Today's Hororscope : ਇਸ ਰਾਸ਼ੀ ਵਾਲਿਆਂ ਨੂੰ ਮਿਲੇਗਾ ਜੀਵਨ ਸਾਥੀ ਦਾ ਸਹਿਯੋਗ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼
ਧਨੁ : ਆਰਥਕ ਮਾਮਲਿਆਂ ’ਚ ਤਰੱਕੀ ਹੋਵੇਗੀ। ਪਰਿਵਾਰਕ ਜੀਵਨ ਸੁਖੀ ਹੋਵੇਗਾ। ਜੀਵਨ ਸਾਥੀ ਦਾ ਸਹਿਯੋਗ ਮਿਲੇਗਾ।
Publish Date: Sat, 23 Oct 2021 11:38 PM (IST)
Updated Date: Sun, 24 Oct 2021 12:00 AM (IST)
ਅੱਜ ਦੀ ਗ੍ਰਹਿ ਸਥਿਤੀ : 24 ਅਕਤੂਬਰ, 2021 ਐਤਵਾਰ ਕੱਤਕ ਮਹੀਨਾ ਕ੍ਰਿਸ਼ਨ ਪੱਖ ਚਤੁਰਥੀ ਦਾ ਰਾਸ਼ੀਫਲ।
ਅੱਜ ਦਾ ਰਾਹੂਕਾਲ : ਸ਼ਾਮ 04.30 ਵਜੇ ਤੋਂ 06.00 ਵਜੇ ਤਕ।
ਅੱਜ ਦਾ ਦਿਸ਼ਾਸ਼ੂਲ : ਪੱਛਮ।
ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ।
25 ਅਕਤੂਬਰ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਦਕਸ਼ਿਣਾਇਨ, ਦਕਸ਼ਿਣਗੋਲ, ਸਰਦ ਰੁੱਤ ਕੱਤਕ ਮਹੀਨਾ ਕ੍ਰਿਸ਼ਨ ਪੱਖ ਦੀ ਪੰਚਮੀ 30 ਘੰਟੇ 05 ਮਿੰਟ ਤਕ, ਮਿ੍ਰਗਸਿਰਾ ਨਕਸ਼ੱਤਰ 28 ਘੰਟੇ 11 ਮਿੰਟ ਤਕ, ਬਾਅਦ ਆਦਰਾ ਨਕਸ਼ੱਤਰ ਪਰਿਘ ਯੋਗ 24 ਘੰਟੇ 36 ਮਿੰਟ ਤਕ, ਬਾਅਦ ਸ਼ਿਵ ਯੋਗ ਬਿ੍ਖ ’ਚ ਚੰਦਰਮਾ 14 ਘੰਟੇ 37 ਮਿੰਟ ਤਕ ਬਾਅਦ ਮਿਥੁਨ ’ਚ।
ਮੇਖ
ਦੂਜੇ ਤੋਂ ਸਹਿਯੋਗ ਲੈਣ ’ਚ ਕਾਮਯਾਬੀ ਮਿਲੇਗੀ। ਜੀਵਨ ਸਾਥੀ ਦਾ ਸਹਿਯੋਗ ਮਿਲੇਗਾ। ਸੰਤਾਨ ਕਾਰਨ ਚਿੰਤਤ ਰਹੋਗੇ।
ਬਿ੍ਖ
ਸਿੱਖਿਆ ਮੁਕਾਬਲੇ ਦੇ ਖੇਤਰ ’ਚ ਕੀਤੀ ਗਈ ਮਿਹਨਤ ਸਾਰਥਕ ਹੋਵੇਗੀ। ਪਰਿਵਾਰਕ ਜੀਵਨ ਸੁਖੀ ਹੋਵੇਗਾ।
ਮਿਥੁਨ
ਰਚਨਾਤਮਕ ਕੋਸ਼ਿਸ਼ ਦਾ ਫਲ ਮਿਲੇਗਾ। ਸ਼ਾਹੀ ਖ਼ਰਚ ਤੋਂ ਬਚਣਾ ਚਾਹੀਦਾ ਹੈ। ਸਿਹਤ ਅਤੇ ਵੱਕਾਰ ਪ੍ਰਤੀ ਚੌਕਸ ਰਹੋ।
ਕਰਕ
ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ। ਸਿੱਖਿਆ ਦੇ ਖੇਤਰ ਵਿਚ ਕਾਮਯਾਬੀ ਮਿਲੇਗੀ। ਆਰਥਕ ਮਾਮਲਿਆਂ ’ਚ ਤਰੱਕੀ ਹੋਵੇਗੀ।
ਸਿੰਘ
ਕੋਸ਼ਿਸ਼ ਦਾ ਫਲ ਮਿਲੇਗਾ। ਸਿਆਸੀ ਉਮੀਦ ਦੀ ਪੂਰਤੀ ਹੋਵੇਗੀ। ਮਨ ਅਸ਼ਾਂਤ ਹੋਵੇਗਾ। ਭਾਵੁੁਕਤਾ ’ਤੇ ਕਾਬੂ ਰੱਖੋ।
ਕੰਨਿਆ
ਪਿਤਾ ਜਾਂ ਸਬੰਧਤ ਅਧਿਕਾਰੀ ਤੋਂ ਸਹਿਯੋਗ ਮਿਲੇਗਾ। ਪਰਿਵਾਰਕ ਵੱਕਾਰ ਵਧੇਗਾ। ਆਰਥਕ ਪੱਖ ਮਜ਼ਬੂਤ ਹੋਵੇਗਾ।
ਤੁਲਾ
ਯਾਤਰਾ ਦੀ ਸਥਿਤੀ ਚੰਗੀ ਹੋ ਸਕਦੀ ਹੈ। ਦੇਰ ਤੋਂ ਉਡੀਕੇ ਜਾ ਰਹੇ ਕੰਮ ਦੇ ਪੂਰੇ ਹੋਣ ਨਾਲ ਆਤਮਵਿਸ਼ਵਾਸ ਵਧੇਗਾ।
ਬਿ੍ਸ਼ਚਕ
ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਚੱਲ-ਅਚੱਲ ਸੰਪਤੀ ਲਈ ਕਰਜ਼ ਦੀ ਕੋਸ਼ਿਸ਼ ਸਾਰਥਕ ਹੋਵੇਗੀ। ਵਪਾਰਕ ਵੱਕਾਰ ਵਧੇਗਾ।
ਧਨੁ
ਆਰਥਕ ਮਾਮਲਿਆਂ ’ਚ ਤਰੱਕੀ ਹੋਵੇਗੀ। ਪਰਿਵਾਰਕ ਜੀਵਨ ਸੁਖੀ ਹੋਵੇਗਾ। ਜੀਵਨ ਸਾਥੀ ਦਾ ਸਹਿਯੋਗ ਮਿਲੇਗਾ।
ਮਕਰ
ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ। ਬੇਕਾਰ ਦੀ ਨੱਠ-ਭੱਜ ਰਹੇਗੀ। ਆਰਥਕ ਮਾਮਲਿਆਂ ’ਚ ਜੋਖ਼ਮ ਨਾ ਉਠਾਓ।
ਕੁੰਭ
ਬੁੱਧੀ ਯੋਗਤਾ ਨਾਲ ਕੀਤਾ ਗਿਆ ਕੰਮ ਪੂਰਾ ਹੋਵੇਗਾ। ਸਮਾਜਿਕ ਕੰਮਾਂ ’ਚ ਰੁੱਝੇ ਹੋ ਸਕਦੇ ਹੋ।
ਮੀਨ
ਕੀਤੀ ਗਈ ਕੋਸ਼ਿਸ਼ ਸਾਰਥਕ ਹੋਵੇਗੀ। ਸਿਹਤ ਪ੍ਰਤੀ ਚੌਕਸ ਰਹੋ। ਬੇਕਾਰ ਦੀਆਂ ਉਲਝਣਾਂ ਰਹਿਣਗੀਆਂ।