Jio ਦਾ ਸ਼ਾਨਦਾਰ ਪ੍ਰੀਪੇਡ ਪਲਾਨ, 100 ਰੁਪਏ ਤੋਂ ਘੱਟ ’ਚ ਰੋਜ਼ ਮਿਲੇਗਾ 1.5GB ਡਾਟਾ ਤੇ ਅਨਲਿਮਟਿਡ ਕਾਲਿੰਗ
ਜੀਓ ਦਾ ਇਹ ਰਿਚਾਰਜ ਪਲਾਨ 14 ਦਿਨਾਂ ਦੀ ਮਿਆਦ ਦੇ ਨਾਲ ਆਉਂਦਾ ਹੈ। ਇਸ ਪਲਾਨ ’ਚ ਖਪਤਕਾਰਾਂ ਨੂੰ ਪ੍ਰਤੀਦਿਨ 1.5 ਜੀਬੀ ਡਾਟਾ ਮਿਲੇਗਾ। ਨਾਲ ਹੀ ਯੂਜ਼ਰਜ਼ ਕਿਸੇ ਵੀ ਨੈਟਵਰਕ ’ਤੇ ਅਨਲਿਮਟਿਡ ਕਾਲਿੰਗ ਕਰ ਸਕਣਗੇ। ਇਸ ਤੋਂ ਇਲਾਵਾ ਪਲਾਨ ਦੇ ਨਾਲ ਜੀਓ ਨਿਊਜ਼ ਤੇ ਜੀਓ ਸਿਨੇਮਾ ਵਰਗੇ ਪ੍ਰੀਮੀਅਮ ਐਪ ਦੀ ਸਬਸਕ੍ਰਿਪਸ਼ਨ ਦਿੱਤੀ ਜਾਵੇਗੀ।
Publish Date: Wed, 26 May 2021 04:55 PM (IST)
Updated Date: Wed, 26 May 2021 05:12 PM (IST)
ਜੇਐੱਨਐੱਨ, ਨਵੀਂ ਦਿੱਲੀ : Reliance Jio ਦੇਸ਼ ਦੀ ਦਿੱਗਜ ਟੈਲੀਕਾਮ ਕੰਪਨੀ ਹੈ। ਜੀਓ ਦੇ ਕੋਲ ਕਈ ਸਾਰੇ ਕਿਫਾਇਤੀ ਰਿਚਾਰਜ ਪਲਾਨ ਹਨ। ਇਨ੍ਹਾਂ ’ਚ ਸਭ ਤੋਂ ਖਾਸ 98 ਰੁਪਏ ਵਾਲਾ ਪਲਾਨ ਹੈ, ਕਿਉਂਕਿ ਇਹ ਇਕਲੌਤਾ ਇਸ ਤਰ੍ਹਾਂ ਦਾ ਪਲਾਨ ਹੈ, ਜਿਸ ’ਚ ਯੂਜ਼ਰਜ਼ 100 ਰੁਪਏ ਤੋਂ ਘੱਟ ਕੀਮਤ ’ਚ 1 ਜੀਬੀ ਤੋਂ ਜ਼ਿਆਦਾ ਡਾਟਾ ਰੋਜ਼ਾਨਾ ਮਿਲੇਗਾ। ਨਾਲ ਹੀ ਇਸ ’ਚ ਫ੍ਰੀ ਕਾਲਿੰਗ ਵੀ ਦਿੱਤੀ ਜਾਵੇਗੀ।
ਜੀਓ ਦਾ ਇਹ ਰਿਚਾਰਜ ਪਲਾਨ 14 ਦਿਨਾਂ ਦੀ ਮਿਆਦ ਦੇ ਨਾਲ ਆਉਂਦਾ ਹੈ। ਇਸ ਪਲਾਨ ’ਚ ਖਪਤਕਾਰਾਂ ਨੂੰ ਪ੍ਰਤੀਦਿਨ 1.5 ਜੀਬੀ ਡਾਟਾ ਮਿਲੇਗਾ। ਨਾਲ ਹੀ ਯੂਜ਼ਰਜ਼ ਕਿਸੇ ਵੀ ਨੈਟਵਰਕ ’ਤੇ ਅਨਲਿਮਟਿਡ ਕਾਲਿੰਗ ਕਰ ਸਕਣਗੇ। ਇਸ ਤੋਂ ਇਲਾਵਾ ਪਲਾਨ ਦੇ ਨਾਲ ਜੀਓ ਨਿਊਜ਼ ਤੇ ਜੀਓ ਸਿਨੇਮਾ ਵਰਗੇ ਪ੍ਰੀਮੀਅਮ ਐਪ ਦੀ ਸਬਸਕ੍ਰਿਪਸ਼ਨ ਦਿੱਤੀ ਜਾਵੇਗੀ।
ਜੀਓਫੋਨ ਯੂਜ਼ਰਜ਼ ਨੂੰ ਇਕ ਨਾਲ ਇਕ ਰਿਚਾਰਜ ਪੈਕ ਮਿਲੇਗਾ ਫ੍ਰੀ
ਜੀਓ ਨੇ ਕੁਝ ਸਮਾਂ ਪਹਿਲਾਂ ਬਾਏ ਵਨ ਗੇਟ ਵਨ ਆਫਰ ਪੇਸ਼ ਕੀਤਾ ਸੀ, ਜਿਸ ਤਹਿਤ ਖਪਤਕਾਰਾਂ ਨੂੰ ਇਕ ਪ੍ਰੀਪੇਡ ਪਲਾਨ ਦੇ ਨਾਲ ਇਕ ਰਿਚਾਰਜ ਪਲਾਨ ਬਿਲਕੁਲ ਫ੍ਰੀ ਮਿਲ ਰਿਹਾ ਹੈ। 39 ਰੁਪਏ ਵਾਲਾ ਪਲਾਨ ਰਿਚਾਰਜ ਕਰਾਉਂਦੇ ਹਨ ਤਾਂ ਤੁਹਾਨੂੰ ਇਸ ਦੇ ਨਾਲ 39 ਰੁਪਏ ਦਾ ਡਾਟਾ ਪਲਾਨ ਮੁਫ਼ਤ ’ਚ ਦਿੱਤਾ ਜਾਵੇਗਾ। ਇਹ ਆਫਰ ਸਿਰਫ਼ ਜੀਓਫੋਨ ਯੂਜ਼ਰਜ਼ ਲਈ ਹੈ।
ਜੀਓ ਦਾ ਇਹ ਪਲਾਨ 14 ਦਿਨਾਂ ਦੀ ਮਿਆਦ ਦੇ ਨਾਲ ਆਉਂਦਾ ਹੈ। ਖਪਤਕਾਰਾਂ ਨੂੰ ਇਸ ਪਲਾਨ ’ਚ ਪ੍ਰਤੀਦਿਨ 100 ਐਮਬੀ ਡਾਟਾ ਮਿਲੇਗਾ। ਯੂਜ਼ਰਜ਼ ਕਿਸੇ ਵੀ ਨੈਟਵਰਕ ’ਤੇ ਅਨਲਿਮਟਿਡ ਕਾਲਿੰਗ ਕਰ ਸਕਣਗੇ। ਇਸ ਦੇ ਇਲਾਵਾ ਯੂਜ਼ਰਜ਼ ਨੂੰ ਪਲਾਨ ਦੇ ਨਾਲ ਜੀਏ ਨਿਊਜ਼, ਜੀਏ ਟੀਵੀ ਤੇ ਜੀਓ ਸਿਨੇਮਾ ਵਰਗੇ ਪ੍ਰੀਮੀਅਮ ਐਪ ਦੀ ਸਬਸਕ੍ਰਿਪਸ਼ਨ ਮਿਲੇਗੀ॥
ਜੀਓ ਦੇ ਇਸ ਰਿਚਾਰਜ ਪਲਾਨ ’ਚ ਖਪਤਕਾਰਾਂ ਨੂੰ ਰੋਜ਼ਾਨਾ 0.5 ਜੀਬੀ ਡਾਟਾ ਮਿਲੇਗਾ। ਯੂਜ਼ਰਜ਼ ਕਿਸੇ ਵੀ ਨੈੱਟਨਰਕ ’ਤੇ ਅਨਲਿਮਟਿਡ ਕਾਲਿੰਗ ਕਰ ਸਕਣਗੇ। ਇਸ ਦੇ ਇਲਾਵਾ ਖਪਤਕਾਰਾਂ ਨੂੰ ਪਲਾਨ ਦੇ ਨਾਲ ਜੀਓ ਟੀਵੀ, ਜੀਓ ਸਿਨੇਮਾ ਤੇ ਜੀਓ ਨਿਊਜ਼ ਵਰਗੇ ਪ੍ਰੀਮੀਆ ਐਪ ਦੀ ਸਬਸਕ੍ਰਿਪਸ਼ਨ ਕਾਲਿੰਗ ਕਰ ਸਕਣਗੇ। ਇਸ ਤੋਂ ਇਲਾਵਾ ਕਪਤਕਾਰਾਂ ਨੂੰ ਪਲਾਨ ਦੇ ਨਾਲ ਜੀਓ ਟੀਵੀ, ਜੀਓ ਸਿਨੇਮਾ ਤੇ ਜੀਓ ਨਿਊਜ਼ ਵਰਗੇ ਪ੍ਰੀਮੀਅਮ ਐਪ ਦੀ ਸਬਸਕਿ੍ਪਸ਼ਨ ਦਿੱਤੀ ਜਾਵੇਗੀ।