Today's Horoscope : ਇਸ ਰਾਸ਼ੀ ਵਾਲਿਆਂ ਦੇ ਪਰਿਵਾਰਕ ਫ਼ਰਜ਼ਾਂ ਦੀ ਪੂਰਤੀ ਹੋਵੇਗੀ, ਜਾਣੋ ਆਪਣਾ ਅੱਜ ਦਾ ਰਾਸ਼ੀਫਲ
ਕਰਕ : ਚੱਲ ਰਹੀ ਸਮੱਸਿਆ ਦਾ ਅੰਤ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਸੰਤਾਨ ਪ੍ਰਤੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ।
Publish Date: Mon, 26 Jul 2021 11:41 PM (IST)
Updated Date: Tue, 27 Jul 2021 12:00 AM (IST)
ਅੱਜ ਦੀ ਗ੍ਰਹਿ ਸਥਿਤੀ : 27 ਜੁਲਾਈ, 2021 ਮੰਗਲਵਾਰ ਸਾਉਣ ਮਹੀਨਾ ਕ੍ਰਿਸ਼ਨ ਪੱਖ ਚਤੁਰਥੀ ਦਾ ਰਾਸ਼ੀਫਲ।
ਅੱਜ ਦਾ ਰਾਹੂਕਾਲ : ਦੁਪਹਿਰ 3.00 ਵਜੇ ਤੋਂ 4.30 ਵਜੇ ਤਕ।
ਅੱਜ ਦਾ ਦਿਸ਼ਾਸ਼ੂਲ : ਉੱਤਰ।
ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ।
28 ਜੁਲਾਈ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਦੱਖਣਾਇਨ, ਉੱਤਰਗੋਲ, ਵਰਖਾ ਰੁੱਤ ਸਾਉਣ ਮਹੀਨਾ ਕ੍ਰਿਸ਼ਨ ਪੱਖ ਦੀ ਪੰਚਮੀ 26 ਘੰਟੇ 49 ਮਿੰਟ ਤਕ, ਉਸ ਤੋਂ ਬਾਅਦ ਸ਼ਸ਼ਠੀ ਪੂਰਵਭਾਦਰਪਦ ਨਛੱਤਰ 10 ਘੰਟੇ 45 ਮਿੰਟ ਤਕ, ਉਸ ਤੋਂ ਬਾਅਦ ਉੱਤਰਭਾਦਰਪਦ ਨਛੱਤਰ ਅਤਿਗੰਡ ਯੋਗ 20 ਘੰਟੇ 18 ਮਿੰਟ ਤਕ, ਉਸ ਤੋਂ ਬਾਅਦ ਮੀਨ ’ਚ ਚੰਦਰਮਾ।
ਮੇਖ
ਭਾਵੁਕਤਾ ’ਤੇ ਕੰਟਰੋਲ ਰੱਖੋ। ਕੁਝ ਅਜਿਹਾ ਹੋ ਸਕਦਾ ਹੈ ਜਿਸ ਨਾਲ ਮਾਨਸਿਕ ਕਲੇਸ਼ ਮਿਲੇ। ਆਪਣੀ ਵਾਣੀ ’ਤੇ ਕੰਟਰੋਲ ਰੱਖੋ।
ਬਿ੍ਖ
ਸੰਤਾਨ ਦੀਆਂ ਜ਼ਿੰਮੇਵਾਰੀਆਂ ਦੀ ਪੂਰਤੀ ਹੋਵੇਗੀ। ਸਿੱਖਿਆ ਮੁਕਾਬਲੇ ਦੇ ਖੇਤਰ ’ਚ ਚੱਲ ਰਹੀਆਂ ਕੋਸ਼ਿਸ਼ਾਂ ਸਫਲ ਹੋਣਗੀਆਂ।
ਮਿਥੁਨ
ਕੀਤਾ ਗਿਆ ਪੁਰਸ਼ਾਰਥ ਸਾਰਥਕ ਹੋਵੇਗਾ। ਧਨ, ਸਮਾਨ, ਯਸ਼, ਕੀਰਤੀ ’ਚ ਵਾਧਾ ਹੋਵੇਗਾ। ਆਰਥਿਕ ਮਾਮਲਿਆਂ ’ਚ ਤਰੱਕੀ ਮਿਲੇਗੀ।
ਕਰਕ
ਚੱਲ ਰਹੀ ਸਮੱਸਿਆ ਦਾ ਅੰਤ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਸੰਤਾਨ ਪ੍ਰਤੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ।
ਸਿੰਘ
ਕਾਰੋਬਾਰੀ ਮਾਮਲਿਆਂ ’ਚ ਤਰੱਕੀ ਮਿਲੇਗੀ। ਸਿੱਖਿਆ ਮੁਕਾਬਲੇ ’ਚ ਚੱਲ ਰਹੀਆਂ ਕੋਸ਼ਿਸ਼ਾਂ ਸਫਲ ਹੋਣਗੀਆਂ।
ਕੰਨਿਆ
ਵਿਆਹੁਤਾ ਜੀਵਨ ਸੁਖੀ ਹੋਵੇਗਾ। ਨਵੀਆਂ ਯੋਜਨਾਵਾਂ ’ਚ ਸਫਲਤਾ ਮਿਲੇਗੀ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਵਧੇਰੇ ਲੋੜ ਹੈ।
ਤੁਲਾ
ਸ਼ਾਹੀ ਖ਼ਰਚ ’ਤੇ ਕੰਟਰੋਲ ਕਰਨਾ ਹੋਵੇਗਾ। ਆਰਥਿਕ ਮਾਮਲਿਆਂ ’ਚ ਤਰੱਕੀ ਮਿਲੇਗੀ। ਭੱਜ-ਦੌੜ ਦੀ ਸਥਿਤੀ ਤੋਂ ਬਚੋ।
ਬਿ੍ਸ਼ਚਕ
ਆਰਥਿਕ ਮਾਮਲਿਆਂ ’ਚ ਤਰੱਕੀ ਮਿਲੇਗੀ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਸਨਮਾਨ ’ਚ ਵਾਧਾ ਹੋਵੇਗਾ।
ਧਨੁ
ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ। ਕਿਸੇ ਕੰਮ ਦੇ ਸਫਲ ਹੋਣ ’ਤੇ ਤੁਹਾਡੇ ਪ੍ਰਭਾਵ ’ਚ ਉਮੀਦ ਮੁਤਾਬਕ ਵਾਧਾ ਹੋਵੇਗਾ।
ਮਕਰ
ਨਿੱਜੀ ਸੁੱਖ ’ਚ ਰੁਕਾਵਟ ਪਵੇਗੀ। ਸੰਤਾਨ ਤੇ ਜੀਵਨ ਸਾਥੀ ਦਾ ਸਹਿਯੋਗ ਮਿਲੇਗਾ। ਕਾਰੋਬਾਰ ਯੋਜਨਾ ਸਫਲ ਹੋਵੇਗੀ।
ਕੁੰਭ
ਧਨ, ਸਨਮਾਨ, ਯਸ਼, ਕੀਰਤੀ ’ਚ ਵਾਧਾ ਹੋਵੇਗਾ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਰਚਨਾਤਮਕ ਕੰਮਾਂ ’ਚ ਸਫਲਤਾ ਮਿਲੇਗੀ।
ਮੀਨ
ਚੱਲੀ ਆ ਰਹੀ ਸਮੱਸਿਆ ਦਾ ਹੱਲ ਹੋਵੇਗਾ। ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ। ਵਿਅਕਤੀ ਵਿਸ਼ੇਸ਼ ਦਾ ਸਹਿਯੋਗ ਮਿਲੇਗਾ।