ਕਰਕ ਰਾਸ਼ੀ ਵਾਲਿਆਂ ਦੀ ਪਿੱਠ ਵਿਚ ਦਰਦਾਂ ਰਹਿ ਸਕਦੀਆਂ ਹਨ, ਇਨ੍ਹਾਂ ਨੂੰ ਬਾਹਰੀ ਵਸਤੂਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਘਰ ਬੈਠ ਕੇ ਸਿਲੇਬਸ ਕਵਰ ਕਰਦੇ ਰਹਿਣਾ ਚਾਹੀਦਾ ਹੈ।
ਪਰਿਵਾਰ, ਦੋਸਤ - ਬਿਨਾਂ ਵਜ੍ਹਾ ਦੇ ਝਗੜਿਆਂ ਤੋਂ ਦੂਰੀ ਰੱਖੋ।
ਉਪਾਅ - ਧਾਰਮਿਕ ਸਥਾਨਾਂ ’ਤੇ ਜਲ ਦੀ ਸੇਵਾ ਕਰੋ। (ਸਟਾਰ 2)
2. ਬਿ੍ਖ
ਸਿਹਤ - ਹਫ਼ਤੇ ਦੇ ਸ਼ੁਰੂਆਤੀ ਦਿਨਾਂ ’ਚ ਪਿੱਠ ਵਿਚ ਦਰਦਾਂ ਰਹਿਣਗੀਆਂ।
ਪੜ੍ਹਾਈ, ਸਿੱਖਿਆ - ਪੜ੍ਹਾਈ ਤੋਂ ਦੂਰ ਨਾ ਭੱਜੋ, ਮਨ ਲਗਾ ਕੇ ਪੜ੍ਹਾਈ ਕਰੋ।
ਨੌਕਰੀ, ਵਪਾਰ - ਵਪਾਰ ਹੌਲੀ-ਹੌਲੀ ਰਫਤਾਰ ਫੜੇਗਾ, ਸੰਯਮ ਦੀ ਲੋੜ ਹੈ।
ਪਰਿਵਾਰ, ਦੋਸਤ - ਆਸ-ਪਾਸ ਦੇ ਵਪਾਰੀਆਂ ’ਤੇ ਨਜ਼ਰ ਰੱਖੋ ਅਤੇ ਮਿਹਨਤ ਕਰਦੇ ਰਹੋ।
ਉਪਾਅ - ਬ੍ਰਾਹਮਣਾਂ ਨੂੰ ਦਾਨ ਦਿਓ। (ਸਟਾਰ 3)
3. ਮਿਥੁਨ
ਸਿਹਤ - 26, 27 ਨੂੰ ਅੱਖਾਂ ਵਿਚ ਜਲਨ ਪੈਦਾ ਹੋਣ ਦੀ ਸਮੱਸਿਆ ਆ ਸਕਦੀ ਹੈ।
ਪੜ੍ਹਾਈ, ਸਿੱਖਿਆ - ਪੜ੍ਹਾਈ ਤੋਂ ਮਨ ਚੁਰਾਉਣਾ ਭਵਿੱਖ ਵਿਚ ਪਰੇਸ਼ਾਨੀ ਪੈਦਾ ਕਰੇਗਾ।
ਨੌਕਰੀ, ਵਪਾਰ - ਜ਼ਿਆਦਾ ਸਮਾਂ ਕੰਮ ਕਰਨਾ ਆਮਦਨੀ ਵਿਚ ਵਾਧਾ ਕਰੇਗਾ।
ਪਰਿਵਾਰ, ਦੋਸਤ - ਪਰਿਵਾਰ ਵਿਚ ਬੱਚਿਆਂ ਨੂੰ ਵਕਤ ਦੇਣਾ ਠੀਕ ਰਹੇਗਾ।
ਉਪਾਅ - ਗ਼ਰੀਬਾਂ ਨੂੰ ਸਮੋਸੇ ਖਿਲਾਉ। (ਸਟਾਰ 2)
4. ਕਰਕ
ਸਿਹਤ - ਪਿੱਠ ਵਿਚ ਦਰਦਾਂ ਰਹਿ ਸਕਦੀਆਂ ਹਨ, ਬਾਹਰੀ ਵਸਤੂਆਂ ਤੋਂ ਪਰਹੇਜ਼ ਕਰੋ।
ਪੜ੍ਹਾਈ, ਸਿੱਖਿਆ - ਘਰ ਬੈਠ ਕੇ ਸਿਲੇਬਸ ਕਵਰ ਕਰਦੇ ਰਹੋ।
ਨੌਕਰੀ, ਵਪਾਰ - ਬਿਨਾਂ ਵਜ੍ਹਾ ਦੇ ਫਾਲਤੂ ਖਰਚਿਆਂ ਤੇ ਕੰਟਰੋਲ ਕਰੋ।
ਪਰਿਵਾਰ, ਦੋਸਤ - ਬਾਹਰੀ ਟੂਰ ਬੰਦ ਕਰ ਕੇ ਘਰ ਵਿਚ ਰਹਿਣਾ ਸਿੱਖੋ।
ਉਪਾਅ - ਗਊਸ਼ਾਲਾ ਵਿਚ ਗਾਵਾਂ ਦੀ ਸੇਵਾ ਕਰੋ। (ਸਟਾਰ 2)
5. ਸਿੰਘ
ਸਿਹਤ - ਲੱਤਾਂ-ਬਾਹਵਾਂ ਵਿਚ ਦਰਦਾਂ ਰਹਿ ਸਕਦੀਆਂ ਹਨ।
ਪੜ੍ਹਾਈ, ਸਿੱਖਿਆ - ਬਾਹਰ ਨਿਕਲਣ ਦੀ ਬਜਾਏ, ਘਰ ਬੈਠ ਕੇ ਪੜ੍ਹਾਈ ਜਾਰੀ ਰੱਖੋ।
ਨੌਕਰੀ, ਵਪਾਰ - ਕੰਮ-ਕਾਜ ਵਿਚ ਨੌਕਰਾਂ ’ਤੇ ਜ਼ਿਆਦਾ ਵਿਸ਼ਵਾਸ ਕਰਨਾ ਮਹਿੰਗਾ ਪੈ ਸਕਦਾ ਹੈ।
ਪਰਿਵਾਰ, ਦੋਸਤ - ਘਰ ਦੇ ਵੱਡੇ ਪਰਿਵਾਰ ਦੇ ਵੱਡੇ ਬਜ਼ੁਰਗਾਂ ਦੀ ਸਲਾਹ ਨਾਲ ਚੱਲੋ।
ਉਪਾਅ - ਹਨੂਮਾਨ ਚਾਲੀਸਾ ਪੜ੍ਹੋ। (ਸਟਾਰ 3)
6. ਕੰਨਿਆ
ਸਿਹਤ - ਹਫਤੇ ਦੇ ਅੰਤਮ ਦੋ ਦਿਨ ਲੱਤਾਂ ਵਿਚ ਦਰਦਾਂ ਰਹਿਣਗੀਆਂ।
ਪੜ੍ਹਾਈ, ਸਿੱਖਿਆ - ਚੰਗੇ ਭਵਿੱਖ ਲਈ ਮਨ ਲਗਾ ਕੇ ਪੜ੍ਹਨਾ ਜ਼ਰੂਰੀ ਹੈ।
ਨੌਕਰੀ, ਵਪਾਰ - ਬਿਨ੍ਹਾ ਵਜ੍ਹਾਂ ਦੇ ਖਰਚੇ ਘਟਾਉਣੇ ਜ਼ਰੂਰੀ ਹਨ।
ਪਰਿਵਾਰ, ਦੋਸਤ - ਘਰ ਦੀਆਂ ਧੀਆਂ ਨੂੰ ਉਪਹਾਰ ਲੈ ਕੇ ਦੇਵੋ।
ਉਪਾਅ - ਕੁੱਤੇ ਨੂੰ ਸੁੱਚੀ ਰੋਟੀ ਪਾਉ। (ਸਟਾਰ 2)
7. ਤੁਲਾ
ਸਿਹਤ - ਪੌਸ਼ਟਿਕ ਖਾਣਾ ਸਿਹਤ ਲਈ ਫਾਇਦਾਮੰਦ ਰਹੇਗਾ।
ਪੜ੍ਹਾਈ, ਸਿੱਖਿਆ -ਪ੍ਰੀਖਿਆ ਨਜ਼ਦੀਕ ਹੈ, ਮਨਾ ਲਗਾ ਕੇ ਪੜ੍ਹਨਾ ਜ਼ਰੂਰੀ ਹੈ।
ਨੌਕਰੀ, ਵਪਾਰ - ਕਮਾਈ ਤੋਂ ਵੱਧ ਖਰਚੇ ਨੁਕਸਾਨ ਦਾ ਕਾਰਨ ਬਨਣਗੇ।
ਪਰਿਵਾਰ, ਦੋਸਤ - ਪਰਿਵਾਰ ਦੇ ਬਜ਼ੁਰਗਾਂ ਨੂੰ ਸਮਾਂ ਦੇਣ ਦੀ ਲੋੜ ਹੈ।
ਉਪਾਅ - ਗ਼ਰੀਬਾਂ ਨੂੰ ਸਮੋਸੇ ਖਿਲਾਉ। (ਸਟਾਰ 2)
8. ਬਿ੍ਸ਼ਚਕ
ਸਿਹਤ - ਸਮੇਂ ਸਿਰ ਸੌਣਾ ਠੀਕ ਰਹੇਗਾ, ਨੀਂਦ ਪੂਰੀ ਕਰੋ।
ਪੜ੍ਹਾਈ, ਸਿੱਖਿਆ - ਰਾਤ ਨੂੰ ਉਠ ਕੇ ਪੜ੍ਹਨਾ ਠੀਕ ਰਹੇਗਾ।
ਨੌਕਰੀ, ਵਪਾਰ -ਜ਼ਿਆਦਾ ਖਰਚਾ ਪਰੇਸ਼ਾਨੀ ਦਾ ਕਾਰਨ ਬਣੇਗੀ।
ਪਰਿਵਾਰ, ਦੋਸਤ - ਬੱਚਿਆਂ ਨੂੰ ਪੂਰਾ ਸਮਾਂ ਦੇਵੋ।
ਉਪਾਅ - ਮੰਦਰ ਦੇ ਪੁਜਾਰੀਆਂ ਦੀ ਸੇਵਾ ਕਰੋ। (ਸਟਾਰ 3)
9. ਧਨੁ
ਸਿਹਤ - ਥਕਾਵਟ ਰਹਿਣਾ ਸਿਹਤ ਪਰੇਸ਼ਾਨੀ ਦਾ ਕਾਰਨ ਬਣੇਗਾ।
ਪੜ੍ਹਾਈ, ਸਿੱਖਿਆ - ਪੜ੍ਹਾਈ ਵਿਚ ਆਲਸ ਕੰਪਾਰਟਮੈਂਟ ਦਾ ਸਾਹਮਣਾ ਕਰਵਾ ਸਕਦਾ ਹੈ।
ਨੌਕਰੀ, ਵਪਾਰ - ਭੇਦੀ ਨੂੰ ਕਾਰੋਬਾਰ ਵਿਚ ਰੱਖਣਾ ਪਰੇਸ਼ਾਨੀ ਪੈਦਾ ਕਰੇਗਾ।
ਪਰਿਵਾਰ, ਦੋਸਤ - ਪਰਿਵਾਰ ਅਤੇ ਬੱਚਿਆਂ ਨੂੰ ਸਮੇਂ ਦੇਣ ਦੀ ਜ਼ਰੂਰਤ ਹੈ।
ਉਪਾਅ - ਪਿੱਪਲ ਨੂੰ ਕੱਚੀ ਲੱਸੀ ਪਾਉ। (ਸਟਾਰ 3)
10. ਮਕਰ
ਸਿਹਤ - ਸਰੀਰ ਵਿਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੈਦਾ ਹੋਣ ’ਤੇ ਡਾਕਟਰ ਦੀ ਸਲਾਹ ਲਵੋ।
ਪੜ੍ਹਾਈ, ਸਿੱਖਿਆ - ਗ਼ਲਤ ਬੱਚਿਆਂ ਦੀ ਸੰਗਤ ਤੋਂ ਦੂਰ ਰਹਿਣਾ ਠੀਕ ਰਹੇਗਾ।
ਨੌਕਰੀ, ਵਪਾਰ - ਜ਼ਰੂਰਤ ਪੈਣ ’ਤੇ ਕੰਮ-ਕਾਜ ਬਦਲਣਾ ਪੈ ਸਕਦਾ ਹੈ।
ਪਰਿਵਾਰ, ਦੋਸਤ - ਖਰਚਾ ਆਪਣੀ ਚਾਦਰ ਤੋਂ ਵੱਧ ਕੇ ਕਰਨਾ ਪਰੇਸ਼ਾਨੀ ਪੈਦਾ ਕਰੇਗਾ।
ਉਪਾਅ - ਘਰ ਦੀ ਛੱਤ ਨੂੰ ਸਾਫ ਰੱਖੋ। (ਸਟਾਰ 3)
11. ਕੁੰਭ
ਸਿਹਤ - ਪੇਟ ਵਿਚ ਦਰਦ ਰਹਿ ਸਕਦੀ ਹੈ, ਡਾਕਟਰ ਦੀ ਸਲਾਹ ਲਵੋ।
ਪੜ੍ਹਾਈ, ਸਿੱਖਿਆ - ਚੰਗੇ ਬੱਚਿਆਂ ਦੀ ਸੰਗਤ ਪੜ੍ਹਾਈ ਵਿਚ ਫ਼ਾਇਦਾ ਕਰਵਾਏਗੀ।
ਨੌਕਰੀ, ਵਪਾਰ - ਬਿਨਾਂ ਵਜ੍ਹਾ ਦੇ ਖਰਚਿਆਂ ’ਤੇ ਫਾਲਤੂ ਕੰਟਰੋਲ ਕਰੋ।
ਪਰਿਵਾਰ, ਦੋਸਤ - ਬਾਹਰੀ ਟੂਰ ਰੋਕਣੇ ਠੀਕ ਰਹਿਣਗੇ।
ਉਪਾਅ - ਰਾਹਗੀਰਾਂ ਨੂੰ ਲੰਗਰ ਖਿਲਾਉ। (ਸਟਾਰ 3)
12. ਮੀਨ
ਸਿਹਤ - ਪਿੱਠ ਤੇ ਲੱਤਾਂ ਵਿਚ ਦਰਦਾਂ ਰਹਿਣਗੀਆਂ।
ਪੜ੍ਹਾਈ, ਸਿੱਖਿਆ - ਪੜ੍ਹਾਈ ਕਰਨ ਵਾਲੇ ਸਾਥੀਆਂ ਦੀ ਸੰਗਤ ਚੰਗੀ ਰਹੇਗੀ।
ਨੌਕਰੀ, ਵਪਾਰ - ਵਪਾਰ ਠੀਕ ਹੋਣ ਦੀ ਉਮੀਦ ਹੈ, ਥੋੜ੍ਹਾ ਸੰਯਮ ਰੱਖੋ।
ਉਪਾਅ - ਮੰਦਰ ਵਿਚ ਸ਼ਿਵਲਿੰਗ ਦੀ ਪੂਜਾ ਕਰੋ। (ਸਟਾਰ 3)