ਨਵੀਂ ਦਿੱਲੀ : E-commerce Company Amazon ਦੀ ਸਾਲਾਨਾ ਹੋਣ ਵਾਲੀ ਐਮਾਜ਼ੋਨ ਗਰੇਟ ਇੰਡੀਅਨ ਫੈਸਟੀਵਲ ਸੇਲ (Amazon Great Indian Festival Sale) ਦਾ ਐਲਾਨ ਕਰ ਦਿੱਤਾ ਗਿਆ ਹੈ। Amazon Great indian Festival ਸੇਲ ਇਸ ਸਾਲ 4 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ। Amazon ਨੇ ਇਸ ਵਾਰ ਦੀ festival sale ਨੂੰ 'ਖੁਸ਼ੀਆਂ ਦਾ ਡੱਬਾ' ਟੈਗ-ਲਾਈਨ ਨਾਲ ਪੇਸ਼ ਕੀਤਾ ਹੈ, ਜਿਸ 'ਚ ਗਾਹਕ ਦੇ ਨਾਲ product sellers ਨੂੰ ਕਾਫੀ ਫ਼ਾਇਦ ਹੋਵੇਗਾ। ਐਮਾਜ਼ੋਨ ਦੀ ਇਹ ਸੇਲ ਕਰੀਬ ਇਕ ਮਹੀਨੇ ਤਕ ਚੱਲੇਗੀ। ਇਸ ਦੌਰਾਨ ਗਾਹਕ ਕਈ ਸਾਰੇ discount offer ਤੇ ਆਕਰਸ਼ਕ ਗਿਫਟ ਦਾ ਵੀ ਲਾਭ ਲੈ ਸਕਣਗੇ। ਨਾਲ ਹੀ Smartphone, Smart TV, Washing Machine, Fridge ਸਮੇਤ electronic device ਦੀ ਲਾਂਚਿੰਗ ਹੋਵੇਗੀ। Amazon Prime ਮੈਂਬਰਜ਼ Amazon Great Indian Festival Sale ਨੂੰ early access ਕਰ ਸਕਣਗੇ।

ਆਫਰ ਤੇ ਡਿਸਕਾਊਂਟ

ਇਸ ਵਾਰ Amazon ਨੇ Alexa ਇਨ-ਬਿਲਟ ਡਿਵਾਇਸ ਨੂੰ ਸ਼ਾਨਦਾਰ ਡਿਸਕਾਊਂਟ ਆਫਰ 'ਤੇ ਉਪਲਬਧ ਕਰਾ ਰਿਹਾ ਹੈ। ਨਾਲ ਹੀ ਗਾਹਕ ਐਮਾਜ਼ੋਨ ਐਪ ਤੋਂ ਕਈ ਸਾਰੇ ਪ੍ਰੋਡਕਟ ਖਰੀਦ ਸਕਣਗੇ। ਐਮਾਜ਼ੋਨ ਐਪ ਤੋਂ ਖਰੀਦਦਾਰੀ ਕਰਨ 'ਤੇ ਗਾਹਕਾਂ ਨੂੰ 300 ਰੁਪਏ ਦਾ ਕੈਸ਼ਬੈਕ ਮਿਲੇਗਾ। ਨਾਲ ਹੀ ਕਈ ਸ਼ਾਨਗਾਪ ਆਫਰ ਦਿੱਤੇ ਜਾਣਗੇ।

HDFC ਸਮੇਤ, ਗਾਹਕ ਕਈ ਬੈਂਕਾਂ ਦੇ ਡੈਬਿਟ ਤੇ ਕ੍ਰੈਡਿਟ ਕਾਰਡਾਂ ਤੋਂ ਖਰੀਦਦਾਰੀ 'ਤੇ ਛੋਟ ਦੇ ਨਾਲ ਸਮਾਰਟ ਉਪਕਰਣ ਖਰੀਦ ਸਕਣਗੇ। ਤੁਸੀਂ ਬਿਨਾਂ ਕੀਮਤ ਦੇ ਈਐਮਆਈ, ਕੈਸ਼ਬੈਕ, ਵਾਰੰਟੀ ਅਤੇ ਕੰਬੋ ਪੇਸ਼ਕਸ਼ਾਂ ਦਾ ਅਨੰਦ ਵੀ ਲੈ ਸਕਣਗੇ।

Posted By: Rajnish Kaur