ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਫ਼ਤਿਆਬਾਦ ਦੇ ਨਾਮਵਰ ਕਿਸਾਨ ਤੇ ਕਾਰੋਬਾਰੀ ਦਿਲਬਾਗ ਸਿੰਘ ਪਵਾਰ ਦਾ ਸੰਖੇਪ ਬਿਮਾਰੀ ਕਾਰਨ ਦੇਹਾਂਤ ਹੋ ਗਿਆ, ਜਿਨ੍ਹਾਂ ਦਾ ਅੰਤਿਮ ਸੰਸਕਾਰ ਫ਼ਤਿਆਬਾਦ ਦੇ ਖੇਲਾ ਰੋਡ ਸ਼ਮਸ਼ਾਨਘਾਟ ਵਿਖੇ ਸੇਜਲ ਅੱਖਾਂ ਦੀ ਹਾਜਰੀ ਵਿਚ ਕੀਤਾ ਗਿਆ। ਵੱਡੀ ਗਿਣਤੀ ਵਿਚ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਸ਼ਖ਼ਸੀਅਤਾਂ ਨੇ ਦਿਲਬਾਗ ਸਿੰਘ ਦੀ ਅੰਤਿਮ ਯਾਤਰਾ ਵਿਚ ਹਾਜਰੀ ਭਰੀ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਹੈੱਡ ਗ੍ਰੰਥੀ ਭਾਈ ਜਸਕਰਨ ਸਿੰਘ ਵੱਲੋਂ ਅਰਦਾਸ ਉਪਰੰਤ ਚਿਖਾ ਨੂੰ ਅਗਨੀ ਜਗਦੀਪ ਸਿੰਘ ਵੱਲੋਂ ਵਿਖਾਈ ਗਈ। ਇਸ ਮੌਕੇ ਸੱਜਣ ਸਿੰਘ ਪਵਾਰ, ਜਗਦੀਪ ਸਿੰਘ ਪਵਾਰ, ਅਜਮੇਰ ਸਿੰਘ ਪਵਾਰ, ਗੁਰਦੇਵ ਸਿੰਘ ਪਵਾਰ, ਕਾਰਜ ਸਿੰਘ ਪਵਾਰ, ਗੁਰਸ਼ਰਨ ਸਿੰਘ ਪਵਾਰ, ਨਵਦੀਪ ਸਿੰਘ ਪਵਾਰ, ਸਤਨਾਮ ਸਿੰਘ ਪਵਾਰ ਤੋਂ ਇਲਾਵਾ ਸਮੁੱਚੇ ਪਵਾਰ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਵਾਲਿਆਂ ਵਿਚ ਭੁਪਿੰਦਰ ਸਿੰਘ ਭਿੰਦਾ ਸਰਪੰਚ, ਦੀਪਕ ਚੋਪੜਾ, ਬਲਦੇਵ ਸਿੰਘ ਸ਼ੈਲਰ ਵਾਲੇ, ਬੇਅੰਤ ਸਿੰਘ ਪੰਪ ਵਾਲੇ, ਚਰਨਜੀਤ ਸਿੰਘ ਦਿਓਲ, ਬਲਵਿੰਦਰ ਸਿੰਘ ਸਾਬੀ, ਪਰਮਬੀਰ ਸਿੰਘ ਪੰਮ, ਭਾਜਪਾ ਆਗੂ ਰਮਨਦੀਪ ਸਿੰਘ ਭਰੋਵਾਲ, ਭੁਪਿੰਦਰ ਸਿੰਘ ਟੀਟੂ, ਮਲਕੀਅਤ ਸਿੰਘ ਮੁਤੀ, ਮੈਂਬਰ ਜਸਬੀਰ ਸਿੰਘ ਸਾਬੀ, ਦਲਬੀਰ ਸਿੰਘ ਠਾਣੇਦਾਰ, ਗੁਰਪ੍ਰੀਤ ਸਿੰਘ ਨਿਰਾਲਾ, ਰਣਜੋਧ ਸਿੰਘ ਬਿਹਾਰੀਪੁਰ, ਸਤਨਾਮ ਸਿੰਘ ਧੰਜੂ, ਡਾ. ਸੁਖਵਿੰਦਰ ਸਿੰਘ ਵਸੀਕਾ, ਸਕੱਤਰ ਸਿੰਘ ਭੱਲਾ, ਗੁਰਮੀਤ ਸਿੰਘ ਪੰਪ ਵਾਲੇ, ਬਲਰਾਜ ਸਿੰਘ ਪਿੰਡੀਆਂ, ਸੰਦੀਪ ਸਿੰਘ ਲੈਬਾਰਟਰੀ ਵਾਲੇ, ਹਰਵਿੰਦਰ ਸਿੰਘ ਸੇਠੀ, ਅੰਗਰੇਜ਼ ਸਿੰਘ ਮਹੀਂਵਾਲ, ਗੁਰਦੇਵ ਸਿੰਘ ਮਹੀਂਵਾਲ, ਸਰਪੰਚ ਜਗਵਿੰਦਰ ਸਿੰਘ ਮਣਕੂ, ਸੁਖਦੇਵ ਸਿੰਘ ਨੰਬਰਦਾਰ, ਰਵਿੰਦਰ ਕੌਰ ਰਾਣੀ, ਬਲਦੇਵ ਸਿੰਘ ਜੇਈ, ਤਜਿੰਦਰ ਸਿੰਘ ਜੰਡਿਆਲੀਆ, ਵੀਰ ਸਿੰਘ ਸ਼ਾਹ, ਪ੍ਰਧਾਨ ਰਤਨ ਸਿੰਘ ਦਿਓਲ, ਚਰਨਜੀਤ ਸਿੰਘ ਦਿਓਲ, ਜਗਤਾਰ ਸਿੰਘ ਜਾਗੀ, ਜੰਗਲੀ ਮਹਾਸ਼ਾ, ਮਨੋਜ ਲਵਲੀ, ਮਨੀ ਖੁਰਾਣਾ, ਸੋਨੂੰ ਸ਼ਰਮਾ, ਰਜਿੰਦਰ ਮਹਾਜਨ, ਕੁਲਜੀਤ ਸਿੰਘ ਥਿੰਦ, ਜਗਰੂਪ ਸਿੰਘ ਸਰਪੰਚ ਖਵਾਸਪੁਰ, ਬਾਬਾ ਅੰਗਰੇਜ਼ ਸਿੰਘ, ਬਾਬਾ ਭੀਮ ਸਿੰਘ, ਹਰਦੀਪ ਸਿੰਘ ਲਾਟੂ ਸਰਪੰਚ, ਹਰਭਿੰਦਰ ਸਿੰਘ ਲਾਟੀ ਸਰਪੰਚ, ਅਸ਼ੋਕ ਸ਼ਾਹ, ਉਪਕਾਰ ਸਿੰਘ ਸ਼ਿੰਦੂ ਗਿਆਨੀ, ਤਰਸੇਮ ਸਿੰਘ ਭਰੋਵਾਲ, ਡਾ. ਜਸਬੀਰ ਸਿੰਘ, ਡਾ. ਚੇਤਨਬੀਰ ਸਿੰਘ, ਕਸ਼ਮੀਰ ਸਿੰਘ ਸਹੋਤਾ, ਸ਼ੇਰੂ ਮਹਾਜਨ, ਕਸ਼ਮੀਰ ਸਿੰਘ ਪਿੰਡੀਆਂ, ਕੁਲਵੰਤ ਸਿੰਘ ਪਿੰਡੀਆਂ, ਸੁਰਜੀਤ ਸਿੰਘ ਪਿੰਡੀਆਂ, ਆਤਮਾ ਸਿੰਘ ਹੰਸਾਵਾਲਾ, ਸੁਲੱਖਣ ਸਿੰਘ ਭੈਲ, ਸੁਖਰਾਜ ਸਿੰਘ ਰਾਜਾ ਭੈਲ, ਸਤਨਾਮ ਸਿੰਘ ਭੈਲ, ਖਜਾਨ ਸਿੰਘ, ਸਤਨਾਮ ਸਿੰਘ ਸਿੰਘ ਪੁਰਾ, ਹਰਜੀਤ ਸਿੰਘ ਸੰਧੂ, ਸਰਬਜੀਤ ਸਿੰਘ ਸੰਧੂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਰਿਵਾਰ ਦੇ ਸਨੇਹੀ ਹਾਜ਼ਰ ਸਨ।