ਬ੍ਰਿਖ : ਕੀਤਾ ਗਿਆ ਕੰਮ ਸਾਰਥਕ ਹੋਵੇਗੀ। ਦੋਸਤਾਨਾ ਸਬੰਧ ਅਸਰਦਾਰ ਹੋਣਗੇ। ਸਿੱਖਿਆ ਮੁਕਾਬਲੇ 'ਚ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ। ਆਰਥਿਕ ਮਾਮਲਿਆਂ 'ਚ ਸਫਲਤਾ ਮਿਲੇਗੀ।
ਅੱਜ ਦੀ ਗ੍ਰਹਿ ਸਥਿਤੀ : 5 ਮਾਰਚ, 2020 ਵੀਰਵਾਰ, ਫੱਗਣ ਮਹੀਨਾ, ਸ਼ੁਕਲ ਪੱਖ, ਦਸ਼ਮੀ ਦਾ ਰਾਸ਼ੀਫਲ।
ਅੱਜ ਦਾ ਰਾਹੂਕਾਲ : ਦੁਪਹਿਰ 01.30 ਵਜੇ ਤੋਂ ਬਾਅਦ ਦੁਪਹਿਰ 03.00 ਵਜੇ ਤਕ।
ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ : ਦੱਖਣ, ਪੱਛਮ।
ਦਿਨ ਤੇ ਤਿਉਹਾਰ : ਅਮਾਲਕੀ ਤੇ ਰੰਗਭਰੀ ਏਕਾਦਸ਼ੀ।
6 ਮਾਰਚ, 2020 ਦਾ ਪੰਚਾਂਗ : ਬਿਕਰਮੀ ਸੰਮਤ 2076, ਸ਼ਕੇ 1941, ਉੱਤਰਾਇਨ, ਦੱਖਣ ਗੋਲ, ਸਰਦ ਰੁੱਤ, ਫੱਗਣ ਮਹੀਨਾ, ਸ਼ੁੱਕਲ ਪੱਖ, ਏਕਾਦਸ਼ੀ ਉਪਰੰਤ ਦਵਾਦਸ਼ੀ, ਪੁਨਰਵਸੁ ਨਛੱਤਰ ਉਪਰੰਤ ਪੁਸ਼ਪ ਨਛਤਰ, ਸੌਭਾਗਿਆ ਯੋਗ ਉਪਰੰਤ ਸ਼ੋਭਨ ਯੋਗ, ਕਰਕ 'ਚ ਚੰਦਰਮਾ।
ਮੇਖ : ਪਰਿਵਾਰਕ ਸਮੱਸਿਆ ਤੋਂ ਗ੍ਰਸਤ ਹੋ ਸਕਦੇ ਹੋ। ਮੰਗਲਿਕ ਜਾਂ ਸੱਭਿਆਚਰਕ ਉਤਸਵ 'ਚ ਹਿੱਸੇਦਾਰੀ ਰਹੇਗੀ। ਕਾਰੋਬਾਰੀ ਮਾਮਲਿਆਂ 'ਚ ਤਰੱਕੀ ਹੋਵੇਗੀ।
ਬ੍ਰਿਖ : ਕੀਤਾ ਗਿਆ ਕੰਮ ਸਾਰਥਕ ਹੋਵੇਗੀ। ਦੋਸਤਾਨਾ ਸਬੰਧ ਅਸਰਦਾਰ ਹੋਣਗੇ। ਸਿੱਖਿਆ ਮੁਕਾਬਲੇ 'ਚ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ। ਆਰਥਿਕ ਮਾਮਲਿਆਂ 'ਚ ਸਫਲਤਾ ਮਿਲੇਗੀ।
ਮਿਥੁਨ : ਆਰਥਿਕ ਮਾਮਲਿਆਂ 'ਚ ਉਮੀਦ ਮੁਤਾਬਕ ਸਫਲਤਾ ਮਿਲੇਗੀ ਪਰ ਮਨ ਅਸ਼ਾਂਤ ਰਹੇਗੀ। ਸਿਹਤ ਪ੍ਰਤੀ ਸੁਚੇਤ ਰਹੋ। ਕਾਰੋਬਾਰੀ ਕੋਸ਼ਿਸ਼ਾਂ ਸਫਲ ਹੋਣਗੀਆਂ।
ਕਰਕ : ਭਾਵਨਾਵਾਂ 'ਤੇ ਕੰਟਰੋਲ ਰੱਖੋ। ਝਗੜੇ ਤੋਂ ਬਚੋ। ਮਨ ਖਿੱਝ ਸਕਦਾ ਹੈ। ਯਾਤਰਾ ਆਦਿ ਦੀ ਸਥਿਤੀ 'ਚ ਸਫਲਤਾ ਮਿਲੇਗੀ।
ਸਿੰਘ : ਧਨ, ਸਨਮਾਨ 'ਚ ਵਾਧਾ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ ਪਰ ਕਿਸੇ ਪੁਰਾਣੇ ਮਿੱਤਰ ਜਾਂ ਰਿਸ਼ਤੇਦਾਰ ਨੂੰ ਮਿਲ ਕੇ ਤਣਾਅ ਹੋ ਸਕਦਾ ਹੈ.
ਕੰਨਿਆ : ਸੰਤਾਨ ਪ੍ਰਤੀ ਜ਼ਿੰਮੇਵਾਰੀ ਪੂਰੀ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਤੋਹਫਾ ਜਾਂ ਸਨਮਾਨ 'ਚ ਵਾਧਾ ਹੋਵੇਗਾ। ਸ਼ਾਸਨ-ਸੱਤਾ ਦਾ ਸਹਿਯੋਗ ਮਿਲੇਗਾ।
ਤੁਲਾ : ਮਹਿਲਾ ਅਧਿਕਾਰੀ ਤੋਂ ਸਹਿਯੋਗ ਮਿਲੇਗਾ। ਨਿਰਮਾਣ ਕਾਰਜ ਦੀ ਦਿਸ਼ਾ 'ਚ ਸਫਲਤਾ ਮਿਲੇਗੀ। ਕਿਸੇ ਪਰਿਵਾਰਕ ਮੈਂਬਰ ਕਾਰਨ ਤਣਾਅ ਰਹੇਗਾ।
ਬ੍ਰਿਸ਼ਚਕ : ਚੰਗੀ ਖ਼ਬਰ ਮਿਲੇਗੀ। ਪਿਤਾ ਜਾਂ ਧਰਮ ਗੁਰੂ ਦਾ ਸਹਿਯੋਗ ਲੈਣ 'ਚ ਸਫਲ ਹੋਵੇਗੇ ਪਰ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਆਰਥਿਕ ਪੱਖ ਮਜ਼ਬੂਤ ਹੋਵੇਗਾ।
ਧਨੁ : ਰਚਨਾਤਮਕ ਕੰਮਾਂ 'ਚ ਸਫਲਤਾ ਮਿਲੇਗੀ। ਪਰਿਵਾਰਕ ਜੀਵਨ ਸੁਖਦ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਵਸਤਾਂ 'ਚ ਵਾਧਾ ਹੋਵੇਗਾ।
ਮਕਰ : ਵਿਆਹੁਤਾ ਜੀਵਨ ਸੁਖਦ ਹੋਵੇਗਾ। ਪਰਿਵਾਰਕ ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ।
ਕੁੰਭ : ਸਿਹਤ ਪ੍ਰਤੀ ਉਦਾਸ ਨਾ ਹੋਵੋ। ਯਾਤਰਾ ਦੀ ਸਥਿਤੀ ਸੁਖਦ ਹੋਵੇਗੀ। ਦੋਸਤਾਨਾ ਸਬੰਧ ਚੰਗੇ ਹੋਣਗੇ। ਦੂਸਰਿਆਂ ਦਾ ਸਹਿਯੋਗ ਲੈਣ 'ਚ ਸਫਲ ਹੋਵੋਗੇ।
ਮੀਨ : ਪਰਿਵਾਰਕ ਜ਼ਿੰਮੇਵਾਰੀ ਪੂਰੀ ਹੋਵੇਗੀ। ਧਨ ਤੇ ਸਨਮਾਨ 'ਚ ਵਾਧਾ ਹੋਵੇਗਾ। ਸ਼ਾਸਨ-ਸੱਤਾ ਦਾ ਸਹਿਯੋਗ ਰਹੇਗਾ। ਰਿਸ਼ਤਿਆਂ 'ਚ ਮਿਠਾਸ ਆਵੇਗੀ।