ਬ੍ਰਿਖ : ਔਲਾਦ ਦੇ ਫਰਜ਼ਾਂ ਦਾ ਨਿਭਾਅ ਕਰੋਗੇ। ਸਬੱਬੀਂ ਕੋਈ ਚੰਗੀ ਖ਼ਬਰ ਸੁਣਨ ਨੂੰ ਮਿਲੇਗੀ।

ਅੱਜ ਦੀ ਗ੍ਰਹਿ ਸਥਿਤੀ : 25 ਅਪ੍ਰੈਲ 2019, ਵੀਰਵਾਰ, ਵਿਸਾਖ ਮਹੀਨਾ, ਕ੍ਰਿਸ਼ਨ ਪੱਖ, ਪ੍ਰਤੀਪਦਾ ਦਾ ਰਾਸ਼ੀਫਲ।
ਅੱਜ ਦਾ ਦਿਸ਼ਾਸ਼ੂਲ : ਪੂਰਬ।
ਅੱਜ ਦਾ ਰਾਹੂਕਾਲ : ਦੁਪਹਿਰ 1.30 ਵਜੇ ਤੋਂ ਬਾਅਦ ਦੁਪਹਿਰ 3.00 ਵਜੇ ਤਕ।
ਕੱਲ੍ਹ ਦਾ ਦਿਸ਼ਾਸ਼ੂਲ : ਪੱਛਮ।
ਅੱਜ ਦੀ ਭਦਰਾ : ਦੁਪਹਿਰ 12.47 ਵਜੇ ਤੋਂ ਰਾਤ ਰਾਤ 01.44 ਤਕ।
ਕੱਲ੍ਹ 26 ਅਪ੍ਰੈਲ, 2019 ਦਾ ਪੰਚਾਂਗ : ਸੰਵਤ ਵਿਕਰਮ 2076, ਸ਼ਕੇ 1941, ਉੱਤਰਾਇਨ, ਉੱਤਰ ਗੋਲ, ਬਸੰਤ ਰੁੱਤ, ਵਿਸਾਖ ਮਹੀਨਾ, ਕ੍ਰਿਸ਼ਨ ਪੱਖ ਸਪਤਮੀ, 14 ਘੰਟੇ 40 ਮਿੰਟ ਤਕ ਉਸ ਤੋਂ ਬਾਅਦ ਅਸ਼ਟਮੀ ਉਤਰਾਸ਼ਾੜਾ ਨਛੱਤਰ 23 ਘੰਟੇ 14 ਮਿੰਟਾਂ ਤਕ, ਉਸ ਤੋਂ ਬਾਅਦ ਸਰਵਣ ਨਛੱਤਰ, ਸਾਧਿਆ ਯੋਗ 25 ਘੰਟੇ 34 ਮਿੰਟਾਂ ਤਕ, ਫੇਰ ਸ਼ੁਭ ਯੋਗ, ਮੱਕਰ 'ਚ ਚੰਦਰਮਾ।
ਮੇਖ : ਹੰਕਾਰ ਦੀ ਸਥਿਤੀ ਨੁਕਸਾਨਦੇਹ ਹੋਵੇਗੀ। ਦੂਜੇ ਤੋਂ ਸਹਿਯੋਗ ਲੈਣ ਵਿਚ ਕਾਮਯਾਬੀ ਮਿਲੇਗੀ ਪਰ ਵਾਹਨ ਚਲਾਉਣ ਵੇਲੇ ਸੁਚੇਤ ਰਹੋ। ਸਿਹਤ ਦਾ ਧਿਆਨ ਰੱਖੋ।
ਬ੍ਰਿਖ : ਔਲਾਦ ਦੇ ਫਰਜ਼ਾਂ ਦਾ ਨਿਭਾਅ ਕਰੋਗੇ। ਸਬੱਬੀਂ ਕੋਈ ਚੰਗੀ ਖ਼ਬਰ ਸੁਣਨ ਨੂੰ ਮਿਲੇਗੀ। ਖ਼ੁਸ਼ੀ ਦੇ ਸਮਾਗਮ ਜਾਂ ਸਿਆਸੀ ਸਰਗਰਮੀ 'ਚ ਹਿੱਸੇਦਾਰੀ ਰਹੇਗੀ। ਰਚਨਾਤਮਕ ਕੰਮਾਂ ਨਾਲ ਪ੍ਰਗਤੀ ਹੋਵੇਗੀ।
ਮਿਥੁਨ : ਰਚਨਾਤਮਕ ਯਤਨਾਂ ਦਾ ਫ਼ਾਇਦਾ ਮਿਲੇਗਾ। ਵੱਕਾਰ ਵਧੇਗਾ। ਵਿੱਤੀ ਪੱਖ ਮਜ਼ਬੂਤ ਤੇ ਵੱਡੇ ਅਫਸਰ ਦਾ ਸਹਿਯੋਗ ਮਿਲੇਗਾ, ਜੀਵਨ ਸਾਥੀ ਸਹਿਯੋਗ ਦੇਵੇਗਾ।
ਕਰਕ : ਵਪਾਰਕ ਯੋਜਨਾ ਦਾ ਫ਼ਾਇਦਾ ਮਿਲ ਸਕਦਾ ਹੈ। ਜੀਵਨ ਸਾਥੀ ਦਾ ਸਹਿਯੋਗ ਤੇ ਨੇੜਤਾ ਮਿਲੇਗੀ। ਪਰਿਵਾਰਕ ਵੱਕਾਰ ਵਧੇਗਾ। ਨਿੱਜੀ ਸਬੰਧ ਮਜ਼ਬੂਤ ਹੋਣਗੇ।
ਸਿੰਘ : ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਪਾਣੀ ਦਾ ਦਾਨ ਕਰੋ। ਰਚਨਾਤਮਕ ਕੰਮਾਂ ਨਾਲ ਪ੍ਰਗਤੀ ਕਰੇਗੀ। ਦੂਜੇ ਦੇ ਸਹਿਯੋਗ ਲੈਣ ਵਿਚ ਕਾਮਯਾਬੀ ਮਿਲੇਗੀ।
ਕੰਨਿਆ : ਪਰਿਵਾਰਕ ਵੱਕਾਰ ਵਧੇਗਾ। ਘਰੇਲੂ ਵਰਤੋਂ ਦੀਆਂ ਸ਼ੈਆਂ ਵਧਣਗੀਆਂ। ਸਿੱਖਿਆ ਦੇ ਖੇਤਰ ਵਿਚ ਚੱਲ ਰਹੇ ਯਤਨ ਫ਼ਾਇਦਾ ਦੇਣਗੇ। ਆਰਥਕ ਪੱਖ ਮਜ਼ਬੂਤ ਹੋ ਸਕਦਾ ਹੈ।
ਤੁਲਾ : ਜੀਵਨ ਸਾਥੀ ਦਾ ਸਾਥ ਤੇ ਨੇੜਤਾ ਮਿਲੇਗੀ। ਪਰਿਵਾਰਕ ਵੱਕਾਰ ਵਧੇਗਾ। ਨਿੱਤ ਵਰਤੋਂ ਦੀਆਂ ਚੀਜ਼ਾਂ ਪ੍ਰਾਪਤ ਕਰਨ ਪੱਖੋਂ ਵਾਧਾ ਹੋਵੇਗਾ।
ਬ੍ਰਿਸ਼ਚਕ : ਸਿੱਖਿਆ ਤੇ ਮੁਕਾਬਲੇਬਾਜ਼ੀ ਦੇ ਖੇਤਰ ਵਿਚ ਲਾਭ ਮਿਲ ਸਕਦਾ ਹੈ। ਪਰਿਵਾਰ ਦਾ ਰਸੂਖ਼ ਵਧੇਗਾ। ਸਮਾਜਕ ਵੱਕਾਰ ਤੇ ਵਪਾਰਕ ਮਾਮਲਿਆਂ 'ਚ ਪ੍ਰਗਤੀ ਸੰਭਵ ਹੈ। ਰਚਨਾਮਤਕ ਕੰਮਾਂ 'ਚ ਪ੍ਰਗਤੀ ਹੋਵੇਗੀ।
ਧਨੁ : ਆਰਥਕ ਯੋਜਨਾ ਦਾ ਫਲ ਮਿਲੇਗਾ। ਜਸ਼ਨ ਵਾਲੇ ਸਮਾਗਮ ਜਾਂ ਸੱਭਿਆਚਾਰਕ ਸਮਾਗਮ 'ਚ ਹਿੱਸੇਦਾਰੀ ਹੋਵੇਗੀ। ਅਫਸਰਾਂ ਤੋਂ ਸਹਿਯੋਗ ਮਿਲ ਸਕਦਾ ਹੈ।
ਮਕਰ : ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਤੋਹਫ਼ਾ ਜਾਂ ਸਨਮਾਨ ਮਿਲੇਗਾ। ਉਸਾਰੀ ਜਾਂ ਖੋਜ ਦੀ ਦਿਸ਼ਾ 'ਚ ਵਾਧਾ ਹੋਵੇਗਾ। ਵਿੱਤੀ ਪੱਖ ਮਜ਼ਬੂਤ ਰਹੇਗਾ।
ਕੁੰਭ : ਵਪਾਰਕ ਮਾਮਲਿਆਂ 'ਚ ਰੁੱਝੇ ਰਹੋਗੇ। ਰਿਸ਼ਤਿਆਂ 'ਚ ਮਜ਼ਬੂਤੀ ਆਵੇਗੀ। ਤੋਹਫ਼ਾ ਜਾਂ ਸਨਮਾਨ ਮਿਲ ਸਕਦੈ। ਜੀਵਨ ਸਾਥੀ ਦਾ ਸਹਿਯੋਗ ਰਹੇਗਾ।
ਮੀਨ : ਚਿਰਾਂ ਤੋਂ ਉਡੀਕੇ ਜਾ ਰਹੇ ਕੰਮ ਵਿਚ ਪ੍ਰਗਤੀ ਨਾਲ ਆਤਮ-ਵਿਸ਼ਵਾਸ ਵਧੇਗਾ। ਪਰਿਵਾਰਕ ਵੱਕਾਰ ਵਧੇਗਾ। ਦੂਜਿਆਂ ਤੋਂ ਸਹਿਯੋਗ ਲੈਣ ਵਿਚ ਸਫਲਤਾ ਮਿਲੇਗੀ। ਰਿਸ਼ਤੇ ਮਜ਼ਬੂਤ ਹੋਣਗੇ।