ਅੱਜ ਦਾ ਰਾਸ਼ੀਫਲ : ਇਸ ਰਾਸ਼ੀ ਦੇ ਜਾਤਕਾਂ ਦੇ ਪੂਰੇ ਹੋ ਸਕਦੇ ਨੇ ਰੁਕੇ ਹੋਏ ਕੰਮ
15 ਅਪ੍ਰੈਲ, 2021 ਵੀਰਵਾਰ ਚੇਤ ਮਹੀਨਾ ਸ਼ੁਕਲ ਪੱਖ ਤ੍ਰਿਤਿਆ ਦਾ ਰਾਸ਼ੀਫਲ, ਅੱਜ ਦਾ ਰਾਹੂਕਾਲ : ਦੁਪਹਿਰ 01.30 ਵਜੇ ਤੋਂ 03.00 ਵਜੇ ਤਕ, ਅੱਜ ਦਾ ਦਿਸ਼ਾਸ਼ੂਲ : ਦੱਖਣ। ਤਿਓਹਾਰ : ਗਣਗੌਰੀ ਤ੍ਰਿਤਿਆ ਵਰਤ। ਕੱਲ੍ਹ ਦਾ ਦਿਸ਼ਾਸ਼ੂਲ : ਪੱਛਮ, ਤਿਓਹਾਰ : ਗਣੇਸ਼ ਚਤੁਰਥੀ ਵਰਤ। ਖ਼ਾਸ : ਬੁੱਧ ਮੇਖ ’ਚ।
Publish Date: Wed, 14 Apr 2021 11:41 PM (IST)
Updated Date: Thu, 15 Apr 2021 12:00 AM (IST)
ਅੱਜ ਦੀ ਗ੍ਰਹਿ ਸਥਿਤੀ : 15 ਅਪ੍ਰੈਲ, 2021 ਵੀਰਵਾਰ ਚੇਤ ਮਹੀਨਾ ਸ਼ੁਕਲ ਪੱਖ ਤ੍ਰਿਤਿਆ ਦਾ ਰਾਸ਼ੀਫਲ, ਅੱਜ ਦਾ ਰਾਹੂਕਾਲ : ਦੁਪਹਿਰ 01.30 ਵਜੇ ਤੋਂ 03.00 ਵਜੇ ਤਕ, ਅੱਜ ਦਾ ਦਿਸ਼ਾਸ਼ੂਲ : ਦੱਖਣ। ਤਿਓਹਾਰ : ਗਣਗੌਰੀ ਤ੍ਰਿਤਿਆ ਵਰਤ। ਕੱਲ੍ਹ ਦਾ ਦਿਸ਼ਾਸ਼ੂਲ : ਪੱਛਮ, ਤਿਓਹਾਰ : ਗਣੇਸ਼ ਚਤੁਰਥੀ ਵਰਤ। ਖ਼ਾਸ : ਬੁੱਧ ਮੇਖ ’ਚ।
16 ਅਪ੍ਰੈਲ ਦਾ ਪੰਚਾਂਗ : ਵਿਕਰਮ ਸੰਵਤ 2078 ਸ਼ਕੇ 1943 ਉੱਤਰਾਇਨ, ਉੱਤਰਗੋਲ, ਵਸੰਤਰੁੱਤ ਚੇਤ ਮਹੀਨਾ ਸ਼ੁਕਲ ਪੱਖ ਦੀ ਚਤੁਰਥੀ ਬਾਅਦ ਪੰਚਮੀ ਰੋਹਿਣੀ ਨਕਸ਼ੱਤਰ ਬਾਅਦ ਮਿ੍ਰਗਸਿਰਾ ਨਕਸ਼ੱਤਰ ਸੌਭਾਗਿਆ ਯੋਗ ਬਾਅਦ ਸ਼ੋਭਨ ਯੋਗ ਬਿ੍ਰਖ ਵਿਚ ਚੰਦਰਮਾ।
ਮੇਖ
ਬੁੱਧ ਦਾ ਬਦਲਾਅ ਕੋਸ਼ਿਸ਼ਾਂ ਵਿਚ ਵਾਧਾ ਕਰੇਗਾ। ਸੂਰਿਆ, ਬੁੱਧ, ਸ਼ੁਕਰ ਕਾਰਨ ਰੁਕੇ ਹੋਏ ਕੰਮ ਪੂਰੇ ਹੋਣਗੇ।
ਬ੍ਰਿਖ
ਸ਼ਾਹੀ ਖ਼ਰਚ ਤੋਂ ਬਚਣਾ ਪਵੇਗਾ। ਆਰਥਕ ਤਣਾਅ ਵਧੇਗਾ। ਸੰਤਾਨ ਜਾਂ ਸਿੱਖਿਆ ਕਾਰਨ ਵੀ ਤਣਾਅ ਹੋ ਸਕਦਾ ਹੈ।
ਮਿਥੁਨ
ਸੂਰਿਆ, ਬੁੱਧ, ਸ਼ੁੱਕਰ ਕਾਰਨ ਪਰਿਵਾਰਕ ਸੁੱਖ ਵਿਚ ਵਾਧਾ ਹੋਵੇਗਾ। ਰੋਜ਼ੀ-ਰੋਟੀ ਦੇ ਖੇਤਰ ਵਿਚ ਤਰੱਕੀ ਹੋਵੇਗੀ।
ਕਰਕ
ਬੁੱਧ ਦੇ ਬਦਲਾਅ ਨਾਲ ਭਰਾ-ਭੈਣਾਂ ਦਾ ਸਹਿਯੋਗ ਮਿਲੇਗਾ। ਵਪਾਰਕ ਕਾਮਯਾਬੀ ਮਿਲੇਗੀ।
ਸਿੰਘ
ਕਿਸਮਤ ਨਾਲ ਚੰਗੀ ਖ਼ਬਰ ਮਿਲੇਗੀ। ਰੁਕਿਆ ਹੋਇਆ ਕੰਮ ਪੂਰਾ ਹੋਵੇਗਾ। ਜੀਵਨ ਸਾਥੀ ਦਾ ਸਹਿਯੋਗ ਮਿਲੇਗਾ।
ਕੰਨਿਆ
ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ ਪਰ ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ।
ਤੁਲਾ
ਵਿਆਹੁਤਾ ਜੀਵਨ ਸੁਖੀ ਹੋਵੇਗਾ। ਰੁਜ਼ਗਾਰ ਦੀ ਦਿਸ਼ਾ ਵਿਚ ਕਾਮਯਾਬੀ ਮਿਲੇਗੀ। ਵਪਾਰਕ ਵੱਕਾਰ ਵਧੇਗਾ।
ਬ੍ਰਿਸ਼ਚਕ
ਨਿੱਜੀ ਸਬੰਧ ਚੰਗੇ ਹੋਣਗੇ ਪਰ ਰੋਗ ਤੇ ਦੁਸ਼ਮਣ ਮਾਨਸਿਕ ਦੁੱਖ ਦੇਣਗੇ। ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ।
ਧਨੁ
ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਕੀਤਾ ਜਾ ਰਿਹਾ ਕੰਮ ਸਾਰਥਕ ਹੋਵੇਗਾ। ਕੀਤੀ ਗਈ ਕੋਸ਼ਿਸ਼ ਸਾਰਥਕ ਹੋਵੇਗੀ।
ਮਕਰ
ਕਿਸੇ ਪਰਿਵਾਰਕ ਮੈਂਬਰ ਤੋਂ ਤਣਾਅ ਮਿਲ ਸਕਦਾ ਹੈ। ਆਰਥਕ ਮਾਮਲਿਆਂ ਵਿਚ ਜੋਖ਼ਮ ਨਾ ਉਠਾਓ।
ਕੁੰਭ
ਰਚਨਾਤਕਮ ਕੋਸ਼ਿਸ਼ ਦਾ ਫਲ ਮਿਲੇਗਾ। ਸਹਿਯੋਗ ਲੈਣ ’ਚ ਕਾਮਯਾਬੀ ਮਿਲੇਗੀ। ਰੋਜ਼ੀ ਰੋਟੀ ਦੇ ਖੇਤਰ ਵਿਚ ਤਰੱਕੀ ਹੋਵੇਗੀ।
ਮੀਨ
ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਵਿਆਹੁਤਾ ਜੀਵਨ ਸੁਖੀ ਹੋਵੇਗੀ। ਵਪਾਰਕ ਮਾਮਲਿਆਂ ਵਿਚ ਕਾਮਯਾਬੀ ਮਿਲੇਗੀ।