ਮੀਨ ਰਾਸ਼ੀ ਸਿਹਤ - ਸਿਹਤ ਠੀਕ ਰਹੇਗੀ ਪਰ ਆਲਸ ਨੂੰ ਘਟਾਉ ਪੜ੍ਹਾਈ - ਪੜ੍ਹਾਈ ਪ੍ਰਵਾਹ ਟਾਈਮ ਵਧਾਉਣ ਦੀ ਜਰੂਰਤ ਹੈ, ਥੋੜ੍ਹਾ ਸੁਧਾਰ ਕਰੋ ਨੌਕਰੀ - ਵਿਦੇਸ਼ ਵਿਚ ਕਾਰੋਬਾਰ ਜਾਂ ਨੌਕਰੀ ਪ੍ਰਤੀ ਚੰਗੀ ਖਬਰ ਆ ਸਕਦੀ ਹੈ ਪਰਿਵਾਰ - ਬਜੁਰਗਾਂ ਨਾਲ ਵਤੀਰਾ ਥੋੜ੍ਹਾ ਆਦਰ ਵਾਲਾ ਬਣਾਉ, ਨਾਰਾਜ਼ਗੀ ਘਟੇਗੀ ਉਪਾਅ - ਮੰਦਿਰ ਵਿਚ ਪੀਲੇ ਫੁਲ ਚੜ੍ਹਾਉ (ਸਟਾਰ 3)

ਦੀਪਕ ਅਰੋੜਾ
====
ਇਸ ਹਫ਼ਤੇ
14 ਮਾਰਚ - ਹੋਲਾ-ਮੁਹੱਲਾ ਸ਼ੁਰੂ
14 ਮਾਰਚ - ਸੰਗਰਾਂਦ
--------------
1) ਮੇਖ ਰਾਸ਼ੀ
ਸਿਹਤ - ਸਿਹਤ ਠੀਕ ਰਹੇਗੀ, ਦਿਮਾਗੀ ਸੋਚਾਂ ਘਟਾਉ ਤਾਂ ਵਧੀਆ ਰਹੇਗਾ
ਪੜ੍ਹਾਈ - ਟਾਈਮ ਟੇਬਲ ਠੀਕ ਕਰੋ ਤਾਂ ਮੌਕਾ ਰਹੇਗਾ
ਨੌਕਰੀ - ਸਿਰਫ ਮਿਹਨਤ ਵੱਲ ਧਿਆਨ ਦਿਉ, ਜ਼ਿਆਦਾ ਬੋਲਣ ਤੋਂ ਪ੍ਰਹੇਜ਼ ਕਰੋ
ਪਰਿਵਾਰ - ਬਜ਼ੁਰਗਾਂ ਪ੍ਰਤੀ ਸੋਚ ਕੇ ਆਦਰ ਸਹਿਤ ਵਤੀਰਾ ਕਰੋ ਤਾਂ ਹਫ਼ਤਾ ਠੀਕ ਰਹੇਗਾ
ਉਪਾਅ - ਮੰਦਰ 'ਚ ਪੀਲਾ ਕੱਪੜਾ ਚੜ੍ਹਾਓ (ਸਟਾਰ 3)
-------------
2) ਬਿ੍ਖ ਰਾਸ਼ੀ
ਸਿਹਤ - ਸ਼ੁਰੂਆਤੀ ਦੋ ਦਿਨ ਥੋੜ੍ਹਾ ਗੁੱਸਾ ਜਿਆਦਾ ਰਹਿਣ ਦੀ ਆਸ ਹੈ
ਪੜ੍ਹਾਈ - ਥੋੜ੍ਹਾ ਹੋਲੀ ਸਪੀਡ ਤੋਂ ਪਰੇਸ਼ਾਨ ਰਹੋਗੇ, ਬੇਕਾਰ ਸੋਚਣ ਤੋਂ ਪਰਹੇਜ ਕਰੋ
ਨੌਕਰੀ - ਮਿਹਨਤ ਕਰਨ ਦਾ ਫਲ ਘੱਟ ਰਹੇਗਾ ਪਰ ਨਿਰਾਸ਼ਾ ਤੋਂ ਬਚੋ
ਪਰਿਵਾਰ - ਇਕੱਲਾਪਨ ਤੋਂ ਪਰਹੇਜ ਕਰੋ, ਪਰਿਵਾਰ ਵਿਚ ਸਮਾਂ ਬਿਤਾਉਣ ਦੀ ਕੋਸ਼ਿਸ਼ ਕਰੋ
ਉਪਾਅ - ਕਾਲੀ ਦਾਲ ਦਾ ਦਾਨ ਕਰੋ (ਸਟਾਰ 2)
----------
3) ਮਿਥੁਨ ਰਾਸ਼ੀ
ਸਿਹਤ - ਦਿਮਾਗੀ ਪਰੇਸ਼ਾਨੀ ਤੋਂ ਬਚਾਅ ਕਰੋ, ਬੇਕਾਰ ਸੋਚਣਾ ਖਰਾਬੀ ਕਰੇਗਾ
ਪੜ੍ਹਾਈ - ਥੋੜ੍ਹਾ ਮਿੱਤਰਾਂ ਪ੍ਰਤੀ ਝੁਕਾਅ ਘਟਾਉ, ਇਹ ਪੜ੍ਹਾਈ ਦੀ ਖ਼ਰਾਬੀ ਕਰ ਰਿਹਾ ਹੈ
ਨੌਕਰੀ - ਪੈਸੇ ਪ੍ਰਤੀ ਤੰਗੀ ਹਫਤੇ ਦੇ ਸ਼ੁਰੂ ਵਿਚ ਆਵੇਗੀ, ਬਾਦ ਵਿਚ ਸਭ ਠੀਕ ਰਹੇਗਾ
ਪਰਿਵਾਰ - ਮਿੱਤਰਾਂ ਵਿਚ ਖੁਸ਼ ਰਹੋਗੇ ਪਰ ਪਰਿਵਾਰ ਨੂੰ ਟਾਇਮ ਦਿਉ
ਉਪਾਅ - ਸਫੇਦ ਮਿਠਾਈ ਮੰਦਿਰ 'ਚ ਦਿਉ (ਸਟਾਰ 2)
---------------
4) ਕਰਕ ਰਾਸ਼ੀ
ਸਿਹਤ - ਸੁਸਤੀ ਸਿਹਤ ਖਰਾਬ ਕਰੇਗੀ, ਖਾਸ ਕਰ ਆਖਿਰੀ ਦੋ ਦਿਨ
ਪੜ੍ਹਾਈ - ਪੇਟ ਦੀ ਖਰਾਬੀ ਪੜ੍ਹਾਈ ਵਿਚ ਨੁਕਸਾਨ ਕਰੇਗੀ, ਘੁੰਮਣਾ ਹਟਾਉ
ਨੌਕਰੀ - ਵਪਾਰ ਲਈ ਨਵਾਂ ਕਰਜਾ ਲੈਣ ਤੋਂ ਪਰਹੇਜ ਕਰੋ, ਇਹ ਤੰਗ ਕਰੇਗਾ
ਪਰਿਵਾਰ - ਨਾਨਕੇ ਵਿਚ ਥੋੜ੍ਹੀ ਸਮੱਸਿਆ ਆ ਸਕਦੀ ਹੈ, ਬੇਕਾਰ ਝਗੜਾ ਟਾਲੋ
ਉਪਾਅ - ਨਾਰੀਅਲ ਦਾਨ ਕਰੋ (ਸਟਾਰ 2)
------------
5) ਸਿੰਘ ਰਾਸ਼ੀ
ਸਿਹਤ - ਪੇਟ ਥੋੜ੍ਹਾ ਸ਼ਿਕਾਇਤ ਕਰੇਗਾ, ਰੁਟੀਨ ਅਤੇ ਖਾਣਾ ਸੁਧਾਰੋ
ਪੜ੍ਹਾਈ - ਪੜ੍ਹਾਈ ਪ੍ਰਤੀ ਕਾਫੀ ਸੁਸਤੀ ਚਲ ਰਹੀ ਹੈ, ਥੋੜ੍ਹਾ ਟਾਈਮ ਟੇਬਲ ਬਣਾਉ
ਨੌਕਰੀ - ਪੈਸੇ ਦੀ ਕਮੀ ਰਹਿ ਸਕਦੀ ਹੈ, ਥੋੜ੍ਹਾ ਖਰਚਾ ਘਟਾਉ
ਪਰਿਵਾਰ - ਪਤਨੀ ਪ੍ਰਤੀ ਪਰੇਸ਼ਾਨੀ ਆ ਸਕਦੀ ਹੈ, ਬੇਕਾਰ ਝਗੜਾ ਟਾਲੋ
ਉਪਾਅ - ਇੱਤਰ ਮੰਦਰ ਚੜ੍ਹਾਓ (ਸਟਾਰ 2)
------------
6) ਕੰਨਿਆ ਰਾਸ਼ੀ
ਸਿਹਤ - ਸ਼ੁਰੂਆਤੀ ਦੋ ਦਿਨ 10, 11 ਤਾਰੀਖ ਸਿਹਤ ਥੋੜ੍ਹੀ ਨਰਮ ਰਹੇਗੀ
ਪੜ੍ਹਾਈ - ਪੜ੍ਹਾਈ ਦੇ ਨਾਲ ਕਲਚਰਲ ਚੀਜਾਂ ਵਿਚ ਵੀ ਧਿਆਨ ਰਹੇਗਾ
ਨੌਕਰੀ - ਥੋੜ੍ਹਾ ਸਰਕਾਰੀ ਪਰੇਸ਼ਾਨੀ ਰਹੇਗੀ ਪਰ ਹੌਸਲਾ ਰੱਖੋ, ਅਗਲੇ ਹਫਤੇ ਠੀਕ ਰਹੇਗਾ
ਪਰਿਵਾਰ - ਪਿਤਾ ਅਤੇ ਭਰਾ ਪ੍ਰਤੀ ਗੁੱਸੇ ਦਾ ਪ੍ਰਗਟਾਵਾ ਨਾ ਕਰੋ
ਉਪਾਅ - ਗੁੜ ਗਾਂ ਨੂੰ ਪਾਉ (ਸਟਾਰ 2)
--------------
7) ਤੁਲਾ ਰਾਸ਼ੀ
ਸਿਹਤ - ਥੋੜ੍ਹਾ ਘਰੇਲੂ ਖਾਣਾ ਖਾਉ ਤਾਂ ਸਿਹਤ ਠੀਕ ਰਹੇਗੀ
ਪੜ੍ਹਾਈ - ਰੁਟੀਨ ਜਿਆਦਾ ਵਧੀਆ ਨਹੀਂ ਰਹੇਗੀ, ਬੇਕਾਰ ਕੰਮ ਹਟਾਉ
ਨੌਕਰੀ - ਕੰਮ ਪ੍ਰਤੀ ਰੁਟੀਨ ਸੁਧਾਰ ਕਰਨਾ ਪਵੇਗਾ, ਕਾਫੀ ਟਾਈਮ ਖਰਾਬ ਜਾ ਰਿਹਾ ਹੈ
ਪਰਿਵਾਰ - ਛੋਟੇ ਭੈਣ ਭਰਾਵਾਂ ਪ੍ਰਤੀ ਨਜ਼ਰੀਆ ਬਦਲਣਾ ਪਵੇਗਾ, ਗੁੱਸਾ ਘਟਾਉ
ਉਪਾਅ - ਖਿਡੋਣੇ ਦਾਨ ਕਰੋ (ਸਟਾਰ 2)
-----------
8) ਬਿ੍ਸ਼ਚਕ ਰਾਸ਼ੀ
ਸਿਹਤ - ਗੈਸ ਅਤੇ ਗਲੇ ਦੀ ਪਰੇਸ਼ਾਨੀ ਆ ਸਕਦੀ ਹੈ, ਠੰਡ ਤੋਂ ਬਚਾਅ ਕਰੋ
ਪੜ੍ਹਾਈ - ਬੇਕਾਰ ਕੰਮਾਂ ਨੂੰ ਘਟਾਉ ਤਾਂ ਪੜ੍ਹਾਈ ਪ੍ਰਤੀ ਕਾਫੀ ਤਰੱਕੀ ਹੋ ਸਕਦੀ ਹੈ
ਨੌਕਰੀ - ਵਪਾਰ ਠੀਕ ਰਹੇਗਾ ਪਰ ਵਿਰੋਧੀ ਨਵੀਂ ਪਰੇਸ਼ਾਨੀ ਖੜ੍ਹੀ ਕਰਨਗੇ
ਪਰਿਵਾਰ - ਬੱਚੇ ਪ੍ਰਤੀ ਸਾਵਧਾਨੀ ਰੱਖਣੀ ਪਵੇਗੀ, ਬਿਗੜ ਰਹੇ ਹਨ
ਉਪਾਅ - ਪੰਛੀਆਂ ਨੂੰ ਬਾਜਰਾ ਪਾਉ (ਸਟਾਰ 3)
-------------
9) ਧਨੂ ਰਾਸ਼ੀ
ਸਿਹਤ - 12, 13 ਥੋੜ੍ਹਾ ਸਿਹਤ ਨਰਮ ਰਹੇਗੀ, ਬੇਕਾਰ ਨਾ ਖਾਉ
ਪੜ੍ਹਾਈ - ਜਿਆਦਾ ਘੁੰਮਣਾ ਪੜ੍ਹਾਈ ਦਾ ਨੁਕਸਾਨ ਕਰ ਸਕਦਾ ਹੈ, ਟਾਈਮ ਟੇਬਲ ਬਦਲੋ
ਨੌਕਰੀ - ਨੌਕਰੀ ਵਿਚ ਬਦਲਾਵ ਦਾ ਯੋਗ ਬਣ ਰਿਹਾ ਹੈ, ਪਰ ਬਦਲੋ ਨਹੀਂ
ਪਰਿਵਾਰ - ਪਤਨੀ ਪ੍ਰਤੀ ਪਰੇਸ਼ਾਨੀ ਰਹੇਗੀ, ਬੱਚਿਆਂ ਨੂੰ ਪਿਤਾ ਸੰਬੰਧੀ ਪਰੇਸ਼ਾਨੀ ਆ ਸਕਦੀ ਹੈ
ਉਪਾਅ - ਬ੍ਰਾਹਮਣ ਨੂੰ ਪੀਲੀ ਮਿਠਾਈ ਦਿਉ (ਸਟਾਰ 3)
-------------
10) ਮਕਰ ਰਾਸ਼ੀ
ਸਿਹਤ - 14, 15 ਮਾਨਸਿਕ ਸੋਚਾਂ ਨਾਲ ਸਿਹਤ ਖਰਾਬ ਹੋ ਸਕਦੀ ਹੈ
ਪੜ੍ਹਾਈ - ਪੜ੍ਹਾਈ ਦੇ ਟੇਬਲ 'ਤੇ ਸਿਰਫ ਕਿਤਾਬਾਂ ਹੀ ਰੱਖੋ, ਬਾਕੀ ਸਮਾਨ ਹਟਾਉ
ਨੌਕਰੀ - ਜ਼ਿਆਦਾ ਵੱਡੇ ਵਪਾਰ ਦੀ ਬਜਾਏ ਖਰਚਾ ਕੰਟਰੋਲ ਕਰੋ
ਪਰਿਵਾਰ - ਪਰਿਵਾਰ ਵਿਚ ਖਰਚਾ ਘਟਾਉ ਅਤੇ ਬਹਿਸ ਨੂੰ ਟਾਲੋ
ਉਪਾਅ - ਪੁਰਾਣੇ ਕੱਪੜੇ ਦਾਨ ਕਰੋ (ਸਟਾਰ 2)
-------------
11) ਕੁੰਭ ਰਾਸ਼ੀ
ਸਿਹਤ - ਪੇਟ ਪ੍ਰਤੀ ਸੰਭਾਲ ਕਰਨ ਦੀ ਜਰੂਰਤ ਹੈ, ਬੇਕਾਰ ਬਾਜਾਰੀ ਖਾਣਾ ਨੂੰ ਖਾਉ
ਪੜ੍ਹਾਈ - ਪੜ੍ਹਾਈ ਪ੍ਰਤੀ ਧਿਆਨ ਘੱਟ ਰਹੇਗਾ ਪਰ ਮਿਹਨਤ ਜਰੂਰੀ ਹੈ
ਨੌਕਰੀ - ਕੰਮ ਦਾ ਬੋਝ ਵੱਧ ਸਕਦਾ ਹੈ, ਮਿਹਨਤ ਕਰਨੀ ਪਵੇਗੀ
ਪਰਿਵਾਰ - ਵੱਡੇ ਭਰਾ ਅਤੇ ਬੱਚਿਆਂ ਪ੍ਰਤੀ ਸੁਭਾਅ ਨਰਮ ਕਰੋ, ਝਗੜਾ ਨੁਕਸਾਨ ਕਰੇਗਾ
ਉਪਾਅ - ਪੀਲੇ ਚਾਵਲ ਜਲ ਪ੍ਰਵਾਹ ਕਰੋ (ਸਟਾਰ 3)
------------
12) ਮੀਨ ਰਾਸ਼ੀ
ਸਿਹਤ - ਸਿਹਤ ਠੀਕ ਰਹੇਗੀ ਪਰ ਆਲਸ ਨੂੰ ਘਟਾਉ
ਪੜ੍ਹਾਈ - ਪੜ੍ਹਾਈ ਪ੍ਰਵਾਹ ਟਾਈਮ ਵਧਾਉਣ ਦੀ ਜਰੂਰਤ ਹੈ, ਥੋੜ੍ਹਾ ਸੁਧਾਰ ਕਰੋ
ਨੌਕਰੀ - ਵਿਦੇਸ਼ ਵਿਚ ਕਾਰੋਬਾਰ ਜਾਂ ਨੌਕਰੀ ਪ੍ਰਤੀ ਚੰਗੀ ਖਬਰ ਆ ਸਕਦੀ ਹੈ
ਪਰਿਵਾਰ - ਬਜੁਰਗਾਂ ਨਾਲ ਵਤੀਰਾ ਥੋੜ੍ਹਾ ਆਦਰ ਵਾਲਾ ਬਣਾਉ, ਨਾਰਾਜ਼ਗੀ ਘਟੇਗੀ
ਉਪਾਅ - ਮੰਦਿਰ ਵਿਚ ਪੀਲੇ ਫੁਲ ਚੜ੍ਹਾਉ (ਸਟਾਰ 3)