-
ਅੰਮ੍ਰਿਤਪਾਲ ਦੇ ਵੀਡੀਓ-ਆਡਿਓ ’ਤੇ ਸਾਈਬਰ ਸੈੱਲ ਦੀ ਨਜ਼ਰ,ਤਿੰਨ ਵਿਦੇਸ਼ੀ ਆਈਪੀ ਐਡਰੈੱਸ ਨੂੰ ਲੈ ਕੇ ਗ੍ਰਹਿ ਮੰਤਰਾਲੇ ਨੂੰ ਲਿਖਿਆ ਪੱਤਰ
ਇਹ ਪਤਾ ਨਹੀਂ ਚੱਲ ਸਕਿਆ ਕਿ ਅੰਮ੍ਰਿਤਪਾਲ ਨੇ ਕਿਹੜੇ ਆਈਪੀ ਐਡਰੈੱਸ ਤੋਂ ਇਸ ਨੂੰ ਵਿਦੇਸ਼ ’ਚ ਆਪਣੇ ਜਾਣਕਾਰਾਂ ਨੂੰ ਭੇਜਿਆ ਸੀ।
Punjab1 hour ago -
ਭ੍ਰਿਸ਼ਟਾਚਾਰ ਮਾਮਲੇ ’ਚ ਹੁਣ ਇਸ ਨਾਇਬ ਤਹਿਸੀਲਦਾਰ ਦਾ ਨਾਂ ਆਇਆ ਸਾਹਮਣੇ, ਹੋਇਆ ਰੂਪੋਸ਼
ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮੁਹਾਵਾ ਦੀ ਔਰਤ ਵੱਲੋਂ ਇੱਕ ਮ੍ਰਿਤਕ ਵਿਅਕਤੀ ਦੀ 79 ਮਰਲੇ ਜ਼ਮੀਨ ਜਾਅਲੀ ਕਾਗਜ਼ਾਂ 'ਤੇ ਜ਼ਮੀਨੀ ਰਿਕਾਰਡ ਨਾਲ ਛੇੜਛਾੜ ਕਰਨ ਦੇ ਮਾਮਲੇ ’ਚ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਵੱਲੋਂ ਦਰਜ ਮਾਮਲੇ ਦਾ ਸੇਕ ਮਾਹਿਲਪੁਰ ਵੀ ਪੁੱਜਾ ਹੈ ਜਿੱਥੇ ਨਾਂ ਸਾਹਮਣੇ ਆ...
Punjab12 hours ago -
Operation Amritpal : ਪੁਲਿਸ ਵੱਲੋਂ ਡ੍ਰੋਨ ਰਾਹੀਂ ਕੀਤੀ ਜਾ ਰਹੀ ਹੈ ਅੰਮ੍ਰਿਤਪਾਲ ਦੀ ਭਾਲ
ਖ਼ਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਅਤੇ ਪਪਲਪ੍ਰੀਤ ਦੇ ਹੁਸ਼ਿਆਰਪੁਰ ’ਚ ਲੁਕੇ ਹੋਣ ਦੀ ਸੂਚਨਾ ’ਤੇ ਪੁਲਿਸ ਤੀਜੇ ਦਿਨ ਵੀ ਚੌਕਸ ਰਹੀ। ਐੱਸਐੱਸਪੀ ਸਰਤਾਜ ਸਿੰਘ ਚਾਹਲ ਦੀ ਅਗਵਾਈ ਵਿਚ ਸੈਂਕੜੇ ਪੁਲਿਸ ਮੁਲਾਜ਼ਮ ਤੇ ਨੀਮ ਫੌਜੀ ਬਲਾਂ ਵੱਲੋਂ ਸਥਿਤੀ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹ...
Punjab15 hours ago -
ਸੜਕ ਹਾਦਸੇ 'ਚ ਜ਼ਖ਼ਮੀ ਅੌਰਤ ਦੀ ਮੌਤ
ਸੜਕ ਹਾਦਸੇ 'ਚ ਜ਼ਖ਼ਮੀ ਅੌਰਤ ਦੀ ਮੌਤ ਹੋ ਗਈ। ਪੁਲਿਸ ਨੇ ਹਾਦਸੇ ਲਈ ਮੁਲਜ਼ਮ ਮੋਟਰਸਾਸੜਕ ਹਾਦਸੇ 'ਚ ਜ਼ਖ਼ਮੀ ਅੌਰਤ ਦੀ ਮੌਤ ਹੋ ਗਈ। ਪੁਲਿਸ ਨੇ ਹਾਦਸੇ ਲਈ ਮੁਲਜ਼ਮ ਮੋਟਰਸਾਈਕਲ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਪੁਲਿਸ ਨੂੰ ਦਿੱਤੇ ਬਿਆਨ ਵਿਚ ਵਿਜੈ ...
Punjab18 hours ago -
ਦਾਨੀ ਸੱਜਣ ਅਜੀਤ ਭਾਟੀਆ ਦਾ ਸਨਮਾਨ
ਸਿੱਖਿਆ ਸੁਧਾਰ ਤੇ ਵੈਲਫੇਅਰ ਸੁਸਾਇਟੀ ਭਾਗੋਵਾਲ ਵਲੋਂ ਦਾਨੀ ਸੱਜਣ ਅਜੀਤ ਭਾਟੀਆ ਸਿੱਖਿਆ ਸੁਧਾਰ ਤੇ ਵੈਲਫੇਅਰ ਸੁਸਾਇਟੀ ਭਾਗੋਵਾਲ ਵਲੋਂ ਦਾਨੀ ਸੱਜਣ ਅਜੀਤ ਭਾਟੀਆ ਦਾ ਸੁਸਾਇਟੀ ਪਹੁੰਚਣ 'ਤੇ ਚੇਅਰਮੈਨ ਰਾਜਿੰਦਰ ਸਿੰਘ ਤੇ ਹੋਰ ਮੈਂਬਰਾਂ ਵਲੋਂ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਦੇ ਕ...
Punjab18 hours ago -
ਪਿਓ ਨੇ ਦੋ ਨਾਬਾਲਿਗ ਧੀਆਂ ਨੂੰ ਅੱਗ ਲਾ ਕੇ ਸਾੜਿਆ, ਗੰਭੀਰ ਜ਼ਖ਼ਮੀ
ਬਿਆਨ ਕਰਤਾ ਨੇ ਦੱਸਿਆ ਕਿ ਹਾਲੇ ਕਿ ਸੰਚਿਤਾ ਦੀ ਅੱਗ ਬੁਝਾ ਹੀ ਰਹੀ ਸੀ ਕਿ ਉਸਦੇ ਪਤੀ ਨੇ ਛੋਟੀ ਲੜਕੀ ਸਰਿਤਾ ਸ਼ਰਮਾ ਨੂੰ ਵੀ ਅੱਗ ਲਗਾ ਦਿੱਤੀ। ਰੌਲ਼ਾ ਪਾਉਣ ’ਤੇ ਉਸ ਦੇ ਉਸਦੇ ਗੁਆਂਢੀ ਤੇ ਹੋਰ ਪਿੰਡ ਦੇ ਲੋਕ ਇੱਕਠੇ ਹੋ ਗਏ ਜਿਨ੍ਹਾਂ ਨੇ ਅੱਗ ਬੁਝਾਈ।
Punjab19 hours ago -
ਪਾੜ੍ਹੇ ਸਰਕਾਰੀ ਸਕੂਲਾਂ 'ਚ ਦਾਖ਼ਲ ਕਰਵਾਉਣ ਲਈ ਕੀਤਾ ਪ੍ਰਰੇਰਿਤ
ਸਰਕਾਰੀ ਐਲੀਮੈਂਟਰੀ ਸਕੂਲ ਸ਼ੇਰਪੁਰ ਗੁਿਲੰਡ ਵਿਖੇ ਗ੍ਰੈਜੂਏਸ਼ਨ ਸੈਰਾਮਨੀ ਸਮਾਗਮ ਕਰਵਾਇ ਸਰਕਾਰੀ ਐਲੀਮੈਂਟਰੀ ਸਕੂਲ ਸ਼ੇਰਪੁਰ ਗੁਿਲੰਡ ਵਿਖੇ ਗ੍ਰੈਜੂਏਸ਼ਨ ਸੈਰਾਮਨੀ ਸਮਾਗਮ ਕਰਵਾਇਆ ਗਿਆ। ਸਮਾਗਮ 'ਚ ਸਕੂਲ ਦੇ ਪੁਰਾਣੇ ਵਿਦਿਆਰਥੀ ਜਸਵਿੰਦਰ ਕੁਮਾਰ ਜੀਆਈਟੀਓ ਨੂੰ ਬਤੌਰ
Punjab20 hours ago -
ਬੋਹਣ ਵਿਖੇ ਅੰਡਰ-19 ਫੁੱਟਬਾਲ ਟੂਰਨਾਮੈਂਟ ਕਰਵਾਇਆ
ਨੌਜਵਾਨ ਸਭਾ ਪਿੰਡ ਬੋਹਣ ਵਲੋਂ ਸਮੂਹ ਨਗਰ ਵਾਸੀਆਂ, ਐੱਨਆਰਆਈ ਵੀਰਾਂ ਤੇ ਇਲਾਕਾ ਵਾਸੀਨੌਜਵਾਨ ਸਭਾ ਪਿੰਡ ਬੋਹਣ ਵਲੋਂ ਸਮੂਹ ਨਗਰ ਵਾਸੀਆਂ, ਐੱਨਆਰਆਈ ਵੀਰਾਂ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਪੰਜਵਾਂ ਅੰਡਰ-19 ਫੁੱਟਬਾਲ ਟੂਰਨਾਮੈਂਟ ਨਾਲ ਕਰਵਾਇਆ ਗਿਆ। ਇਸ ਸਬੰਧੀ ਸੂਬੇਦਾਰ ਸੁਰਜੀਤ...
Punjab20 hours ago -
ਰੁਪਿੰਦਰ ਕੌਰ ਨੇ 'ਵਰਸਿਟੀ 'ਚੋਂ 10ਵਾਂ ਸਥਾਨ ਕੀਤਾ ਪ੍ਰਰਾਪਤ
ਐੱਮਆਰਪੀਡੀ ਸਰਕਾਰੀ ਕਾਲਜ ਤਲਵਾੜਾ ਦੀ ਹਿੰਦੀ ਐੱਮਏ ਸਮੈਸਟਰ-3 ਦੀ ਵਿਦਿਆਰਥਣ ਰੁਪਿੰਦਰ ਕਐੱਮਆਰਪੀਡੀ ਸਰਕਾਰੀ ਕਾਲਜ ਤਲਵਾੜਾ ਦੀ ਹਿੰਦੀ ਐੱਮਏ ਸਮੈਸਟਰ-3 ਦੀ ਵਿਦਿਆਰਥਣ ਰੁਪਿੰਦਰ ਕੌਰ ਨੇ
Punjab20 hours ago -
ਸੂਫ਼ੀਆਨਾ ਮੇਲੇ ਦਾ ਪੋਸਟਰ ਰਿਲੀਜ਼
ਪਿੰਡ ਬਹਾਟੀਵਾਲ-ਕੈਸ਼ੋਪੁਰ ਟੰਡ ਵਿਖੇ ਪੀਰ ਸ਼ਾਹ ਮੁਹੰਮਦ ਜੀ ਦੇ ਦਰਬਾਰ ਤੇ ਸੂਫ਼ੀਆਨਾ ਮੇਲਾ 7 ਅਪੈ੍ਲ ਪਿੰਡ ਬਹਾਟੀਵਾਲ-ਕੈਸ਼ੋਪੁਰ ਟੰਡ ਵਿਖੇ ਪੀਰ ਸ਼ਾਹ ਮੁਹੰਮਦ ਜੀ ਦੇ ਦਰਬਾਰ ਤੇ ਸੂਫ਼ੀਆਨਾ ਮੇਲਾ 7 ਅਪੈ੍ਲ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਪੋਸਟਰ ਰਿਲੀਜ਼ ਕਰਦਿਆਂ ਬਾਬਾ ਰਾਮਜੀ...
Punjab21 hours ago -
ਐੱਸਬੀਐੱਸ ਸਦਰਪੁਰ ਦਾ ਸਾਲਾਨਾ ਸਮਾਗਮ ਯਾਦਗਾਰੀ ਹੋ ਨਿੱਬੜਿਆ
ਐੱਸਬੀਐੱਸ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਦਰਪੁਰ ਦਾ ਸਾਲਾਨਾ ਸਮਾਗਮ ਸਕੂਲ ਦੇ ਮੈਨਐੱਸਬੀਐੱਸ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਦਰਪੁਰ ਦਾ ਸਾਲਾਨਾ ਸਮਾਗਮ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੁਰਿੰਦਰ ਕੌਰ ਬੈਂਸ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ...
Punjab21 hours ago -
ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ
ਗੜ੍ਹਸ਼ੰਕਰ ਪੁਲਿਸ ਵੱਲੋਂ 42 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗੜ੍ਹਸ਼ੰਕਰ ਪੁਲਿਸ ਵੱਲੋਂ 42 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਐੱਸਐੱਚਓ ਗੜ੍ਹਸ਼ੰਕਰ ਕਰਨੈਲ ਸਿੰਘ ਨੇ ਦੱਸਿਆ ਕਿ ਏਐੱਸਆਈ ਸੁਖਵਿੰਦਰ ਸਿੰਘ ਦੀ ਅਗਵਾਈ ਵਾਲ...
Punjab21 hours ago -
ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ
ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵੱਲੋਂ ਚਲਾਏ ਜਾ ਰਹੇ ਗੁਰੂ ਆਸਰ ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵੱਲੋਂ ਚਲਾਏ ਜਾ ਰਹੇ ਗੁਰੂ ਆਸਰਾ ਸੇਵਾ ਘਰ ਆਸ਼ਰਮ ਪਿੰਡ ਬਾਹਗਾ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੌਕੇ...
Punjab21 hours ago -
ਸੇਂਟ ਸੋਲਜਰ ਸਕੂਲ 'ਚ ਨੰਨ੍ਹੇ ਪਾੜਿ੍ਹਆਂ ਨੂੰ ਡਿਗਰੀਆਂ ਵੰਡੀਆਂ
ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਲਕਸ਼ਮੀ ਇਨਕਲੇਵ ਹੁਸ਼ਿਆਰਪੁਰ ਵਿਖੇ ਪ੍ਰਰੀ-ਵਿੰਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਲਕਸ਼ਮੀ ਇਨਕਲੇਵ ਹੁਸ਼ਿਆਰਪੁਰ ਵਿਖੇ ਪ੍ਰਰੀ-ਵਿੰਗ ਦੇ ਵਿਦਿਆਰਥੀਆਂ ਲਈ ਗ੍ਰੈਜੂਏਸ਼ਨ ਸਮਾਗਮ ਕਰਵਾਇਆ ਗਿਆ। ਪੋ੍ਗਰਾਮ ਦੌਰਾਨ ਪਿੰ੍ਸੀਪਲ ਗਗਨਦੀਪ ਸਿੰਘ ਮੁੱਖ ਮਹਿਮਾਨ...
Punjab21 hours ago -
ਜੰਡਿਆਲਾ ਸਕੂਲ 'ਚ ਗ੍ਰੈਜੂਏਸ਼ਨ ਸੈਰਮਨੀ ਕਰਵਾਈ
ਬਲਾਕ ਬੁੱਲ੍ਹੋਵਾਲ ਦੇ ਸਰਕਾਰੀ ਐਲੀਮੈਂਟਰੀ ਸਕੂਲ ਜੰਡਿਆਲਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਜੀਨੀਅਰਬਲਾਕ ਬੁੱਲ੍ਹੋਵਾਲ ਦੇ ਸਰਕਾਰੀ ਐਲੀਮੈਂਟਰੀ ਸਕੂਲ ਜੰਡਿਆਲਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਜੀਨੀਅਰ ਸੰਜੀਵ ਗੌਤਮ, ਡਿਪਟੀ ਡੀਈਓ ਸੁਖਵਿੰਦਰ ਸਿੰਘ ਤੇ ਬੀਪੀਈਓ ਬੁੱਲ੍ਹੋਵਾਲ ਰਾਜ ...
Punjab1 day ago -
ਨਸ਼ੀਲੇ ਪਦਾਰਥ ਸਮੇਤ ਇਕ ਗਿ੍ਫ਼ਤਾਰ
ਥਾਣਾ ਸਿਟੀ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ੀਲੇ ਪਾਦਰਥ ਸਮੇਤ ਗਿ੍ਫ਼ਤਾਰ ਕਰ ਕੇ ਮਾਮਲ ਥਾਣਾ ਸਿਟੀ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ੀਲੇ ਪਾਦਰਥ ਸਮੇਤ ਗਿ੍ਫ਼ਤਾਰ ਕਰ ਕੇ ਮਾਮਲਾ ਦਰਜ਼ ਕੀਤਾ ਹੈ। ਦਰਜ ਮਾਮਲੇ ਅਨੁਸਾਰ ਮੁਲਜ਼ਮ ਦੀ ਪਛਾਣ ਮੰਗਾ ਹੀਰ ਵਾਸੀ ਨੂਰਤਲਾਈ ਥਾਣਾ ਹਰਿਆਣਾ ਵਜੋਂ ਹੋਈ...
Punjab1 day ago -
ਬੈਂਕ ਦੇ ਬਾਹਰੋਂ ਮੋਟਰਸਾਈਕਲ ਚੋਰੀ
ਬੈਂਕ ਦੇ ਬਾਹਰੋਂ ਮੋਟਰਸਾਈਕਲ ਚੋਰੀ ਹੋਣ ਦੀ ਖ਼ਬਰ ਹੈ। ਥਾਣਾ ਬੁੱਲ੍ਹੋਵਾਲ ਪੁਲਿਸ ਨੂੰ ਬਿੈਂਕ ਦੇ ਬਾਹਰੋਂ ਮੋਟਰਸਾਈਕਲ ਚੋਰੀ ਹੋਣ ਦੀ ਖ਼ਬਰ ਹੈ। ਥਾਣਾ ਬੁੱਲ੍ਹੋਵਾਲ ਪੁਲਿਸ ਨੂੰ ਦਿੱਤੇ ਬਿਆਨ ਵਿਚ ਚਰਜਨੀਤ ਸਿੰਘ ਵਾਸੀ ਡਾਨਸੀਵਾਲ ਨੇ ਦੱਸਿਆ ਕਿ ਉਹ ਕਸਬਾ ਸ਼ਾਮਚੁਰਾਸੀ ਵਿਖੇ ਇਕ ਨਿੱ...
Punjab1 day ago -
ਜ਼ਿਲ੍ਹਾ ਪੱਧਰੀ ਮੁਕਾਬਲੇ 'ਚ ਤਾਨੀਆ ਨੇ ਹਾਸਲ ਕੀਤਾ ਤੀਜਾ ਸਥਾਨ
ਸਰਕਾਰੀ ਕਾਲਜ ਹੁਸ਼ਿਆਰਪੁਰ ਦੀ ਤਾਨੀਆ ਨੇ ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਵੱਲਸਰਕਾਰੀ ਕਾਲਜ ਹੁਸ਼ਿਆਰਪੁਰ ਦੀ ਤਾਨੀਆ ਨੇ ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਪੱਧਰੀ ਕਰਵਾਏ ਗਏ ਭਾਸ਼ਣ ਮੁਕਾਬਲੇ ਵਿਚ ਤੀਸਰਾ ਸਥਾਨ ਪ੍ਰਰਾਪਤ ਕੀਤਾ। ਤਾਨੀਆ
Punjab1 day ago -
ਏਐੱਸਆਈ ਮੇਜਰ ਸਿੰਘ ਦਾ ਹੋਇਆ ਦੇਹਾਂਤ
ਪੰਜਾਬ ਪੁਲਿਸ ਵਿਚ ਬਤੌਰ ਏਐੱਸਆਈ ਸੇਵਾਵਾਂ ਦੇ ਰਹੇ ਮੇਜਰ ਸਿੰਘ ਜਿਨ੍ਹਾਂ ਦੀ ਡਿਊਪੰਜਾਬ ਪੁਲਿਸ ਵਿਚ ਬਤੌਰ ਏਐੱਸਆਈ ਸੇਵਾਵਾਂ ਦੇ ਰਹੇ ਮੇਜਰ ਸਿੰਘ ਜਿਨ੍ਹਾਂ ਦੀ ਡਿਊਟੀ ਦੌਰਾਨ ਲੁਧਿਆਣਾ ਵਿਖੇ ਬਿਮਾਰੀ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਭਾਗੋਵਾਲ ਵਿਖੇ ਕੀ...
Punjab1 day ago -
ਡੀਏਵੀ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ
ਡੀਏਵੀ ਕਾਲਜ ਫਾਰ ਗਰਲਜ਼ ਗੜ੍ਹਸ਼ੰਕਰ ਦਾ ਬੀਕਾਮ ਸਮੈਸਟਰ ਤੀਜਾ ਦਾ ਨਤੀਜਾ ਸ਼ਾਨਦਾਰ ਰਿਹਾਡੀਏਵੀ ਕਾਲਜ ਫਾਰ ਗਰਲਜ਼ ਗੜ੍ਹਸ਼ੰਕਰ ਦਾ ਬੀਕਾਮ ਸਮੈਸਟਰ ਤੀਜਾ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਜਾਣਕਾਰੀ ਦਿੰਦਿਆਂ ਪਿੰ੍ਸੀਪਲ ਡਾ. ਕੰਵਲਇੰਦਰ ਕੌਰ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਵੱਲੋਂ ਲਈ ...
Punjab1 day ago