜ਼ਦੂਰ ਨੌਜਵਾਨ ਲਖਵੀਰ ਸਿੰਘ ਪੁੱਤਰ ਜਗਰੂਪ ਸਿੰਘ ਦੀ ਸ਼ਰਾਬ ਦੇ ਭੁਲੇਖੇ ਜ਼ਹਿਰੀਲੀ ਦਵਾਈ ਪੀਣ ਨਾਲ ਸ਼ੁੱਕਰਵਾਰ ਦੇਰ ਰਾਤ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ।
Punjab28 days ago -
ਕਿਸਾਨ ਆਗੂ ਮਨਜੀਤ ਸਿੰਘ ਧਨੇਰ ਜੇਲ੍ਹ 'ਚੋਂ ਰਿਹਾਅ, ਦੇਖੋ ਰਿਹਾਈ ਦੀਆਂ ਤਸਵੀਰਾਂ
ਲੋਕ ਨਾਇਕ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਅੱਜ ਸ਼ਾਮ ਨੂੰ ਬਰਨਾਲਾ ਜੇਲ੍ਹ 'ਚੋਂ ਰਿਹਾਅ ਹੋ ਗਏ। ਜ਼ਿਲ੍ਹਾ ਜੇਲ੍ਹ ਸੁਪਰਡੈਂਟ ਬਲਵੀਰ ਸਿੰਘ ਨੇ ਦੱਸਿਆ ਕਿ ਮਨਜੀਤ ਸਿੰਘ ਨੂੰ ਸ਼ਾਮ 8:20 ਵਜੇ ਰਿਹਾਅ ਕੀਤਾ ਗਿਆ।
Punjab1 month ago -
ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਪੜਪੋਤੇ ਐਡਵੋਕੇਟ ਜਗਮੀਤ ਸਿੰਘ ਦੂਸਰੀ ਬਾਰ ਬਣੇ MP Canada
ਸਿੰਘ ਸਭਾ ਲਹਿਰ, ਅਕਾਲੀ ਲਹਿਰ ਤੇ ਰਿਆਸਤੀ ਪਰਚਾ ਮੰਡਲ ਦੇ ਪ੍ਰਧਾਨ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਪੜਪੋਤੇ ਐਡਵੋਕੇਟ ਜਗਮੀਤ ਸਿੰਘ ਦੂਜੀ ਵਾਰ ਕੈਨੇਡਾ ਵਿਖੇ ਐੱਮਪੀ ਚੁਣੇ ਗਏ ਹਨ। ਐਡਵੋਕੇਟ ਜਗਮੀਤ ਸਿੰਘ ਦੀ ਜਿੱਤ ਦੀ ਖੁਸ਼ੀ 'ਚ ਉਨ੍ਹਾਂ ਦੇ ਜੱਦੀ ਪਿੰਡ ਠੀਕਰੀਵਾਲਾ 'ਚ ਖੁਸ਼ੀ ...
Punjab1 month ago -
ਚਾਰ ਨੌਜਵਾਨਾਂ ਨੇ ਕੀਤੀ ਨਾਬਲਿਗਾ ਅਗਵਾ, ਤਿੰਨ ਦਿਨ ਤਕ ਹੱਥ-ਪੈਰ ਬੰਨ੍ਹ ਕੇ ਨਸ਼ਾ ਦੇ ਕਰਦੇ ਰਹੇ ਇਹ ਕਾਰਾ
ਨੇੜਲੇ ਪਿੰਡ ਵਿਖੇ 29 ਸਤੰਬਰ ਦੀ ਦੇਰ ਸ਼ਾਮ 15 ਸਾਲਾ ਨਾਬਾਲਿਗਾ ਨੂੰ ਅਗਵਾ ਕਰ ਕੇ ਉਸ ਨਾਲ ਚਾਰ ਨੌਜਵਾਨਾਂ ਵੱਲੋਂ ਸਮੂਹਿਕ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ।
Punjab2 months ago -
ਲੋਕ ਆਗੂ ਮਨਜੀਤ ਧਨੇਰ ਨੇ ਅਦਾਲਤ 'ਚ ਕੀਤਾ ਆਤਮ ਸਮਰਪਣ, ਅਦਾਲਤ ਨੇ ਭੇਜਿਆ ਜੇਲ੍ਹ, ਕਿਸਾਨਾਂ ਨੇ ਲਗਾਇਆ ਧਰਨਾ
29 ਜੁਲਾਈ 1997 'ਚ ਹੋਏ ਕਿਰਨਜੀਤ ਕਤਲ ਕਾਂਡ ਦੇ ਸੰਘਰਸ਼ਸ਼ੀਲ ਤੇ ਕਿਸਾਨ ਨੇਤਾ ਮਨਜੀਤ ਸਿੰਘ ਧਨੇਰ ਨੇ ਸੋਮਵਾਰ ਦੁਪਹਿਰ ਤਿੰਨ ਵਜੇ ਏਡੀਜੇ ਅਰੁਣ ਗੁਪਤਾ ਦੀ ਅਦਾਲਤ 'ਚ ਆਤਮ ਕਰ ਦਿੱਤਾ।
Punjab2 months ago -
ਚਾਰ ਦਿਨ ਪਹਿਲਾਂ ਵਿਦੇਸ਼ ਗਏ ਨੌਜਵਾਨ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਕੀਤੀ ਇਹ ਮੰਗ
ਜ਼ਿਲ੍ਹਾ ਬਰਨਾਲਾ ਅਧੀਨ ਪੈਂਦੇ ਪਿੰਡ ਵਜੀਦਕੇ ਖੁਰਦ ਦੇ ਇੱਕ ਨੌਜਵਾਨ ਦੀ ਮਲੇਸ਼ੀਆ 'ਚ ਮੌਤ ਹੋ ਜਾਣ ਦੀ ਦੁਖਦਾਇਕ ਖ਼ਬਰ ਮਿਲੀ ਹੈ। ਨੌਜਵਾਨ ਦੀ ਮਲੇਸ਼ੀਆ 'ਚ ਹੋਈ ਮੌਤ ਦੀ ਖ਼ਬਰ ਪਿੰਡ ਪੁੱਜਦਿਆਂ ਹੀ ਸਮੁੱਚੇ ਨਗਰ 'ਚ ਸੋਗ ਦੀ ਲਹਿਰ ਫੈਲ ਗਈ।
Punjab2 months ago -
ਪੜਦਾਦੇ ਦਾ ਕਰਜ਼ ਪੜਪੋਤਾ ਵੀ ਨਹੀਂ ਚੁਕਾ ਸਕਿਆ, ਪਰਿਵਾਰ 'ਚ ਖ਼ੁਦਕੁਸ਼ੀਆਂ ਤੋਂ ਬਾਅਦ ਵੰਸ਼ ਖ਼ਤਮ
ਜ਼ਿਲ੍ਹੇ ਦੇ ਪਿੰਡ ਭੋਤਨਾ 'ਚ ਪਿਛਲੇ 50 ਸਾਲਾਂ ਤੋਂ ਚੱਲੇ ਆ ਰਹੇ ਪੀੜ੍ਹੀ ਦਰ ਪੀੜ੍ਹੀ ਕਰਜ਼ਾ ਨਾ ਮੋੜਨ ਕਾਰਨ ਇਕ ਹੀ ਪਰਿਵਾਰ ਦੇ ਪੰਜ ਜੀਅ ਮੌਤ ਨੂੰ ਗਲ ਲਾ ਚੁੱਕੇ ਹਨ। ਹੁਣ 10 ਸਤੰਬਰ ਨੂੰ ਪਿੰਡ ਭੋਤਨਾ ਦੇ 21 ਸਾਲ ਦੇ ਨੌਜਵਾਨ ਲਵਪ੍ਰੀਤ ਸਿੰਘ ਉਰਫ਼ ਲੱਬੂ ਨੇ ਆਪਣੇ ਖੇਤ 'ਚ ਸਪਰ...
Punjab3 months ago -
ਚੋਰੀ-ਛਿਪੇ ਬਾਥਰੂਮ 'ਚ CCTV ਲਗਾ ਕੇ Mobile ਨਾਲ ਕੀਤਾ ਅਟੈਚ, ਫਿਰ ਦੇਖਦਾ ਸੀ ਮਾਂ-ਧੀ ਨੂੰ ਨਹਾਉਂਦਿਆਂ
ਥਾਣਾ ਸਿਟੀ 1 ਦੀ ਪੁਲਿਸ ਨੇ ਇਕ ਵਿਅਕਤੀ 'ਤੇ ਚੋਰੀ-ਚੋਰੀ ਇਕ ਔਰਤ ਦੇ ਘਰ 'ਚ ਬਣੇ ਬਾਥਰੂਮ 'ਚ ਕੈਮਰਾ ਲਾ ਕੇ ਆਪਣੇ ਮੋਬਾਈਲ ਫੋਨ ਨਾਲ ਅਟੈਚ ਕਰਕੇ ਔਰਤ ਤੇ ਉਸ ਦੀ ਲੜਕੀ ਦੀਆਂ ਅਸ਼ਲੀਲ ਫੋਟੋ ਲੈਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਹੈ।
Punjab3 months ago -
ਬਾਬੇ ਦਾ ਵਿਆਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦਾ ਸੰਖੇਪ ਇਤਿਹਾਸ
ਜਿਸ ਸਮੇਂ ਆਪ ਜੀ ਦਾ ਜਨਮ ਹੋਇਆ, ਉਸ ਸਮੇਂ ਭਾਰਤ ਦੀ ਰਾਜਨੀਤਕ, ਧਾਰਮਿਕ, ਸਮਾਜਿਕ ਤੇ ਆਰਥਿਕ ਹਾਲਤ ਬੜੀ ਦਰਦਨਾਕ ਸੀ। ਉਸ ਸਮੇਂ ਦੇ ਰਾਜੇ ਤੇ ਉਨ੍ਹਾਂ ਦੇ ਵਜ਼ੀਰ ਬਘਿਆੜਾਂ ਤੇ ਕੁੱਤਿਆਂ ਦਾ ਰੂਪ ਧਾਰ ਕੇ ਜਨਤਾ ਨੂੰ ਨੋਚ ਰਹੇ ਸਨ। ਅੰਧ-ਵਿਸ਼ਵਾਸਾਂ ਤੇ ਫੋਕਟ ਕਰਮ-ਕਾਂਡਾਂ ਦਾ ਬੋਲਬਾ...
Punjab3 months ago