ਅੱਜ ਬਿਜਲੀ ਬੰਦ ਰਹੇਗੀ
ਅੱਜ ਬਿਜਲੀ ਬੰਦ ਰਹੇਗੀ
Publish Date: Fri, 15 May 2026 05:12 PM (IST)
Updated Date: Fri, 15 May 2026 05:15 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਸ਼ਨਿਚਰਵਾਰ ਨੂੰ 66 ਕੇਵੀ ਸਬ ਸਟੇਸ਼ਨ ਫ਼ਤਿਆਬਾਦ ਤੋਂ ਚਲਦੇ 11 ਕੇਵੀ ਅਰਬਨ ਅਤੇ ਯੂਪੀਐੱਸ ਸਾਰੇ ਫੀਡਰ ਜ਼ਰੂਰੀ ਮੈਂਨਟੇਨਸ ਕਰਨ ਕਰਕੇ ਸਵੇਰੇ ਸਮਾਂ 10 ਵਜੇ ਤੋਂ ਦੁਪਹਿਰ 2 ਵਜੇ ਤਕ ਬੰਦ ਰਹਿਣਗੇ। ਜਿਸ ਨਾਲ ਉਪ ਮੰਡਲ ਦਫ਼ਤਰ ਫ਼ਤਿਆਬਾਦ ਅਧੀਨ ਆਉਂਦੇ ਸਾਰੇ ਪਿੰਡ ਅਤੇ ਕਸਬਾ ਫ਼ਤਿਆਬਾਦ ਦੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਉਪ ਮੰਡਲ ਅਫ਼ਸਰ ਇੰਜੀਨੀਅਰ ਸਤਨਾਮ ਸਿੰਘ ਏਈ ਨੇ ਦਿੱਤੀ ਹੈ।